Kine Yaad Kitta Love Khera Mp3 Song Download
Get This Song
Play Online
Share This Song
Kine Yaad Kitta Song Lyrics
ਧੰਨਭਾਗ ਸਾਡੇ ਸਾਨੂੰ ਮਿਲਣ ਤੂੰ ਆਈ ਨੀ
ਤੈਨੂੰ ਤੇਰੇ ਵਿਆਹ ਦੀ ਸਾਡੇ ਵੱਲੋਂ ਏ ਵਧਾਈ ਨੀ
ਸੁੱਖਾ ਲਦੀਏ ਨੀ ਸੁੱਖਾ ਮਾਣਦੀ ਰਵੇਂ ਤੂੰ
ਸਾਡੀ ਜ਼ਿੰਦਗੀ ਤਾਂ ਹੋ ਗਈ ਬੇਅਬਾਦ ਨੀ
ਸੱਚੋ ਸੱਚੀ ਦੱਸੀ ਪਿੰਡ ਸੋਹਰੇਆਂ ਦੇ ਰਹਿ ਕੇ ਸਾਨੂੰ
ਕਿੰਨਾ ਕੁ ਤੂੰ ਕਰਦੀ ਸੀ ਯਾਦ ਨੀ
ਹਾਏ
ਸੱਚੋ ਸੱਚੀ ਦੱਸੀ ਪਿੰਡ ਸੋਹਰੇਆਂ ਦੇ ਰਹਿ ਕੇ ਸਾਨੂੰ
ਕਿੰਨਾ ਕੁ ਤੂੰ ਕਰਦੀ ਸੀ ਯਾਦ ਨੀ
ਗੱਜ ਗੱਜ ਲੰਮੇ ਜਿਹੜੇ ਲਿਖੇ ਸੀ ਮੈਂ ਖ਼ਤ ਤੈਨੂੰ
ਦੱਸੀ ਕਿੱਤੇ ਸਾਂਬੇ ਨੇ ਯਾ ਪਾੜਤੇ
ਇੱਕ ਸੀ ਰੁਮਾਲ ਮੇਰਾ
ਇੱਕ ਸੀਗੀ ਫ਼ੋਟੋ ਮੇਰੀ
ਦੱਸੀ ਕਿਹੜੇ ਪਾਣੀਆਂ 'ਚ ਹਾੜਤੇ
ਕਿੰਨਾ ਕੁ ਜਤਾਉਂਦਾ ਓਹ ਤੇਰੇ ਨਾਲ ਪਿਆਰ ਹਾਏ
ਕਿੰਨਾ ਕੁ ਜਤਾਉਂਦਾ ਓਹ ਤੇਰੇ ਨਾਲ ਪਿਆਰ
ਜਿਹਦੇ ਲੱਗ ਗਏ ਚੁਬਾਰਿਆਂ ਨੂੰ ਭਾਗ ਨੀ
ਸੱਚੋ ਸੱਚੀ ਦੱਸੀ ਪਿੰਡ ਸੋਹਰੇਆਂ ਦੇ ਰਹਿ ਕੇ ਸਾਨੂੰ
ਕਿੰਨਾ ਕੁ ਤੂੰ ਕਰਦੀ ਸੀ ਯਾਦ ਨੀ
ਹਾਏ
ਸੱਚੋ ਸੱਚੀ ਦੱਸੀ ਪਿੰਡ ਸੋਹਰੇਆਂ ਦੇ ਰਹਿ ਕੇ ਸਾਨੂੰ
ਕਿੰਨਾ ਕੁ ਤੂੰ ਕਰਦੀ ਸੀ ਯਾਦ ਨੀ
ਟੁੱਟੀਆਂ ਮੁਹੱਬਤਾਂ ਦੀ ਸੀਨੇ ਵਿਚੋਂ ਉੱਠੀ ਚੀਸ
ਕਿਵੇਂ ਕਿਵੇਂ ਗਈ ਤੂੰ ਸਹਾਰ ਨੀ
ਸੁੱਜੇ-ਸੁੱਜੇ ਅੱਖੀਆਂ ਦੇ ਦੱਸਦੇ ਨੇ ਕੋਏ ਤੇਰੇ
ਰੋਈ ਤਾਂ ਤੂੰ ਹੋਣੀ ਬੇਸ਼ੁਮਾਰ ਨੀ
ਦੁਨੀਆਂ ਦੋਮੂਹੀ ਪਿਆਰ ਵਾਲਿਆਂ ਦੀ ਵੈਰੀ ਹਾਏ
ਦੁਨੀਆਂ ਦੋਮੂਹੀ ਪਿਆਰ ਵਾਲਿਆਂ ਦੀ ਵੈਰੀ
ਕੌਣ ਸੁਣਦਾ ਕਿਸੇ ਦੀ ਫ਼ਰਿਆਦ ਨੀ
ਸੱਚੋ ਸੱਚੀ ਦੱਸੀ ਪਿੰਡ ਸੋਹਰੇਆਂ ਦੇ ਰਹਿ ਕੇ ਸਾਨੂੰ
ਕਿੰਨਾ ਕੁ ਤੂੰ ਕਰਦੀ ਸੀ ਯਾਦ ਨੀ ਹਾਏ
ਸੱਚੋ ਸੱਚੀ ਦੱਸੀ ਪਿੰਡ ਸੋਹਰੇਆਂ ਦੇ ਰਹਿ ਕੇ ਸਾਨੂੰ
ਕਿੰਨਾ ਕੁ ਤੂੰ ਕਰਦੀ ਸੀ ਯਾਦ ਨੀ
ਰੋਸ ਨਾ ਕੋਈ ਦੋਸ਼ ਜਸਵੀਰ ਨੂੰ ਏ ਭੋਰਾ
ਸੱਬੇ ਸੋਹਣੀਏ ਮੁਕੱਦਰਾਂ ਦਾ ਖੇਲ ਸੀ
ਫ਼ੋਕੀਆਂ ਤਸੱਲੀਆਂ 'ਤੇ ਬੈਠਾ ਸਰਦੂਲ
ਇਸ ਜਨਮ ਨਾ ਤੇਰਾ ਸਾਡਾ ਮੇਲ ਸੀ
ਕਹੇ ਗੁਣਾਚੋਰੀਆ ਵੱਸਦੀ ਰਵੇਂ ਤੂੰ ਹਾਏ
ਕਹੇ ਗੁਣਾਚੋਰੀਆ ਨੀ ਵੱਸਦੀ ਰਵੇਂ ਤੂੰ
ਹੋਇਆ ਕੀ ਜੇ ਅਸੀਂ ਹੋ ਗਏ ਬਰਬਾਦ ਨੀ
ਸੱਚੋ ਸੱਚੀ ਦੱਸੀ ਪਿੰਡ ਸੋਹਰੇਆਂ ਦੇ ਰਹਿ ਕੇ ਸਾਨੂੰ
ਕਿੰਨਾ ਕੁ ਤੂੰ ਕਰਦੀ ਸੀ ਯਾਦ ਨੀ
ਹਾਏ
ਸੱਚੋ ਸੱਚੀ ਦੱਸੀ ਪਿੰਡ ਸੋਹਰੇਆਂ ਦੇ ਰਹਿ ਕੇ ਸਾਨੂੰ
ਕਿੰਨਾ ਕੁ ਤੂੰ ਕਰਦੀ ਸੀ ਯਾਦ ਨੀ
You May Also Like
» Yaari Sir Mangdi [Love Khera] » Pura Jatt Punjabi [Love Khera] » Mere Dil Vich Vasda [Love Khera] » Dil Wala Masla [Love Khera] » Galli De Wicho Nitt [Love Khera] » Naal Baharan De [Love Khera] » Dendai Ulamba Be Ke [Love Khera]FAQs for Kine Yaad Kitta
Who is singer of Kine Yaad Kitta song ?
Singer of Love Khera.
Who is writer of Kine Yaad Kitta song ?
Pargat Singh wrote this Song.
Who is the music director of Kine Yaad Kitta song ?
Kine Yaad Kitta is Tuned by Pargat Singh.
Which label release Kine Yaad Kitta song ?
Kine Yaad Kitta is released under the label of Tenz Recordz.
Whats the playtime (duration) of Kine Yaad Kitta song ?
Playtime of song Kine Yaad Kitta is 05:58 minute.
How can I download Kine Yaad Kitta song ?
You can download Kine Yaad Kitta song via click above download links.