Ki Kehndi Davi Singg, Puran Sidhu Mp3 Song Download
Get This Song
Play Online
Share This Song
Ki Kehndi Song Lyrics
ਅਸੀਂ ਜਿੰਨੇ ਸਾਹ ਲਈਏ
ਬੱਸ ਤੇਰਾ ਨਾਂ ਲਈਏ
ਸਾਡਾ ਦਿਲ ਜੇ ਹਾਂ ਕਰਦੇ
ਜਿੰਦ ਨਾਵੇਂ ਲਾ ਦਈਏ
ਨਾਲ ਬੋਲ ਕੇ ਦੱਸਿਆ ਜਾ ਵੇ
ਕੀ ਕੀ ਬੜਾ ਲੱਗਦੇ
ਕਹਿੰਦੀ ਮੇਰਾ ਦਿਲ ਲੱਗਦੇ
ਤੇਰੇ ਨਾਲ ਮੇਰਾ ਦਿਲ ਲੱਗਦੇ
ਸਾਡਾ ਵੀ ਬੜਾ ਲੱਗਦਾ ਏ
ਜਦੋਂ ਤੂੰ ਸਾਡੇ ਕੋਲ ਹੁੰਦੀ ਏ
ਸਾਡਾ ਜੀ ਬੜਾ ਲੱਗਦੇ
ਕਹਿੰਦੀ ਮੇਰਾ ਦਿਲ ਲੱਗਦੇ
ਤੇਰੇ ਨਾਲ ਮੇਰਾ ਦਿਲ ਲੱਗਦੇ
ਪਰਿਆਂ ਵੀ ਅਰਸ਼ ਦੀਆਂ
ਪਰਿਆਂ ਵੀ ਅਰਸ਼ ਦੀਆਂ
ਤੇਰੇ ਤੋੰ ਸਿੱਖਦੀਆਂ ਸੰਗਣਾ
ਅਸੀਂ ਫੁੱਲ ਵਿਛਾ ਦਈਏ
ਹਾਏ ਤੂੰ ਜਿਧਰੋਂ ਦੀ ਲੰਘਣਾ
ਹਾਂ ਤੇਰੇ ਹੋਏ ਮਰੀਦ
ਤੇਰੇ ਨਾਲ ਹੋਏ ਅਮੀਰ
ਤਾਂ ਵੀ ਨਾ ਹੋਣੀ ਖਰੀਦ
ਤੇਰੀ ਜੋ ਦੀਦ ਤੂੰ ਮੇਰੀ ਏ ਈਦ
ਤੂੰ ਓਹਦਾ ਦੀ ਹੀ ਏ
ਜਿਵੇਂ ਮੈਨੂੰ ਸੀ ਬੜਾ ਲੱਗਦੇ
ਕਹਿੰਦੀ ਮੇਰਾ ਦਿਲ ਲੱਗਦੇ
ਤੇਰੇ ਨਾਲ ਮੇਰਾ ਦਿਲ ਲੱਗਦੇ
ਸਾਡਾ ਵੀ ਵੱਡਾ ਲੱਗਦਾ ਏ
ਜਦੋਂ ਤੂੰ ਸਾਡੇ ਕੋਲ ਹੁੰਦੀ ਏ
ਸਾਡਾ ਜੀ ਬੜਾ ਲੱਗਦੇ
ਕਹਿੰਦੀ ਮੇਰਾ ਦਿਲ ਲੱਗਦੇ
ਤੇਰੇ ਨਾਲ ਮੇਰਾ ਦਿਲ ਲੱਗਦੇ
ਡੂੰਘੀਆਂ ਅੱਖੀਆਂ ਚ ਸਾਗਰ ਭਰਿਆ ਏ
ਮੁੰਡੇ ਨਾਲ ਦੱਸ ਤੂੰ ਕੀ ਕਰਿਆ ਏ
ਮੇਰੇ ਕਣੀਂ ਤੇਰਾ ਨਾਂ ਪੈਂਦਾ ਏ
ਨਸ਼ੇ ਵਿਚ ਓਹ ਤਾਂ ਰਹਿੰਦਾ ਏ
ਤੇਰੇ ਨਾਲ ਮਿਲਿਆ ਸੁਕੂਨ
ਸਿਰ ਮੇਰੇ ਤੇਰਾ ਜਨੂਨ
ਤੇਰਾ ਹੀ ਚੜ੍ਹਿਆ ਫਿਤੂਰ
ਹੋਰ ਨਾ ਹੋਵੀ ਤੂੰ ਦੂਰ
ਮੇਰੇ ਹਜ਼ੂਰ
ਤੂੰ ਸੱਚੀ ਪਿਆਰ ਕਰੇ
ਯਾ ਮੈਨੂੰ ਹੀ ਬੜਾ ਲੱਗਦੇ
ਕਹਿੰਦੀ ਮੇਰਾ ਦਿਲ ਲੱਗਦੇ
ਤੇਰੇ ਨਾਲ ਮੇਰਾ ਦਿਲ ਲੱਗਦੇ
ਸਾਡਾ ਵੀ ਬੜਾ ਲੱਗਦਾ ਏ
ਜਦੋਂ ਤੂੰ ਸਾਡੇ ਕੋਲ ਹੁੰਦੀ ਏ
ਸਾਡਾ ਜੀ ਬੜਾ ਲੱਗਦੇ
ਕਹਿੰਦੀ ਮੇਰਾ ਦਿਲ ਲੱਗਦੇ
ਤੇਰੇ ਨਾਲ ਮੇਰਾ ਦਿਲ ਲੱਗਦੇ
You May Also Like
» Dollar [Kulshan Sandhu] » Dubb Naal [Tejbir, Gurlez Akhtar] » FEEM [Jasmine Sandlas, Amrit Maan] » 90 10 [Mani Longia ] » WHATS POPPIN [Ninja] » Challa [Karam Brar] » Tere Bina Na Guzara E [Josh Brar] » Vellian Nu Thok Ke [Veet Baljit, Gurlej Akhtar]FAQs for Ki Kehndi
Who is singer of Ki Kehndi song ?
Singer of Davi Singg, Puran Sidhu.
Who is writer of Ki Kehndi song ?
Rabb Sukh Rakhey wrote this Song.
Who is the music director of Ki Kehndi song ?
Ki Kehndi is Tuned by Sync.
Which label release Ki Kehndi song ?
Ki Kehndi is released under the label of The Landers.
Whats the playtime (duration) of Ki Kehndi song ?
Playtime of song Ki Kehndi is 02:54 minute.
How can I download Ki Kehndi song ?
You can download Ki Kehndi song via click above download links.