Hick Da Taveet Kamal Heer Mp3 Song Download
Get This Song
Play Online
Share This Song
Hick Da Taveet Song Lyrics
ਗਿੱਠ ਲੰਮੀ ਧੋਣ ਵਾਲੀਏ
Punjabi ਦੇ ਮਹਾਨ ਸ਼ਾਇਰ
ਦੇਬੀ ਮਸਹਸੂਸਪੁਰੀ ਦਾ ਲਿਖਿਆ ਹੋਇਆ
ਗੀਤ ਤੁਹਾਡੀ ਸੇਵਾ ਚ ਪੇਸ਼ ਕਰ ਰਿਹਾ ਹਾਂ
ਜਿਹੜੇ ਦੇਬੀ ਨੂੰ ਪਿਆਰ
ਕਰਦੇ ਹੈ ਤਾੜੀ ਬਾਜਾ ਸਕਦੇ ਹੈ
ਮੈ ਤਾਂ ਬਹੁਤ ਪਿਆਰ ਕਰਦਾ ਹਾਂ
ਜਿਉਂਦੇ ਰਹੋ
ਗਿੱਠ ਲੰਮੀ ਧੋਣ ਵਾਲੀਏ
ਮੁੰਡਾ ਹਿੱਕ ਦਾ ਤਵੀਤ ਬਣਾਇਆ
ਗਿੱਠ ਲੰਮੀ ਧੋਣ ਵਾਲੀਏ
ਮੁੰਡਾ ਹਿੱਕ ਦਾ ਤਵੀਤ ਬਣਾਇਆ
ਜਾਦੂ ਟੂਣੇ ਪਾਉਣ ਵਾਲੀਏ
ਪਹਿਲੀ ਤੱਕਣੀ ਨਾਲ ਕੀਲ
ਕੇ ਬਹਾਇਆ
ਗਿੱਠ ਲੰਮੀ ਧੋਣ ਵਾਲੀਏ
ਮੁੰਡਾ ਹਿੱਕ ਦਾ ਤਵੀਤ ਬਣਾਇਆ
ਹੋਏ ਹੋਏ ਹੋਏ
ਤੇਰੇ ਸੋਹਣੇ ਮੁਖ ਦਾ ਮੁਰੀਦ ਬੜੀ ਦੇਰ ਦਾ
ਅੱਜ ਕਲ ਮਾਲਾ ਬਸ ਤੇਰੇ ਨਾਮ ਦੀ ਫੇਰ ਦਾ
ਤੇਰੇ ਸੋਹਣੇ ਮੁਖ ਦਾ ਮੁਰੀਦ ਬੜੀ ਦੇਰ ਦਾ
ਅੱਜ ਕਲ ਮਾਲਾ ਬਸ ਤੇਰੇ ਨਾਮ ਦੀ ਫੇਰ ਦਾ
ਪੱਕੇ ਡੇਰੇ ਲਾਉਣ ਵਾਲੀਏ
ਓਹਦੇ ਢਿੱਲੋਂ ਤੂੰ ਹਰ ਇਕ ਨੂੰ ਮਿਟਾਇਆ
ਗਿੱਠ ਲੰਮੀ ਧੋਣ ਵਾਲੀਏ
ਮੁੰਡਾ ਹਿੱਕ ਦਾ ਤਵੀਤ ਬਣਾਇਆ
ਗਿੱਠ ਲੰਮੀ ਧੋਣ ਵਾਲੀਏ
ਮੁੰਡਾ ਹਿੱਕ ਦਾ ਤਵੀਤ ਬਣਾਇਆ
ਅੜਬ ਸਿਰੇ ਦਾ ਪਾਰ ਤੇਰੀ ਘੂਰ ਸਹਿ ਗਿਆ
ਜਿਉਂਣ ਜੋਗੀਏ ਨੀ ਬਸ ਦੇਖੀ ਤੇਰੇ ਜੋਗਾ ਰਹਿ ਗਿਆ
ਅੜਬ ਸਿਰੇ ਦਾ ਪਾਰ ਤੇਰੀ ਘੂਰ ਸਹਿ ਗਿਆ
ਜਿਉਂਣ ਜੋਗੀਏ ਨੀ ਬਸ ਦੇਖੀ ਤੇਰੇ ਜੋਗਾ ਰਹਿ ਗਿਆ
ਨੈਣਾ ਚੋ ਪਿਉਣ ਵਾਲੀਏ
ਕਦੀ ਠੇਕੇ ਤੇ ਨਜ਼ਰ ਨੀ ਆਇਆ
ਗਿੱਠ ਲੰਮੀ ਧੋਣ ਵਾਲੀਏ
ਮੁੰਡਾ ਹਿੱਕ ਦਾ ਤਵੀਤ ਬਣਾਇਆ
ਗਿੱਠ ਲੰਮੀ ਧੋਣ ਵਾਲੀਏ
ਮੁੰਡਾ ਹਿੱਕ ਦਾ ਤਵੀਤ ਬਣਾਇਆ
ਇਕ Special ਗੀਤ ਤੁਹਾਡੇ ਲਈ ਪੇਸ਼ ਕਰ ਰਿਹਾ ਹਾਂ
You May Also Like
» Boli Pa Sardara [Kamal Heer] » Nachne Nu Kare Mera Ji [Kamal Heer] » Kandian Da Ki Dosh [Kamal Heer] » Sharab Vichon Tohlde Pae [Kamal Heer] » Ishak Ne Kamle Karte [Kamal Heer] » Ghaggra Ghungrooan Vala [Kamal Heer] » Gallan Hundian Ne [Kamal Heer] » Poonian Da Rang [Kamal Heer]FAQs for Hick Da Taveet
Who is singer of Hick Da Taveet song ?
Singer of Kamal Heer.
Who is the music director of Hick Da Taveet song ?
Hick Da Taveet is Tuned by Sangtar.
Which label release Hick Da Taveet song ?
Hick Da Taveet is released under the label of Plasma Records.
Whats the playtime (duration) of Hick Da Taveet song ?
Playtime of song Hick Da Taveet is 04:59 minute.
How can I download Hick Da Taveet song ?
You can download Hick Da Taveet song via click above download links.