Aim Tiger Mp3 Song Download
Get This Song
Play Online
Share This Song
Aim Song Lyrics
ਵੇ ਜਦ ਤੁਰੇ ਤੂੰ ਸ਼ਕੀਨਾ ਤੇਰੀ ਟੌਰ ਬੋਲਦੀ ਵੇ
ਆਪ ਰਹੀ ਤੂੰ ਮਿਊਟ ਤੇਰੀ ਟੌਰ ਬੋਲਦੀ ਵੇ
ਤੇਰੇ ਮੋਢੇ ਉੱਤੇ ਜਿਵੇਂ ਬਾਰਾਂ ਬੋਰ ਬੋਲਦੀ ਵੇ
ਓ ਮੈਂ ਨਖਰੋ ਦੇ ਅੱਖਾਂ 'ਤੇ ਡਿਓਰ ਬੋਲਦੀ
ਵੇ ਭਾਵੇਂ ਮੈਂ Born Brought Up ਪਹਿਲੇ Foreign ਨੀ ਆ
ਪਰ ਮਾਲਵਾ Slang ਮੈਂ Pure ਬੋਲਦੀ ਵੇ
ਤੇਰੀ ਦੱਸਦੀ ਫਿਜ਼ੀਕ ਤੂੰ Player ਟਾਪ ਦਾ
ਵੇ ਕਿੱਥੇ ਸਾਡੇ 'ਤੇ ਨਾ ਪਾ ਜੀਂ ਕੋਈ Game ਸੋਹਣਿਆ
ਵੇ ਤੇਰਾ Surname ਹੋਵੇ ਮੇਰਾ Name ਸੋਹਣਿਆ
ਵੇ ਤੇਰਾ ਕੱਟ ਮੇਰੀ Height ਦੋਵੇਂ Same ਸੋਹਣਿਆ
ਵੇ ਮੇਰਾ ਗੁੱਥ ਫੜ ਮੁੜੇ ਮੁੜੇ ਜਾਵੇ ਚੂਰਦਾ
ਵੇ ਪਿੱਛੇ ਪਿੱਛੇ ਤੇਰੇ ਤੁਰਾਂ ਇਹੀ Aim ਸੋਹਣਿਆ
ਵੇ ਜਦ ਯਾਰਾਂ ਨਾਲ ਖੜ ਜਾਵੇਂ Judge ਫੱਬ ਕੇ
ਵੇ ਤੈਨੂੰ ਆਉਂਦਿਆਂ ਮਿਲਣ ਲੋਕ ਕਰ ਲੱਭ ਕੇ
Fortuner 'ਚ ਲੰਘ ਜਾਣਾ Race ਛੱਡ ਕੇ
ਵੇ ਦੱਸ ਨਖਰੋ ਕੀ ਕਰੂ ਤੇਰੀ ਪੈਰ ਦੱਬ ਕੇ
ਵੇ ਤੈਨੂੰ ਕਰਾਂ ਮੈਂ Request ਜੱਟਾ Time ਕੱਢ ਲੈ
ਵੇ ਜੇ ਕੋਈ ਪੈ ਗਿਆ Brain 'ਚ Bomb ਕੱਢ ਲੈ
ਵੇ ਜੱਟਾ ਤੇਰੇ ਵਾਲੀ ਜੱਟੀ ਦਾ ਵੀ ਐਦਾ ਜਿਗਰਾ
ਵੇ ਭਾਵੇਂ ਮੈਂ ਦਿਲੋਂ ਨੰਗਲ ਵਾਲਾ ਦਮ ਕੱਢ ਲੈ
ਵੇ ਮੇਰੇ ਅੰਗੀ ਅੰਗੀ ਉੱਤੇ ਐਦਾ ਨੱਚੇ ਨਖਰਾ
ਵੇ ਜਿਵੇਂ ਕਲਰਾ 'ਤੇ ਨੱਚੇ ਤੇਰਾ Fame ਸੋਹਣਿਆ
ਵੇ ਮੇਰਾ ਗੁੱਥ ਫੜ ਮੁੜੇ ਮੁੜੇ ਜਾਵੇ ਚੂਰਦਾ
ਵੇ ਪਿੱਛੇ ਪਿੱਛੇ ਤੇਰੇ ਤੁਰਾਂ ਇਹੀ Aim ਸੋਹਣਿਆ
ਵੇ ਜੱਟਾ ਸਾਨੂੰ ਵੀ ਖਵਾ ਦੇਖਾਂ ਮੈਂ ਕੇੜੇ ਮਾਲ ਨੂੰ
ਕਿਵੇਂ ਚੁੰਮ ਚੁੰਮ ਤੁਰੇ Elephant ਚਾਲ ਨੂੰ
ਕਰ ਕਿੱਥੇ ਤਾਂ Attend Feelingਆਂ ਦੀ Call ਨੂੰ
ਵੇ ਲੈ ਜਾ ਨਖਰੇ ਦੀ ਪੱਟੀ ਕੁੜੀ ਨਹੀਂ ਢਾਲ ਨੂੰ
ਵੇ ਠੰਢਾ Weather ਮੈਂ Air Fresh ਪਾਲਦੀ
ਵੇ ਦੱਸ ਕਰੇਂਗਾ ਤੂੰ ਕਿੱਧਾਂ ਇੱਕੋ ਜੱਸ ਪਾਲਦੀ
ਵੇ ਫਿਰ ਗੁਰੂ ਕਰੇ ਤੇਰੀ Bless ਪਾਲਦੀ
ਵੇ ਹੋਰ God ਤੋਂ Black ਨਾ ਮੈਂ Cheque ਪਾਲਦੀ
ਹੋ ਜੇ ਤੇਰਾ ਮੇਰਾ ਇੱਕੋ Address ਪਾਲਦੀ
ਜੇ ਤੂੰ Uk ਜਿਹਾ Dot ਮੈਂ Sw ਨਾਲ ਦੀ
ਤੈਨੂੰ ਬਿਨਾ ਪੁੱਛੇ ਟਿਕਟਾਂ ਦਵਾ ਕੇ ਲੈ ਜਾਵਾਂ
ਸਵਰਗ ਨੂੰ ਸਿੱਧਾ ਕੋਈ Plane ਸੋਹਣਿਆ
ਵੇ ਤੇਰਾ Surname ਹੋਵੇ ਮੇਰਾ Name ਸੋਹਣਿਆ
ਵੇ ਤੇਰਾ ਕੱਦ ਮੇਰੀ Height ਦੋਵੇਂ Same ਸੋਹਣਿਆ
ਤੂੰ ਕੇ Bottom ਤੋਂ Peak ਤੇ Grow ਕਰਕੇ
ਵੇ ਲੋਕੀ ਡਰਦੇ ਜਿੰਨਾਂ ਤੋਂ ਕੰਮ ਹੋ ਕਰਕੇ
ਵੇ ਮੰਨ ਜੱਟੀ ਦੀ ਤੂੰ ਐ ਡੱਬੀ ਚਾਲ ਚੋ ਬਰਾ
ਵੇ ਐਵੇਂ ਲੈਣਾ ਕਿਹੜਾ ਸਾਰੇ ਪੱਤੇ Show ਕਰਕੇ
ਓ ਜਿਵੇਂ ਅੰਬਰਾਂ ਦਾ ਰਾਤ ਕੱਲੇ ਵਾਜ ਜਾਣਵੇ ਆ
ਓ ਮੈਂ ਯਾਰ ਤੇਰੇ ਕੱਲੇ ਗੁਜ਼ਾਰ ਆ ਜਾਣਵੇ ਆ
ਕਿਵੇਂ ਪਰੀਂਦੇ ਪਰਵਾਜ਼ ਜਾਣਵੇ ਆ
ਕਿਵੇਂ ਜੰਗਲਾਂ ਦੇ ਲੈਣੀ ਸ਼ੇਰ ਤਾਜ ਜਾਣਵੇ ਆ
ਹੱਥ ਪਾਇਆ ਕੰਮ ਸਾਰੇ ਕਰੇਂਦੇ ਆ
ਵੇ ਤੇਰੇ ਲਿਖਣੇ ਦਾ ਡੰਗ ਪਾ ਕੇ ਬਲ ਬਿੰਦੀ ਆ
ਵੇ ਤੇਰਾ ਸਤਲੁਜ ਕੰਢੇ ਤੇ ਪਿੰਡੇ ਆ
ਵੇ ਤੇਰਾ ਜੰਗ ਦਿਲੋਂ ਨਾਮ ਨਾਮ ਹੀ ਡਰੇਂਦੇ ਆ
ਵੇ ਜਿਵੇਂ ਯਾਰੀਆਂ 'ਚ ਰੱਖੇ ਦੋਵੇਂ ਬਾਹਾਂ ਖੋਲ ਕੇ
ਵੇ ਓ ਮੈਂ ਅਲੜ ਨੂੰ ਰੱਖ ਪੱਬਾਂ ਉੱਤੇ ਤੋਲ ਕੇ
ਵੇ ਢਾਈ ਅੱਖਰ ਜੇ ਕਹੇ ਮੈਨੂੰ ਮੂੰਹ ਬੋਲ ਕੇ
ਵੇ ਤੇਰੇ ਪੈਰਾਂ ਵਿੱਚ ਸਿੱਟ ਦਿਆਂ ਜਵਾਨੀ ਢੋਲ ਕੇ
ਵੇ Love, ਆਸ਼ਕ , ਮੁਹੱਬਤ , ਪਿਆਰ ਤੇਰੇ ਨਾਲ
ਜਿਨੂੰ Hindi ਵਿੱਚ ਕਹਿੰਦੇ ਨੇ ਪ੍ਰੇਮ ਸੋਹਣਿਆ
ਵੇ ਤੇਰਾ Surname ਹੋਵੇ ਮੇਰਾ Name ਸੋਹਣਿਆ
ਵੇ ਤੇਰਾ ਕੱਦ ਮੇਰੀ Height ਦੋਵੇਂ Same ਸੋਹਣਿਆ
You May Also Like
» Samunder [Tiger] » Saah [Tiger] » Kaun Hou [Tiger, Jasmeen Akhtar] » 9 Gant [Tiger]FAQs for Aim
Who is singer of Aim song ?
Singer of Tiger.
Who is writer of Aim song ?
Jang Dhillon wrote this Song.
Who is the music director of Aim song ?
Aim is Tuned by Beatcop.
Which label release Aim song ?
Aim is released under the label of Leaf Records.
Whats the playtime (duration) of Aim song ?
Playtime of song Aim is 03:50 minute.
How can I download Aim song ?
You can download Aim song via click above download links.