Kihnu Yaad Kar Kar Hasdi Kamal Heer Mp3 Song Download
Get This Song
Play Online
Share This Song
Kihnu Yaad Kar Kar Hasdi Song Lyrics
ਬੈਠ ਕੇ ਤਰਿੰਜਨਾ ਚ ਸੋਹਣੀਏ ਕੱਢੇ ਜਦੋ ਚਾਦਰ ਉੱਤੇ ਫੁੱਲ ਤੂ

ਕਿਹਣੂ ਯਾਦ ਕਰ ਕਰ ਹਸਦੀ ਚੁੰਨੀ'ਚ ਲੁਕਾ ਕੇ ਸੂਹੇ ਬੁੱਲ ਤੂ

ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਦਸ ਕੇਡੇ ਲਯੀ ਤੂ ਇਹ੍ਨਾ ਖੁੱਦ ਨੂ ਸਜਾਵੇਗੀ
ਫੁੱਲ ਬੂਤੇ ਪਾਕੇ ਮਿਹੰਦੀ ਤਹਲੀਯਾ ਨੂ ਲਾਵੇਗੀ
ਦਸ ਕੇਡੇ ਲਯੀ ਤੂ ਇਹ੍ਨਾ ਖੁੱਦ ਨੂ ਸਜਾਵੇਗੀ
ਫੁੱਲ ਬੂਤੇ ਪਾਕੇ ਮਿਹੰਦੀ ਤਹਲੀਯਾ ਨੂ ਲਾਵੇਗੀ
ਬਣਕੇ ਹਨੇਰੀ ਮਾਨ ਮਤੀਏ ਕੇਡੇ ਗਬਰੂ ਤੋ ਗਯੀ ਡੁੱਲ ਤੂ
ਕਿਹਣੂ ਯਾਦ ਕਰ ਕਰ ਹਸਦੀ ਚੁੰਨੀ'ਚ ਲੁਕਾ ਕੇ ਸੂਹੇ ਬੁੱਲ ਤੂ
ਕਿਹਣੂ ਯਾਦ ਕਰ ਕਰ ਹਸਦੀ ਚੁੰਨੀ'ਚ ਲੁਕਾ ਕੇ ਸੂਹੇ ਬੁੱਲ ਤੂ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਕਿਦੇ ਆਖੇ ਮੁੰਦੀਆਂ ਤੇ ਛੱਲੇ ਪੌਣ ਲਗ ਪਯੀ
ਕਿਦੇ ਪਿਛੇ ਮੁਹਸੇਯਾ ਤੇ ਮੇਲੇ ਔਣ ਲਗ ਪਯੀ
ਕਿਦੇ ਆਖੇ ਮੁੰਦੀਆਂ ਤੇ ਛੱਲੇ ਪੌਣ ਲਗ ਪਯੀ
ਕਿਦੇ ਪਿਛੇ ਮੁਹਸੇਯਾ ਤੇ ਮੇਲੇ ਔਣ ਲਗ ਪਯੀ
ਪਵੇ ਚਮਕੜੇ ਚੰਦ ਵੰਗੜਾ ਸੋਹਣੀਏ ਨੀ ਹੀਰਿਯਾ ਦੇ ਤੁੱਲ ਤੂ
ਕਿਹਣੂ ਯਾਦ ਕਰ ਕਰ ਹਸਦੀ ਚੁੰਨੀ'ਚ ਲੁਕਾ ਕੇ ਸੂਹੇ ਬੁੱਲ ਤੂ
ਕਿਹਣੂ ਯਾਦ ਕਰ ਕਰ ਹਸਦੀ ਚੁੰਨੀ'ਚ ਲੁਕਾ ਕੇ ਸੂਹੇ ਬੁੱਲ ਤੂ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਗਿੱਧੇ ਵਿਚ ਪਾਵੇ ਬੋਲਿਆ ਪ੍ਯਾਰਿਯਾ
ਪਿਹਲਾ ਨਾਲੋ ਵੱਧ ਨਚੇ ਦੱਸਣ ਕੁਵਾਰੀਯਾ
ਗਿੱਧੇ ਵਿਚ ਪਾਵੇ ਬੋਲਿਆ ਪ੍ਯਾਰਿਯਾ
ਪਿਹਲਾ ਨਾਲੋ ਵੱਧ ਨਚੇ ਦੱਸਣ ਕੁਵਾਰੀਯਾ
ਮਾਰ ਮਾਰ ਅੱਡੀ ਪਾਹਵੇ ਧਮਕਾ ਸਗਨਾ ਸੌਂਗੌਂਨਾ ਗਯੀ ਭੁਲ ਤੂ
ਕਿਹਣੂ ਯਾਦ ਕਰ ਕਰ ਹਸਦੀ ਚੁੰਨੀ'ਚ ਲੁਕਾ ਕੇ ਸੂਹੇ ਬੁੱਲ ਤੂ
ਕਿਹਣੂ ਯਾਦ ਕਰ ਕਰ ਹਸਦੀ ਚੁੰਨੀ'ਚ ਲੁਕਾ ਕੇ ਸੂਹੇ ਬੁੱਲ ਤੂ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਜੇਡੇ ਪਿਛੇ ਦਿਲ ਤੇਰਾ ਕੋਯਾ ਕੋਯਾ ਰਿਹੰਦਾ ਏ
ਸੁਨੇਹਾ ਓ ਮੰਗਲ ਅਤੁਲ ਪਿੰਡ ਰਿਹੰਦਾ ਏ
ਜੇਡੇ ਪਿਛੇ ਦਿਲ ਤੇਰਾ ਕੋਯਾ ਕੋਯਾ ਰਿਹੰਦਾ ਏ
ਸੁਨੇਹਾ ਓ ਮੰਗਲ ਅਤੁਲ ਪਿੰਡ ਰਿਹੰਦਾ ਏ
ਅੱਗ ਚ ਨਾ ਤੂਹੁਨ ਜਾਵੀ ਲਗਿਯਾ ਪੌਣਾ ਜੇ ਮੁਹੱਬਤਾਂ ਨਾ ਮੁੱਲ ਤੂ
ਕਿਹਣੂ ਯਾਦ ਕਰ ਕਰ ਹਸਦੀ ਚੁੰਨੀ'ਚ ਲੁਕਾ ਕੇ ਸੂਹੇ ਬੁੱਲ ਤੂ
ਕਿਹਣੂ ਯਾਦ ਕਰ ਕਰ ਹਸਦੀ ਚੁੰਨੀ'ਚ ਲੁਕਾ ਕੇ ਸੂਹੇ ਬੁੱਲ ਤੂ
ਬੈਠ ਕੇ ਤਰਿੰਜਨਾ ਚ ਸੋਹਣੀਏ ਕੱਢੇ ਜਦੋ ਚਾਦਰ ਉੱਤੇ ਫੁੱਲ ਤੂ
ਕਿਹਣੂ ਯਾਦ ਕਰ ਕਰ ਹਸਦੀ ਚੁੰਨੀ'ਚ ਲੁਕਾ ਕੇ ਸੂਹੇ ਬੁੱਲ ਤੂ
ਕਿਹਣੂ ਯਾਦ ਕਰ ਕਰ ਹਸਦੀ ਚੁੰਨੀ'ਚ ਲੁਕਾ ਕੇ ਸੂਹੇ ਬੁੱਲ ਤੂ
ਕਿਹਣੂ ਯਾਦ ਕਰ ਕਰ ਹਸਦੀ ਚੁੰਨੀ'ਚ ਲੁਕਾ ਕੇ ਸੂਹੇ ਬੁੱਲ ਤੂ
ਕਿਹਣੂ ਯਾਦ ਕਰ ਕਰ ਹਸਦੀ ਚੁੰਨੀ'ਚ ਲੁਕਾ ਕੇ ਸੂਹੇ ਬੁੱਲ ਤੂ
You May Also Like
» Boli Pa Sardara [Kamal Heer] » Kandian Da Ki Dosh [Kamal Heer] » Ishak Ne Kamle Karte [Kamal Heer] » Hick Da Taveet [Kamal Heer] » Ghaggra Ghungrooan Vala [Kamal Heer] » Poonian Da Rang [Kamal Heer] » Nachne Nu Kare Mera Ji [Kamal Heer] » Gallan Hundian Ne [Kamal Heer]FAQs for Kihnu Yaad Kar Kar Hasdi
Who is singer of Kihnu Yaad Kar Kar Hasdi song ?
Singer of Kamal Heer.
Who is the music director of Kihnu Yaad Kar Kar Hasdi song ?
Kihnu Yaad Kar Kar Hasdi is Tuned by Sangtar.
Which label release Kihnu Yaad Kar Kar Hasdi song ?
Kihnu Yaad Kar Kar Hasdi is released under the label of Plasma Records.
Whats the playtime (duration) of Kihnu Yaad Kar Kar Hasdi song ?
Playtime of song Kihnu Yaad Kar Kar Hasdi is 05:14 minute.
How can I download Kihnu Yaad Kar Kar Hasdi song ?
You can download Kihnu Yaad Kar Kar Hasdi song via click above download links.