Ki Haal Aa Harrdy Sandhu Mp3 Song Download
Get This Song
Play Online
Share This Song
Ki Haal Aa Song Lyrics
ਕੀ ਹਾਲ ਆ
ਕਹਿੰਦੀ ਚੱਲ ਨਾਲ ਆ
ਟੌਰ ਜੇਹੀ ਬਣਾ ਲਿਆ
ਮੈਂ ਸੋਣਾ ਕੁੜੇ ਗੱਲੇ ਵਿਚ 5 ਤੋਲਾ ਪਾ ਲਿਆ
ਮੱਠੀ ਚਾਲ ਆ
ਮਾਹੌਲ ਜਿਹਾ ਬਣਾ ਲਿਆ
ਮੈਂ ਉੱਠ ਕੁੜੇ ਤੜਕੇ ਏ ਗੋਲਾ ਵੱਟ ਖਾ ਲਿਆ
ਤੇਰੀ ਸੁਰਖੀ ਦੇ ਰੰਗ ਤੋ ਵੀ ਗਾਡੀ ਗਾਡੀ ਗੱਡੀ
ਅੱਖ ਚੱਕੇ ਨਾ ਕੋਈ ਓਨੂੰ ਜਿਥੇ ਅੱਖ ਤੇਰੀ ਲੱਗੀ
ਹੋਇਆ ਸਿਰਰੇ ਦਾ ਪਿਆਰ ਤੈਨੂੰ ਪਹਿਲੀ ਪਹਿਲੀ ਵਾਰ
ਹੁਣ ਨੀਂਦ ਤੇਰੀ ਉੱਡੀ ਅਸੀਂ ਫਿਕਰ ਆ ਚੜ੍ਹੀ
Phone ਲਾ ਲਿਆ
ਕਹਿੰਦੀ ਰੁੱਸੀਂ ਨੂ ਮਨਾ ਲਿਆ
ਗੇੜਾ ਜਿਹਾ ਦਵਾ ਲਿਆ
ਮੇਰੀ ਤਾਂ ਜੱਟਾ ਦੁਨੀਆ ਏ ਬੱਸ ਤੇਰੇ ਨਾਲ ਆ
ਕੀ ਹਾਲ ਆ
ਕਹਿੰਦੀ ਚੱਲ ਨਾਲ ਆ
ਟੌਰ ਜੇਹੀ ਬਣਾ ਲਿਆ
ਮੈਂ ਸੋਣਾ ਕੁੜੇ ਗੱਲੇ ਵਿਚ 5 ਤੋਲਾ ਪਾ ਲਿਆ
ਮੱਠੀ ਚਾਲ ਆ
ਮਾਹੌਲ ਜਿਹਾ ਬਣਾ ਲਿਆ
ਮੈਂ ਉੱਠ ਕੁੜੇ ਤੜਕੇ ਏ ਗੋਲਾ ਵੱਟ ਖਾ ਲਿਆ
ਕੀ ਹਾਲ ਆ ਕੀ ਹਾਲ ਆ
ਧੋਣ ਮੰਗੇ ਗਾਣੀ ਤੇ ਬੋਟੇਗਾ ਮੰਗੇ ਅੱਖ ਨੀ
ਹੀਰਿਆਂ ਨਾ ਡੱਕ ਦਵਾਂ ਤੈਨੂੰ ਨੱਕੋ ਨੱਕ ਨੀ
ਕਰਦੀ ਮੁਰਰੀਸ ਤੂੰ ਐ ਸਿਰਰੇ ਅਲੀ ਚੀਜ਼
G Class ਆਲੇ ਲੋਗੋ ਵਾਂਗੂ ਗੋਲ ਤੇਰਾ ਲੱਕ ਨੀ
ਮੰਨੇਂਗੀ ਜੇ ਸੈਰ ਤੈਨੂੰ ਪਿੰਡ ਦੀ ਕਰਾ ਲਈਏ
ਘਰ ਦੀ ਕੱਡੀ ਦੀ ਤੈਨੂੰ Sip ਜੇ ਪੀਆ ਦਿੱਏ
ਜਿੰਨੇ ਕਿਲੇ ਹੁਸਨ ਤੇਰੇ ਤੋ ਸਾਰੇ ਵਾਰ ਤੇ
ਜਿੰਦ ਕੱਲੀ ਬਚੀ ਓਹ ਵੀ ਨਾਮ ਕਰਵਾ ਦਿੱਏ
100 ਸਾਲ ਆ
ਮੈਂ ਰੱਬ ਤੋ ਲਿਖਵਾ ਲਿਆ
ਪੱਕਾ ਨਾ ਕਰਾ ਲਿਆ
ਮੈਂ ਓਨਾ ਜੀਣਾ ਜਿੰਨਾ ਚਿਰ Gill Rony ਨਾਲ ਆ
ਕੀ ਹਾਲ ਆ
ਕਹਿੰਦੀ ਚੱਲ ਨਾਲ ਆ
ਟੌਰ ਜੇਹੀ ਬਣਾ ਲਿਆ
ਮੈਂ ਸੋਣਾ ਕੁੜੇ ਗੱਲੇ ਵਿਚ 5 ਟੋਲਾ ਪਾ ਲਿਆ
ਮੱਠੀ ਚਾਲ ਆ
ਮਾਹੌਲ ਜਿਹਾ ਬਣਾ ਲਿਆ
ਮੈਂ ਉੱਠ ਕੁੜੇ ਤੜਕੇ ਏ ਗੋਲਾ ਵੱਟ ਖਾ ਲਿਆ
ਕੀ ਹਾਲ ਆ ਕੀ ਹਾਲ ਆ
ਮੇਰੀ ਮੁੱਕ ਜਾਂਦੀ ਐ ਤੇਰੇ ਤੇ ਆ ਕੇ ਦੌੜ ਵੇ
ਦਾਰੂ ਵਾਂਗੂ ਲੱਗਦੀ ਰਹਿੰਦੀ ਐ ਤੇਰੀ ਤੋੜ ਵੇ
ਸੁੱਖ ਨਾਲ ਸਾਰੇ Surrey ਵਿਚ ਲੱਡੂ ਵੰਡ ਦੁੰ
ਤੇਰੇ ਉੱਤੇ ਚੱਲ ਜੇ ਜੱਟਾ ਜੇ ਮੇਰਾ ਜੋਰ ਵੇ
ਜੋਰ ਲਾ ਲਿਆ
Mom Dad ਨੂ ਮਨਾ ਲਿਆ
ਚਾਹ ਤੇ ਬੁਲਾ ਲਿਆ
ਤੇਰੀ ਵੇ ਮੈਂ ਹੋ ਜਾਣਾ ਚੰਨਾ ਇਸੇ ਸਾਲ ਆ
ਕੀ ਹਾਲ ਆ
ਕਹਿੰਦੀ ਚੱਲ ਨਾਲ ਆ
ਟੌਰ ਜੇਹੀ ਬਣਾ ਲਿਆ
ਮੈਂ ਸੋਣਾ ਕੁੜੇ ਗੱਲੇ ਵਿਚ 5 ਤੋਲਾ ਪਾ ਲਿਆ
ਮੱਠੀ ਚਾਲ ਆ
ਮਾਹੌਲ ਜਿਹਾ ਬਣਾ ਲਿਆ
ਮੈਂ ਉੱਠ ਕੁੜੇ ਤੜਕੇ ਏ ਗੋਲਾ ਵੱਟ ਖਾ ਲਿਆ
ਕੀ ਹਾਲ ਆ ਕੀ ਹਾਲ ਆ
You May Also Like
» Nazar [Akhil] » Yaari Saddi [Sandhu Jaurewala] » Neeli Chhat [Babbu Maan] » Suppose [Guri Lahoria] » Baba Maar Geda [Shipra Goyal] » Veham [Lakhi Ghuman] » Putt Jattan De [Satkar Sandhu] » Lekh [Harmeet Aulakh, Gurlez Akhtar]FAQs for Ki Haal Aa
Who is singer of Ki Haal Aa song ?
Singer of Harrdy Sandhu.
Who is writer of Ki Haal Aa song ?
Rony Ajnali, Gill Machhrai wrote this Song.
Who is the music director of Ki Haal Aa song ?
Ki Haal Aa is Tuned by Jaymeet.
Which label release Ki Haal Aa song ?
Ki Haal Aa is released under the label of Raindrops Music.
Whats the playtime (duration) of Ki Haal Aa song ?
Playtime of song Ki Haal Aa is 02:35 minute.
How can I download Ki Haal Aa song ?
You can download Ki Haal Aa song via click above download links.