Kaun Hou Tiger, Jasmeen Akhtar Mp3 Song Download
Get This Song
Play Online
Share This Song
Kaun Hou Song Lyrics
ਹਾਏ Top ਦਾ ਨਖਰਾ ਅੱਖ ਸ਼ੈਤਾਨੀ
Loaded ਅਸਲਾ ਜਹੀ ਜਵਾਨੀ
ਓ ਕੱਢ Punjabi Face Irani
ਜ਼ਾਲਮ ਹੱਸਾ ਨੀਰਾ ਤੂਫਾਨੀ
ਅੱਥਰਾ ਜੋਬਨ ਵਰਦਾ ਸੋਹਣ ਹੋਉ
ਬਣਿਆ ਕੋਕਾ ਨੱਕ ਤੇ ਡੌਨ ਹੋਉ
ਭਾਵੇਂ ਮਿਲ ਗਈ ਗਿੱਥ ਤੇ ਤੌਣ ਹੋਉ
ਵੇ ਤੇਰੀ ਜੱਟੀ ਤੋ ਉੱਤੇ
ਜੱਟੀ ਤੋ ਉੱਤੇ ਕੌਣ ਹੋਉ
ਵੇ ਤੇਰੀ ਜੱਟੀ ਤੋ ਉੱਤੇ
ਹਾਂ ਤੇਰੀ ਜੱਟੀ ਤੋ ਉੱਤੇ ਕੌਣ ਹੋਉ
ਵੇ ਜੱਟੀ ਤੋ ਉੱਤੇ
ਅੱਤ ਦਾ ਤਰੂ ਸ਼ੌਕੀ ਭਰਾ
ਰੰਗ ਦਾ ਕਾਜੂ ਅੱਖ ਸੋਹਰਾ
ਜਿਗਰਾ ਲੈਂਟਰ ਕੱਢ ਚੋਬਾਰਾ
ਕਰਮਾ ਦੇ ਵਿਚ ਨੀਰਾ ਨਜ਼ਾਰਾ
ਪੂਰਾ ਖੁੱਲਾ ਦਿਲ ਦਾ ਵੇਹੜਾ ਆ
ਉਠਾ ਦਿੰਦਾ ਮੁੱਛ ਤੇ ਗੇੜਾ ਆ
ਕੱਢ ਤੋਰ ਦਾ ਜਾਮਾ ਬਚੇਰਾ ਆ
ਨੀ ਤੇਰੇ ਜੱਟ ਦੇ ਵਰਗਾ
ਜੱਟ ਦੇ ਵਰਗਾ ਕੇਹੜਾ ਆ
ਨੀ ਤੇਰੇ ਜੱਟ ਦੇ ਵਰਗਾ
ਹਾਂ ਜੱਟ ਦੇ ਵਰਗਾ ਕੇਹੜਾ ਆ
ਨੀ ਤੇਰੇ ਜੱਟ ਦੇ ਵਰਗਾ
ਹਾਏ Top ਜੀਅਨਾਂ ਵਿਚ ਕਹਿਰ ਬਣ ਜਾਵਾਂ
Suit ਪਾਵਾਂ ਤਾ ਜ਼ਹਰ ਬਣ ਜਾਵਾਂ
ਹੋਵਾਂ Mood ਚ ਲਹਿਰ ਬਣ ਜਾਵਾਂ
ਮੈਂ ਕਮਲੀ ਕਦ ਸ਼ਹਿਰ ਬਣ ਜਾਵਾਂ
ਮੀਠਾ Nature ਠੰਡੀ ਪੌਣ ਹੋਉ
ਪੂਰਾ ਖੁੱਲਾ ਦਿਲ ਦਾ ਲੌਣ ਹੋਉ
ਉੱਤੋਂ Mood Switch ਦੀ On ਹੋਉ
ਵੇ ਤੇਰੀ ਜੱਟੀ ਤੋ ਉੱਤੇ
ਜੱਟੀ ਤੋ ਉੱਤੇ ਕੌਣ ਹੋਉ
ਵੇ ਤੇਰੀ ਜੱਟੀ ਤੋ ਉੱਤੇ
ਹਾਂ ਤੇਰੀ ਜੱਟੀ ਤੋ ਉੱਤੇ ਕੌਣ ਹੋਉ ਵੇ ਜੱਟੀ ਤੋ ਉੱਤੇ
ਜੱਟ ਨੇ ਵਿਆਹੀ ਐਸ਼ ਦਾ ਚਰਚਾ
ਜੱਟ ਤੇ ਚਲਦੇ ਤੌਰ ਦਾ ਪਰਚਾ
ਕਰਦੇ ਰਹੀਏ ਖੜਕਾ ਡਡਕਾ
ਦਬਣ ਦਬਾਉਣ ਦਾ ਫਾੜ ਦੀ ਵਰਕਾ
ਜਿੱਥੇ ਪੌਂਦਾ ਚੋਬਰ ਫੇਰਾ ਆ
ਚਿੱਟੇ ਦਿਨ ਕਰਦੇ ਹਨੇਰਾ ਆ
ਜੇ ਤੂੰ ਨੱਗਣ ਜੱਟ ਸਪੇਰਾ ਆ
ਨੀ ਤੇਰੇ ਜੱਟ ਦੇ ਵਰਗਾ
ਜੱਟ ਦੇ ਵਰਗਾ ਕੇਹੜਾ ਆ
ਨੀ ਤੇਰੇ ਜੱਟ ਦੇ ਵਰਗਾ
ਹਾਂ ਜੱਟ ਦੇ ਵਰਗਾ ਕੇਹੜਾ ਆ
ਨੀ ਤੇਰੇ ਜੱਟ ਦੇ ਵਰਗਾ
ਹੋ ਤੋਰ ਮੇਰੀ ਜਿਓਂ ਮਸਤ ਬਚੇਰੀ
ਵਘੇ ਕੁੜੀ ਤੇ ਹੁਸਨ ਹਨੇਰੀ
Fit Figure ਦੀ ਨਾਰ ਗਨੀਰੀ
ਗੱਲ ਮੁਕਦੀ Full ਧੱਕ ਐ ਮੇਰੀ
ਕੁੱਲ ਜਗ ਤੋ ਵੱਖਰਾ ਜਿਓਂ ਹੋਉ
ਅੱਖ Coffee Color Brown ਹੋਉ
ਜਾਮਾ ਕਸੀ ਤੌਰ ਦੀ ਗੌਣ ਹੋਉ
ਵੇ ਤੇਰੀ ਜੱਟੀ ਤੋ ਉੱਤੇ
ਜੱਟੀ ਤੋ ਉੱਤੇ ਕੌਣ ਹੋਉ
ਵੇ ਤੇਰੀ ਜੱਟੀ ਤੋ ਉੱਤੇ
ਵੇ ਤੇਰੀ ਜੱਟੀ ਤੋ ਉੱਤੇ ਕੌਣ ਹੋਉ
ਵੇ ਤੇਰੀ ਜੱਟੀ ਤੋ ਉੱਤੇ
ਹਰ ਦੀ ਆਖ਼ਰੀ ਮਨ ਜਿਓਂਦੇ
ਨਿੱਤ ਯਾਰਾਂ ਨੂ ਚੁੱਲ੍ਹੇ ਨਿਓਂਦੇ
ਲੁਕਦੇ ਬੁੱਲੇ ਕਲੀਆਂ ਗਾਉਂਦੇ
ਹਰ ਘੋੜੀ ਨੂ ਖਿਆ ਨਹੀਂ ਪਾਉਂਦੇ
ਚਾਰੇ ਪਾਸੇ ਨਾਮ ਬਥੇਰਾ ਆ
Jang Dhillon ਇਸ਼ਕ ਲੁਟੇਰਾ ਆ
ਜਿਦਾ ਪਿੰਡ ਪੁਰਾਰੇ ਚ ਡੇਰਾ ਆ
ਨੀ ਤੇਰੇ ਜੱਟ ਦੇ ਵਰਗਾ
ਜੱਟ ਦੇ ਵਰਗਾ ਕੇਹੜਾ ਆ
ਨੀ ਤੇਰੇ ਜੱਟ ਦੇ ਵਰਗਾ ਕੇਹੜਾ ਆ
ਜੱਟ ਦੇ ਵਰਗਾ ਕੇਹੜਾ ਆ
ਨੀ ਤੇਰੇ ਜੱਟ ਦੇ ਵਰਗਾ ਕੇਹੜਾ ਆ
You May Also Like
» Aim [Tiger] » Samunder [Tiger] » 9 Gant [Tiger] » Saah [Tiger]FAQs for Kaun Hou
Who is singer of Kaun Hou song ?
Singer of Tiger, Jasmeen Akhtar.
Who is writer of Kaun Hou song ?
Jang Dhillon wrote this Song.
Who is the music director of Kaun Hou song ?
Kaun Hou is Tuned by Beatcop.
Which label release Kaun Hou song ?
Kaun Hou is released under the label of Leaf Records.
Whats the playtime (duration) of Kaun Hou song ?
Playtime of song Kaun Hou is 04:02 minute.
How can I download Kaun Hou song ?
You can download Kaun Hou song via click above download links.