Ki Lagda Neha Kakkar Mp3 Song Download
Get This Song
Play Online
Share This Song
Ki Lagda Song Lyrics
ਤੈਨੂੰ ਵੇਖਾਂ ਪਿਆਰ ਦੇ ਨਾਲ ਤੂੰ ਮੇਰਾ ਕਿਆ ਲੱਗਦਾ
ਤੈਨੂੰ ਵੇਖਾਂ ਪਿਆਰ ਦੇ ਨਾਲ ਤੂੰ ਮੇਰਾ
Mixsingh In The House
ਚਨਕ ਚਨਕ ਵੱਖ ਹੋ ਜਾ ਤੂੰ ਬੇਸ਼ਕ
ਤੇਰੇ ਕਰਮਾ ਚ ਹਨ ਨੀ ਮੇਰੇ ਟੂਣੇ ਹਾਰੀ ਅੱਖ
ਮੇਰੇ ਪਿੱਛੇ ਗੱਡੀ ਵਾਲਿਆਂ ਦੀ ਲਾਈਨ ਲੱਗੀਆਂ
ਤੇਰੇ ਪਿੱਛੇ ਤੁਰ ਕੇ ਮੈਂ ਤੁਡਵਾਉਣਾ ਕਾਠੋ ਲੱਕ
ਵੇ ਮੇਰੇ ਮੂੰਹ ਚੋਂ ਨਿਕਲ ਜੂ ਗਾਲ
ਤੂੰ ਮੇਰਾ ਕਿਆ ਲੱਗਦਾ
ਮੈਂ ਤੈਨੂੰ ਵੇਖਾਂ ਪਿਆਰ ਦੇ ਨਾਲ
ਤੂੰ ਮੇਰਾ ਕਿਆ ਲੱਗਦਾ
ਜੇ ਤੈਨੂੰ ਵੇਖਾਂ ਪਿਆਰ ਦੇ ਨਾਲ ਤੂੰ ਮੇਰਾ ਕਿਆ ਲੱਗਦਾ ਓਏ
ਹਾਏ ਗੋਰੀ ਚਿੱਟੀ ਦੁੱਧ ਦੇ ਮੈਂ ਝੱਗ ਵਰਗੀ
ਵੇ ਹੱਥ ਨਾ ਜਲਾ ਲੈਈਂ ਮੈਂ ਅੱਗ ਵਰਗੀ
ਵੇਖ ਨਾ ਲੈਈਂ ਵੇ ਸਭ ਲੁੱਟਿਆਂ ਜਾ
ਮੇਰੀ ਅੱਖ ਆ ਬਣਾਰਸੀ ਤੇ ਠੱਗ ਵਰਗੀ
ਜੇ ਲੈਣੇ ਮੇਰੇ ਖਿਆਲ ਵੇ ਤੂੰ ਮੇਰਾ ਕਿਆ ਲੱਗਦਾ
ਜੇ ਤੈਨੂੰ ਵੇਖਾਂ ਪਿਆਰ ਦੇ ਨਾਲ
ਤੂੰ ਮੇਰਾ ਕਿਆ ਲੱਗਦਾ
ਜੇ ਤੈਨੂੰ ਵੇਖਾਂ ਪਿਆਰ ਦੇ ਨਾਲ
ਤੂੰ ਮੇਰਾ ਕਿਆ ਲੱਗਦਾ ਓਏ
ਮੈਂ ਤਾਂ ਚੈਨ ਨਾਲ ਸੋਵਾ ਤੈਨੂੰ ਝੂਠ ਕਿਉਂ ਬੋਲਾ
ਕੇ ਨਿੰਦਰਾ ਨਹੀਂ ਆਉਂਦੀਆਂ ਵੇ ਤੇਰੇ ਕਰਕੇ
ਵੇਲੀ ਤੇਰਾ ਯਾਰ ਤਾਂ ਫਰਾਰ ਚੱਲਦਾ
ਸਖੀਆਂ ਸਤੌਣੀਆਂ ਨੇ ਤੇਰੇ ਕਰਕੇ
ਹਾਏ ਤੇਰੀ ਯਾਰੀ ਸ਼ਤਰੰਜ ਦੀ ਚਾਲ
ਵੇ ਤੂੰ ਮੇਰਾ ਕਿਆ ਲੱਗਦਾ
ਜੇ ਤੈਨੂੰ ਵੇਖਾਂ ਪਿਆਰ ਦੇ ਨਾਲ
ਤੂੰ ਮੇਰਾ ਕਿਆ ਲੱਗਦਾ
ਜੇ ਤੈਨੂੰ ਵੇਖਾਂ ਪਿਆਰ ਦੇ ਨਾਲ
ਤੂੰ ਮੇਰਾ ਕਿਆ ਲੱਗਦਾ ਓਏ
ਤੈਨੂੰ ਵੇਖ ਚਲਣ ਮੇਰੇ ਸਾਹ ਹੀਰੀਏ
ਤੇਰੇ ਪਿੱਛੇ ਆਵਾਂ ਤਾਂ ਹੀਰੀਏ
ਹੋ 7 ਜਨਮਾ ਤੱਕ ਛੱਡਦਾ ਨਹੀਂ
ਮੈਂ ਫੜ ਕੇ ਰੱਖਾਂ ਤੇਰੀ ਬਾਹ ਹੀਰੀਏ
ਕੁਝ ਕਹ ਲੈ ਮੇਰੀ ਨਾ ਵੇ ਅੱਡੀਆਂ
ਨਾ ਪਿਓ ਮੰਨੂ ਨਾ ਮੇਰੀ ਮਾਂ ਵੇ ਅੱਡੀਆਂ
ਜਦੋਂ ਲਿਖਣਾ ਹੀ ਨਹੀਂ ਨਾਲ ਜੀਉਂ
ਕਿਉਂ ਯਾਦ ਰੱਖਾਂ ਮੈਂ ਤੇਰਾ ਨਾਮ ਚੰਦਰੇਆਂ
ਕੀ ਲੈਣਾ ਪੁੱਛ ਮੇਰਾ ਹਾਲ
ਵੇ ਤੂੰ ਮੇਰਾ ਕਿਆ ਲੱਗਦਾ
ਜੇ ਤੈਨੂੰ ਵੇਖਾਂ ਪਿਆਰ ਦੇ ਨਾਲ
ਤੂੰ ਮੇਰਾ ਕਿਆ ਲੱਗਦਾ
ਜੇ ਤੈਨੂੰ ਵੇਖਾਂ ਪਿਆਰ ਦੇ ਨਾਲ
ਤੂੰ ਮੇਰਾ ਕਿਆ ਲੱਗਦਾ ਓਏ
You May Also Like
» Lala Lala [Nish Kang, The Genius] » Khadi Jatt Naal [Kiran Bajwa,Prince Narula] » Lifestyle [Gurlez Akhtar, Gill X] » Tu Ni Bachda [Gurjas Sidhu, Deepak Dhillon] » Highway To Hell [Ekam Sudhar] » Asla [Watan Sahi] » Jaffi [Jind, Kritika Sharma] » Hijar [Manavgeet Gill]FAQs for Ki Lagda
Who is singer of Ki Lagda song ?
Singer of Neha Kakkar.
Who is writer of Ki Lagda song ?
Chandra Brar wrote this Song.
Who is the music director of Ki Lagda song ?
Ki Lagda is Tuned by MixSingh.
Which label release Ki Lagda song ?
Ki Lagda is released under the label of FlowFire.
Whats the playtime (duration) of Ki Lagda song ?
Playtime of song Ki Lagda is 02:37 minute.
How can I download Ki Lagda song ?
You can download Ki Lagda song via click above download links.