Kashmiri Seb Wazir Patar, Jeona Sandhu Mp3 Song Download
Get This Song
Play Online
Share This Song
Kashmiri Seb Song Lyrics
Yo, Wazir, Huh
Tell 'em Where You From, Man
ਕਸ਼ਮੀਰੀ ਸੇਬਾਂ ਜਿਹੀਆਂ ਗੱਲਾਂ ਤੇਰੀਆਂ
ਗੱਲਾਂ ਜੋ ਤੂੰ ਕਰਦੀ ਓ ਬਾਕਮਾਲ ਨੇ
ਦੀਦ ਤੇਰੀ ਭਾਵੇਂ ਅੱਜ ਤੱਕ ਹੋਈ ਨਾ
ਖ਼ਿਆਲਾਂ ਚ ਆਉਂਦੀ ਨੂੰ ਹੋ ਗਏ ਕਈ ਸਾਲ ਨੇ
ਕਸ਼ਮੀਰੀ ਸੇਬਾਂ ਜਿਹੀਆਂ ਗੱਲਾਂ ਤੇਰੀਆਂ
ਗੱਲਾਂ ਜੋ ਤੂੰ ਕਰਦੀ ਓ ਬਾਕਮਾਲ ਨੇ
ਦੀਦ ਤੇਰੀ ਭਾਵੇਂ ਅੱਜ ਤੱਕ ਹੋਈ ਨਾ
ਖ਼ਿਆਲਾਂ ਚ ਆਉਂਦੀ ਨੂੰ ਹੋ ਗਏ ਕਈ ਸਾਲ ਨੇ
ਗੀਤ ਇਸ਼ਕ-ਏ ਦੇ ਗਾਉਣ ਲੱਗਾ ਹਾਂ
ਹੋਰ ਨਾ ਕੋਈ ਸਾਰ ਹੀਰੇ
ਜਿਵੇਂ ਸ਼ਿਵ ਕਰਦਾ ਸੀ ਅੱਖਰਾ ਨੂੰ
ਓਹਵੇ ਕਰਾਂ ਮੈਂ ਤੈਨੂੰ ਪਿਆਰ ਹੀਰੇ
ਬੜੇ ਪੈਂਡੇ ਤੇਰੇ ਜੁਲਫਾਂ ਦੇ ਜਾਲ ਨੇ
ਕਸ਼ਮੀਰੀ ਸੇਬਾਂ ਜਿਹੀਆਂ ਗੱਲਾਂ ਤੇਰੀਆਂ
ਗੱਲਾਂ ਜੋ ਤੂੰ ਕਰਦੀ ਓ ਬੇਮਿਸਾਲ ਨੇ
ਦੀਦ ਤੇਰੀ ਭਾਵੇਂ ਅੱਜ ਤੱਕ ਹੋਈ ਨਾ
ਖ਼ਿਆਲਾਂ ਚ ਆਉਂਦੀ ਨੂੰ ਹੋ ਗਏ ਕਈ ਸਾਲ ਨੇ
ਕਸ਼ਮੀਰੀ ਸੇਬਾਂ ਜਿਹੀਆਂ ਗੱਲਾਂ ਤੇਰੀਆਂ
ਗੱਲਾਂ ਜੋ ਤੂੰ ਕਰਦੀ ਓ ਬੇਮਿਸਾਲ ਨੇ
ਦੀਦ ਤੇਰੀ ਭਾਵੇਂ ਅੱਜ ਤੱਕ ਹੋਈ ਨਾ
ਖ਼ਿਆਲਾਂ ਚ ਆਉਂਦੀ ਨੂੰ ਹੋ ਗਏ ਕਈ ਸਾਲ ਨੇ
ਕਿ Hip Hop ਕਿ ਆ Jazz ਕਿ Romance ਨੀ
ਕਰਾਂ ਹਰ Genre ਚ ਤੇਰੀ ਤਾਰੀਫ਼ ਮੈਂ Hood ਵਿਚ ਮੇਰੇ ਅੱਜ ਵੀ ਆ ਚਰਚੇ
ਤੇਰੇ ਸਾਥ ਆ ਕੇ ਬਣ ਜਾ ਸ਼ਰੀਫ ਮੈਂ
ਤੇਰਾ ਖਿੜ ਖਿੜ ਹੱਸਣਾ ਕਰਦਾ ਦਿਲ ਤੇ ਵਾਰ ਬਿਲੋ
ਛੱਡ ਰਹਿਣ ਦੇ ਸਾਡੋਂ ਹੋਣਾ ਨਹੀਂ ਇਜ਼ਹਾਰ ਬਿਲੋ
ਸਾਨੂੰ ਹੀ ਗਵਾਤਾ ਕੁੜੇ ਤੇਰੀ ਭਾਲ ਨੇ
ਕਸ਼ਮੀਰੀ ਸੇਬਾਂ ਜਿਹੀਆਂ ਗੱਲਾਂ ਤੇਰੀਆਂ
ਗੱਲਾਂ ਜੋ ਤੂੰ ਕਰਦੀ ਓ ਬੇਮਿਸਾਲ ਨੇ
ਦੀਦ ਤੇਰੀ ਭਾਵੇਂ ਅੱਜ ਤੱਕ ਹੋਈ ਨਾ
ਖ਼ਿਆਲਾਂ ਚ ਆਉਂਦੀ ਨੂੰ ਹੋ ਗਏ ਕਈ ਸਾਲ ਨੇ
ਕਸ਼ਮੀਰੀ ਸੇਬਾਂ ਜਿਹੀਆਂ ਗੱਲਾਂ ਤੇਰੀਆਂ
ਗੱਲਾਂ ਜੋ ਤੂੰ ਕਰਦੀ ਓ ਬੇਮਿਸਾਲ ਨੇ
ਦੀਦ ਤੇਰੀ ਭਾਵੇਂ ਅੱਜ ਤੱਕ ਹੋਈ ਨਾ
ਖ਼ਿਆਲਾਂ ਚ ਆਉਂਦੀ ਨੂੰ ਹੋ ਗਏ ਕਈ ਸਾਲ ਨੇ
Yo, Wazir, Huh
Tell 'em Where You From, Man
You May Also Like
» Challa 2 [Tipu Sultan, Rabaabpb31] » Wardaat 2 [Singga] » Husan [Jorge Gill, Raavi Kaur Bal] » Aahi Gallan [Kulshan Sandhu, Gurlez Akhtar] » Farrar [Angrej Ali, Deepak Dhillon] » Sui Ve Sui [Meet Bros, Kanika Kapoor] » California [Nijjar] » M' Changed [Lakhi Ghuman]FAQs for Kashmiri Seb
Who is singer of Kashmiri Seb song ?
Singer of Wazir Patar, Jeona Sandhu.
Who is writer of Kashmiri Seb song ?
Pawan Dhanda wrote this Song.
Who is the music director of Kashmiri Seb song ?
Kashmiri Seb is Tuned by Wazir Patar.
Which label release Kashmiri Seb song ?
Kashmiri Seb is released under the label of T-Series Apna Punjab.
Whats the playtime (duration) of Kashmiri Seb song ?
Playtime of song Kashmiri Seb is 02:09 minute.
How can I download Kashmiri Seb song ?
You can download Kashmiri Seb song via click above download links.