Kamaal Guru Randhawa Mp3 Song Download
Get This Song
Play Online
Share This Song
Kamaal Song Lyrics
ਓ ਮਾਸੂਮ ਜਾ ਚਿਹਰਾ, ਭੋਲੀਆ ਅੱਖਾਂ
ਸੋਹਣਾ ਰੂਪ ਤੇ ਖਿਲਰੇ ਵਾਲ ਨੇ
ਕਿਆ ਕਮਾਲ ਨੇ, ਕਿਆ ਕਮਾਲ ਨੇ
ਡਰ ਲੱਗਦਾ, ਬੇਹਾਲ ਨਾ ਕਰਦੇ
ਉਸ ਕੁੜੀ ਤੋਂ ਪੁੱਛ ਲਿਆ ਜੇ ਮੈਂ
ਕੀ ਹਾਲ ਨੇ, ਕੀ ਹਾਲ ਨੇ
ਉੰਝ ਤਾਂ ਕਾਫੀ Bold ਆ
ਪਰ ਅੱਜ ਗੱਲ ਨਹੀਂ ਆਉਂਦੀ
ਖੌਰ ਪਹਲਾ ਪਹਲਾ ਪਿਆਰ
ਤਾਹੀਂ ਮੈਨੂੰ ਗੱਲ ਨਹੀਂ ਆਉਂਦੀ
ਯਾ ਫਿਰ ਕੋਈ ਜਾਦੂ ਟੋਣਾ
ਅੱਖ ਓਹਦੀ ਨੇ ਕੀਤਾ ਹੋਣਾ
ਜਾਂ ਓਹਦੀ ਚਾਲ ਨੇ, ਓਹਦੀ ਚਾਲ ਨੇ
ਮਾਸੂਮ ਜਾ ਚਿਹਰਾ, ਭੋਲੀਆ ਅੱਖਾਂ
ਸੋਹਣਾ ਰੂਪ ਤੇ ਖਿਲਰੇ ਵਾਲ ਨੇ
ਕਿਆ ਕਮਾਲ ਨੇ, ਕਿਆ ਕਮਾਲ ਨੇ
ਡਰ ਲੱਗਦਾ, ਬੇਹਾਲ ਨਾ ਕਰਦੇ
ਉਸ ਕੁੜੀ ਤੋਂ ਪੁੱਛ ਲਿਆ ਜੇ ਮੈਂ
ਕੀ ਹਾਲ ਨੇ, ਕੀ ਹਾਲ ਨੇ
ਓਹ ਫੁੱਲਾਂ ਦੀ ਕਲੀਆਂ ਦੀ
ਸੋਹਣੀਆਂ ਗਲੀਆਂ ਦੀ
ਸੋਹਣੀ ਜੀ ਖੁਸ਼ਬੂ ਤੋਂ ਜਿਆਦਾ ਨਸ਼ੀਲੀ ਆ
ਝਰਨੇ ਦੇ ਪਾਣੀ ਜੀ
ਪਰੀਆਂ ਦੀ ਰਾਣੀ ਜੀ
ਮੇਰੇ ਤੋਂ ਕਿੰਦਾ ਹਾਏ ਜਾਨੀ, ਓਹ ਕੇਲੀ ਆ
ਓਹ ਇਸ਼ਕ ਨੂੰ ਇਸ਼ਕ ਸਿਖੌਂਦੀ
ਓਹ ਪਾਣੀ ਨੂੰ ਅੱਗ ਲਾਉਂਦੀ
ਨਖਰੇ ਬਵਾਲ ਨੇ, ਹਾਏ ਬਵਾਲ ਨੇ
ਮਾਸੂਮ ਜਾ ਚਿਹਰਾ, ਭੋਲੀਆ ਅੱਖਾਂ
ਸੋਹਣਾ ਰੂਪ ਤੇ ਖਿਲਰੇ ਵਾਲ ਨੇ
ਕਿਆ ਕਮਾਲ ਨੇ, ਕਿਆ ਕਮਾਲ ਨੇ
ਡਰ ਲੱਗਦਾ, ਬੇਹਾਲ ਨਾ ਕਰਦੇ
ਉਸ ਕੁੜੀ ਤੋਂ ਪੁੱਛ ਲਿਆ ਜੇ ਮੈਂ
ਕੀ ਹਾਲ ਨੇ, ਕੀ ਹਾਲ ਨੇ ਓ ਓ ਓ
You May Also Like
» Duty [Kahlon] » Kalyug [Gulab Sidhu] » Galti [Labh Heera, Galav Waraich] » Ok Hoye Paye Aa [Arjan Dhillon] » Mera Na Reha [Babbal Rai] » Game [Balkar Ankhila, Manjinder Gulshan] » Jatts Info [Jass Bajwa] » IFYKYK [Te G Sandhu]FAQs for Kamaal
Who is singer of Kamaal song ?
Singer of Guru Randhawa.
Who is writer of Kamaal song ?
Happy Raikoti wrote this Song.
Who is the music director of Kamaal song ?
Kamaal is Tuned by Avvy Sra.
Which label release Kamaal song ?
Kamaal is released under the label of Tips Punjabi.
Whats the playtime (duration) of Kamaal song ?
Playtime of song Kamaal is 02:38 minute.
How can I download Kamaal song ?
You can download Kamaal song via click above download links.