Dil Wala Masla Love Khera Mp3 Song Download
Get This Song
Play Online
Share This Song
Dil Wala Masla Song Lyrics
Desi Crew, Desi Crew
Desi Crew, Desi Crew
ਠੇਡੇ ਖਾ ਖਾ ਮਾਸਾ ਸੀ ਇਸ਼ਕ ਨਸੀਬ ਹੋਇਆ
ਨਾ ਜਾਣੇ ਕ੍ਯੂਂ ਫੇਰ ਨਾ ਓਹਦੇ ਕਰੀਬ ਹੋਇਆ
ਲੋਕ ਤਾ ਸੋਹਾ ਖਾਂਦੇ ਸਾਡੀ ਜੁਬਾਨ ਦਿਯਾ
ਪਰ ਸੱਜਣਾ ਲਾਯੀ ਅਸੀ ਕਾਬਿਲ ਨਹੀ ਏਈਤਬਰਾ ਦੇ
ਓ ਮਸਲਾ ਦਿਲ ਦਾ ਸੀ ਤਾਹੀਂ ਤਾਂ ਸੁਲਝਿਆ ਨੀ
ਉਂਝ ਰੋਲ ਤਾ ਮੈਂ ਬਹੁਤ ਨਬੇੜੇ ਯਾਰਾ ਦੇ
ਉਂਝ ਰੋਲ ਤਾ ਮੈਂ ਬਹੁਤ ਨਬੇੜੇ ਯਾਰਾ ਦੇ
ਸੀ ਵਾਲੀ ਸੋਹਣੀ ਜ਼ਿੰਦਗੀ ਸਾਡੇ ਨੇਡੇ ਟੇਡੇ ਦੀ
ਪਰ ਤਕਦੀਰ ਲਿਖੋਂਦੇ ਕਿਥੋਂ ਪ੍ਯਾਰਾ ਵਾਲੇ ਵੇਹੜੇ ਦੀ
ਪਰ ਤਕਦੀਰ ਲਿਖੋਂਦੇ ਕਿਥੋਂ ਪ੍ਯਾਰਾ ਵਾਲੇ ਵੇਹੜੇ ਦੀ
ਤੈਥੋ ਜਿਤਣਾ ਸਾਡੇ ਬਸ ਦੀ ਗਲ ਨ੍ਹੀ
ਉਂਜ ਮੂਡ ਤੋਹ ਤਾ ਅਸੀ ਅਸ਼ਿਕ ਨ੍ਹੀ ਸੀ ਹਾਰਾ ਦੇ
ਓ ਮਸਲਾ ਦਿਲ ਦਾ ਸੀ ਤਾਹੀਂ ਤਾਂ ਸੁਲਝਿਆ ਨੀ
ਉਂਝ ਰੋਲ ਤਾ ਮੈਂ ਬਹੁਤ ਨਬੇੜੇ ਯਾਰਾ ਦੇ
ਉਂਝ ਰੋਲ ਤਾ ਮੈਂ ਬਹੁਤ ਨਬੇੜੇ ਯਾਰਾ ਦੇ
ਦਿਲ ਤੇਰੇ ਵਿਚ ਸਾਡੇ ਲਾਯੀ ਖੋਰੇ ਕਿ ਭੁਲੇਖਾ ਸੀ
ਰੰਗ ਰੋਣਕ ਸਾਡੀ ਜ਼ਿੰਦਗੀ ਦੀ ਸਭ ਤੇਰੇ ਲੇਖੇ ਸੀ
ਰੰਗ ਰੋਣਕ ਸਾਡੀ ਜ਼ਿੰਦਗੀ ਦੀ ਸਭ ਤੇਰੇ ਲੇਖੇ ਸੀ
ਹੁਣ ਨਾਲ ਦਵਇਿਆ ਇਲਾਜ ਨੀ ਹੋਣੇ ਡਾਕਟਰਾਂ ਤੋਂ
ਆਹਾ ਜਖਮ ਨੀ ਦਿਸਣੇ ਹੋਰ ਕਿਸੇ ਨੂ ਮਾਰਾ ਦੇ
ਓ ਮਸਲਾ ਦਿਲ ਦਾ ਸੀ ਤਾਹੀਂ ਤਾਂ ਸੁਲਝਿਆ ਨੀ
ਉਂਝ ਰੋਲ ਤਾ ਮੈਂ ਬਹੁਤ ਨਬੇੜੇ ਯਾਰਾ ਦੇ
ਉਂਝ ਰੋਲ ਤਾ ਮੈਂ ਬਹੁਤ ਨਬੇੜੇ ਯਾਰਾ ਦੇ
ਅੜੋ ਅੱਡ ਜੀ ਸਕਦੇ ਆ ਗਲ ਸਮਝ ਚ ਆਉਂਦੀ ਨਹੀ
ਪਰ ਪਤਾ ਮੈਨੂ ਤੂ ਇਕ ਸੂਟ ਦੋ ਵਾਰੀ ਪੌਂਦੀ ਨਹੀ
ਪਰ ਪਤਾ ਮੈਨੂ ਤੂ ਇਕ ਸੂਟ ਦੋ ਵਾਰੀ ਪੌਂਦੀ ਨਹੀ
ਬੇਫਿਕਰੀ ਹੋ ਕੇ ਹੱਸ ਗਿੱਲ ਰੌੰਟਾ ਮੂਡ ਦਾ ਨਹੀ
ਕ੍ਯੋਂ ਕਿ ਪੱਕੇ ਆ ਅਸੀ ਆਪਣੇ ਕੋਲ ਕਰਾਰਾ ਦੇ
ਓ ਮਸਲਾ ਦਿਲ ਦਾ ਸੀ ਤਾਹੀਂ ਤਾਂ ਸੁਲਝਿਆ ਨੀ
ਉਂਝ ਰੋਲ ਤਾ ਮੈਂ ਬਹੁਤ ਨਬੇੜੇ ਯਾਰਾ ਦੇ
ਉਂਝ ਰੋਲ ਤਾ ਮੈਂ ਬਹੁਤ ਨਬੇੜੇ ਯਾਰਾ ਦੇ
ਮੇਰੇ ਆਪੇ ਖਿਚੀ ਫੋਟੋ
ਓਹਨੂ ਖਿਚ ਤਾ ਪੌਂਦੀ ਹੋਊ
Gill Raunta ਪਕਾ ਏ ਵਿਸ਼ਵਾਸ
ਕੀ ਮੈਨੂ ਅੱਜ ਵੀ ਚਾਹੁੰਦੀ ਹੋਊ
ਕੀ ਮੈਨੂ ਅੱਜ ਵੀ ਚਾਹੁੰਦੀ ਹੋਊ
You May Also Like
» Naal Baharan De [Love Khera] » Galli De Wicho Nitt [Love Khera] » Dendai Ulamba Be Ke [Love Khera] » Kine Yaad Kitta [Love Khera] » Mere Dil Vich Vasda [Love Khera] » Pura Jatt Punjabi [Love Khera] » Yaari Sir Mangdi [Love Khera]FAQs for Dil Wala Masla
Who is singer of Dil Wala Masla song ?
Singer of Love Khera.
Who is writer of Dil Wala Masla song ?
Pargat Singh wrote this Song.
Who is the music director of Dil Wala Masla song ?
Dil Wala Masla is Tuned by Pargat Singh.
Which label release Dil Wala Masla song ?
Dil Wala Masla is released under the label of Tenz Recordz.
Whats the playtime (duration) of Dil Wala Masla song ?
Playtime of song Dil Wala Masla is 03:41 minute.
How can I download Dil Wala Masla song ?
You can download Dil Wala Masla song via click above download links.