Kaka Ji Korala Maan, Gurlez Akhtar Mp3 Song Download
Get This Song
Play Online
Share This Song
Kaka Ji Song Lyrics
ਵੇ ਕਦੇ ਰੌਂਦੀ ਕਦੇ ਮੈਂ ਹਿੱਸਾ
ਤੂੰ ਕੱਟੇ ਫਰਾਰੀ ਕਿਵੇਂ ਮੈਂ ਦੱਸਾਂ
ਕਰਕੇ ਕਾਲ ਫਿਰੋਤੀ ਮੰਗਦਾ
ਵੇ ਪਾਣੀ ਗੱਲ ਚੋਂ ਨੀ ਮੇਰੇ ਲੰਗਦਾ
ਤੇਰਾ ਨਾਂ ਵਾਕੇ ਵਿੱਚ ਬੋਲੇ
ਤੇ ਸਾਹ ਮੇਰੇ ਸੁੱਕਦੇ ਕਾਕਾ ਜੀ
ਕੀ ਕਾਰੋਬਾਰ ਨੇ ਕਰਦੇ
ਵੇ ਘਰਦੇ ਪੁੱਛਦੇ ਕਾਕਾ ਜੀ
ਕੀ ਕਾਰੋਬਾਰ ਨੇ ਕਰਦੇ
ਵੇ ਘਰਦੇ ਪੁੱਛਦੇ ਕਾਕਾ ਜੀ
ਕੀ ਕਾਰੋਬਾਰ ਨੇ ਕਰਦੇ
ਵੇ ਘਰਦੇ ਪੁੱਛਦੇ ਕਾਕਾ ਜੀ
ਕੰਮ ਇੱਕ ਨੀ ਕਰੇ ਬਥੇਰੇ
ਤੂੰ ਲੁਟਦਾ ਅੱਖੀ ਕੁੜੀਏ ਲੁਟੇਰੇ
ਘਰੇ ਘੱਟ ਬਾਹਰ ਨੇ ਡੇਰੇ
ਨੀ ਕੰਗਣ ਦਿਉ ਬੱਟੇ ‘ਤੇ ਤੇਰੇ
ਕੰਮ ਇੱਕ ਨੀ ਕਰੇ ਬਥੇਰੇ
ਤੂੰ ਲੁਟਦਾ ਅੱਖੀ ਕੁੜੀਏ ਲੁਟੇਰੇ
ਘਰੇ ਘੱਟ ਬਾਹਰ ਨੇ ਡੇਰੇ
ਨੀ ਕੰਗਣ ਦਿਉ ਬੱਟੇ ‘ਤੇ ਤੇਰੇ
ਮਾਡੀ ਨਾ ਕਿਸੇ ਨੂੰ ਕਹਿੰਦਾ
ਤੇ ਨਾ ਜੜਦਾ ਹਾਂਡੀਆਂ
ਬੇਲੀਆਂ ਨੂੰ ਸਾਥ ਬਨਾਉਂਦਾ
ਤੇ ਮੋਹ ਤੇਰਾ ਕਰਦਾ ਹਾਂਡੀਆਂ
ਬੇਲੀਆਂ ਨੂੰ ਸਾਥ ਬਨਾਉਂਦਾ
ਤੇ ਮੋਹ ਤੇਰਾ ਕਰਦਾ ਹਾਂਡੀਆਂ
ਬੇਲੀਆਂ ਨੂੰ ਸਾਥ ਬਨਾਉਂਦਾ
ਤੇ ਮੋਹ ਤੇਰਾ ਕਰਦਾ ਹਾਂਡੀਆਂ
ਕਿਉਂ ਨੀ ਖੜ੍ਹਦਾ ਨੇੜੇ ਟੇੜੇ
ਕੀ ਬੀਕਾਨੇਰ ਨਾਨਕੇ ਤੇਰੇ
ਨਾ ਥੱਲੇ ਪੈਰ ਕਾਰ ਤੋਂ ਧਰਦਾ
ਤੂੰ ਗੱਲਾਂ ਅੱਖਾਂ ਨਾਲ ਹੀ ਕਰਦਾ
ਵੇ ਤੇਰੀ ਕਿੰਨੇ ਗਰੰਟੀ ਲੈਣੀ
ਵੈਲ ਨੀ ਲੁੱਕਦੇ ਕਾਕਾ ਜੀ
ਕੀ ਕਾਰੋਬਾਰ ਨੇ ਕਰਦੇ
ਵੇ ਘਰਦੇ ਪੁੱਛਦੇ ਕਾਕਾ ਜੀ
ਕੀ ਕਾਰੋਬਾਰ ਨੇ ਕਰਦੇ
ਵੇ ਘਰਦੇ ਪੁੱਛਦੇ ਕਾਕਾ ਜੀ
ਕਾਰੋਬਾਰ ਨੇ ਕਰਦੇ
ਵੇ ਘਰਦੇ ਪੁੱਛਦੇ ਕਾਕਾ ਜੀ
ਪੱਕੀ ਨਾ ਭੰਦੇ ਕੁੜੀਏ ਬਨੇਰੇ
ਨੀ ਰਾਜਸਥਾਨੀ ਯਾਰ ਜੋ ਮੇਰੇ
ਮਾਲ ਦਾ ਭਰਕੇ ਰੱਖਦੇ ਤਸਲਾ
ਨੀ ਦਿੰਦੇ ਗਿਫ਼ਟ ‘ਚ ਪੱਟੂ ਅਸਲਾ
ਜੋ 3 5 ਜੀ ਕਰਦਾ
ਕੰਨ ‘ਤੇ ਧਰਦਾ ਹਾਂਡੀਆਂ
ਬੇਲੀਆਂ ਨੂੰ ਸਾਥ ਬਨਾਉਂਦਾ
ਤੇ ਮੋਹ ਤੇਰਾ ਕਰਦਾ ਹਾਂਡੀਆਂ
ਬੇਲੀਆਂ ਨੂੰ ਸਾਥ ਬਨਾਉਂਦਾ
ਤੇ ਮੋਹ ਤੇਰਾ ਕਰਦਾ ਹਾਂਡੀਆਂ
ਵੇ ਕਹਿਦਾ ਲਿਆ ਤੇਰੇ ਤੋਂ ਛੱਲਾ
ਇੱਕ ਤੇਰੇ ਪਿੰਡ ਦਾ ਨਾਮ ਵਲਾਹ
ਰੌਬ ਬੇਲ ਤੋਂ ਜਦੋਂ ਹਟੌਂਦਾ
ਨੀ ਕਹਿਦਾ ਮੁੰਡਾ ਮਾਨਾਂ ਦਾ ਗਾਉਂਦਾ
ਕੋਈ ਸ਼ੈ ਬੈਠ ਕੇ ਬੋਲੇ
ਤਾਹੀ ਬੁੱਕਦੇ ਕਾਕਾ ਜੀ
ਕੀ ਕਾਰੋਬਾਰ ਨੇ ਕਰਦੇ
ਵੇ ਘਰਦੇ ਪੁੱਛਦੇ ਕਾਕਾ ਜੀ
ਕੀ ਕਾਰੋਬਾਰ ਨੇ ਕਰਦੇ
ਵੇ ਘਰਦੇ ਪੁੱਛਦੇ ਕਾਕਾ ਜੀ
ਬੇਲੀਆਂ ਨੂੰ ਸਾਥ ਬਨਾਉਂਦਾ
ਤੇ ਮੋਹ ਤੇਰਾ ਕਰਦਾ ਹਾਂਡੀਆਂ
ਬੇਲੀਆਂ ਨੂੰ ਸਾਥ ਬਨਾਉਂਦਾ
ਤੇ ਮੋਹ ਤੇਰਾ ਕਰਦਾ ਹਾਂਡੀਆਂ
You May Also Like
» Gal Pyaar Di [Jugraj Sandhu] » Tere Naal [Jenny Johal] » Kaafle [Satwinder Bitti] » Paunch [Samrit Sandhu, Gurlez Akhtar ] » Runout [Brar Sandeep] » All Sorted [Guri Singh] » Moonshine [Te-G Sandhu, Raj Ranjodh] » Sohni Mutiyar [Jaskaran Riarr]FAQs for Kaka Ji
Who is singer of Kaka Ji song ?
Singer of Korala Maan, Gurlez Akhtar.
Who is writer of Kaka Ji song ?
Korala Maan wrote this Song.
Who is the music director of Kaka Ji song ?
Kaka Ji is Tuned by Starboy X.
Which label release Kaka Ji song ?
Kaka Ji is released under the label of Korala Maan.
Whats the playtime (duration) of Kaka Ji song ?
Playtime of song Kaka Ji is 02:42 minute.
How can I download Kaka Ji song ?
You can download Kaka Ji song via click above download links.