End Time Lakha Gill, Gulab Sidhu Mp3 Song Download
Get This Song
Play Online
Share This Song
End Time Song Lyrics
ਸਵਾਦ ਨਾਲ ਜ਼ਿੰਦਗੀ ਜੀਉਣ ਆਏ ਆ
ਲਾ ਲਾ ਲਾ ਬੱਲੀਏ ਕਰੋਣ ਆਏ ਆ
ਸਾਰੀ ਦੁਨੀਆ ਹੀ ਚਾਹੇ ਬੈਰੀ ਬਣਜੇ
ਯਾਰਾਂ ਦੀਆਂ ਯਾਰੀਆਂ ਕਮੋਣ ਆਏ ਆ
ਦੇਖਕੇ ਮੰਧੀਰ ਸਾਨੂੰ ਕੂਕ ਮਾਰੂਗੀ
ਨਾਮ ਏਹਦਾ ਦਾ ਬਣਾਵਾਂਗੇ ਕੁੜੇ
ਦੇਖੀ ਸਿਵਿਆਂ ਚ ਜੱਟ ਦੇ ਓਹ ਮੇਲੇ ਲੱਗਦੇ
ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ
ਦੇਖੀ ਸਿਵਿਆਂ ਚ ਜੱਟ ਦੇ ਓਹ ਮੇਲੇ ਲੱਗਦੇ
ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ
ਦੇਖੀ ਸਿਵਿਆਂ ਚ ਜੱਟ ਦੇ ਓਹ ਮੇਲੇ ਲੱਗਦੇ
ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ
ਜਦ ਰੱਬ ਨੇ ਓਹ ਕਰਮਾ ਚ ਲਿਖਿਆ ਕੁੜੇ
ਸਫ਼ਰ Bus’ਆਂ ਦਾ ਜਹਾਜ਼’ਆਂ ਚ ਕਰਨਾ ਏ ਜੱਟ ਨੇ
ਬੇਬੇ ਬਾਪੂ ਲਈ ਓਹ ਸਵਰਗ ਬਣਾਕੇ ਸੋਹਣੀਏ
ਧਰਤੀ ਤੇ ਫੇਰ ਮਰਨਾ ਏ ਜੱਟ ਨੇ
ਦੇਖੀ Bollywood ਤੇਰਾ ਅੱਗੇ ਪਿੱਛੇ ਫਿਰਦਾ
Record Break ਕਰ ਦੇਣੇ ਯਾਰਾਂ ਨੇ
ਇਸ Level ਦੀ ਹੋਊਗੀ ਚੜ੍ਹਾਈ ਨਖਰੋ
Tattoo ਬਾਹਾਂ ਤੇ ਤੇ Logo ਬਣ’ਨੇ ਆ Car’ਆਂ ਤੇ
Goat ਮੰਨਾਂਗੇ ਤੇਰੇ ਆ Star ਜੱਟ ਨੂ
ਏਨੇ ਚਰਚੇ ਕਰਾਵਾਂਗੇ ਕੁੜੇ
ਦੇਖੀ ਸਿਵਿਆਂ ਚ ਜੱਟ ਦੇ ਓਹ ਮੇਲੇ ਲੱਗਦੇ
ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ
ਵੇਖੀ ਸਿਵਿਆਂ ਚ ਜੱਟ ਦੇ ਓਹ ਮੇਲੇ ਲੱਗਦੇ
ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ
ਵੇਖੀ ਸਿਵਿਆਂ ਚ ਜੱਟ ਦੇ ਓਹ ਮੇਲੇ ਲੱਗਦੇ
ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ
ਵੇਖੀ ਸਿਵਿਆਂ ਚ ਜੱਟ ਦੇ ਓਹ ਮੇਲੇ ਲੱਗਦੇ
ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ
2-3 ਲੰਡੂ ਜੇਹੇ ਨੀ ਰਲੇ ਹੋਏ ਨੇ
ਵਿੱਚੇ ਰਲੀ ਮੈਨੂੰ ਲੱਗੇ ਇਹ Industry ਕੁੜੇ
ਗੋਲੀ ਮਾਰ ਦਾਂਗੇ ਜਾਨੋ ਕਹਿੰਦੀ ਛੱਡੀ ਜੇ ਨਾ
Moose ਦੀ ਓਹ 5911 Lacy ਕੁੜੇ
ਓਹਨਾਂ ਨੂ ਆ ਇੱਕੋ Reply ਮੇਰਾ ਨੀ
ਏੱਡੀ ਚੇਤੀ ਵੀ ਨੀ ਅੱਸੀ ਮਰਦੇ ਵੀਰੇ
ਜੇ ਕਰਦੇ ਨੇ ਗੱਲ ਓਹੋ ਆਰ ਪਾਰ ਦੀ
ਤੁਪਕ ਵਾਂਗੂ ਅੱਸੀ ਵੀ ਨੀ ਡਰਦੇ ਕੁੜੇ
ਜੇ Rapper ਤੋਂ ਬਣਗੇ ਨੀ Shooter ਅੱਸੀ
ਤਾਰੇ ਦਿਨ ਚ ਦਿਖਾਵਾਂਗੇ ਕੁੜੇ
ਦੇਖੀ ਸਿਵਿਆਂ ਚ ਜੱਟ ਦੇ ਓਹ ਮੇਲੇ ਲੱਗਦੇ
ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ
ਦੇਖੀ ਸਿਵਿਆਂ ਚ ਜੱਟ ਦੇ ਓਹ ਮੇਲੇ ਲੱਗਦੇ
ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ
ਓਹ ਪਾਰਖ ਕੇ ਦੇਖੀ ਚਾਹੇ ਬਰਾਤ ਕੇ ਨੀ
ਭੱਜਦੇ ਨੀ ਬੱਲੀਏ ਮੈਦਾਨ ਛੱਡਕੇ
ਓਹ ਦੱਬਣਾ ਨੀ ਸਾਲਾ ਕਿਸੇਂ Landlord ਤੋਂ
ਕੰਡੇ ਕਹਿੰਦੇ ਆ ਕਹੌਂਦੇ ਆ ਦੇ ਜਾਨੇ ਕੱਢਕੇ
ਹੋ ਮਾਰਾਂਗੇ ਫਰਾਟੇ ਅੱਸੀ Ford ਵਾਂਗਰਾ
ਜਿੰਨੇ ਦਿਨ ਵੀ ਆ ਜਿਉਂਦੇ ਰਹਿਣਾ ਜੱਗ ਤੇ
ਮੇਰਾ ਪਿੰਡ ਜਾਂਦਾ ਜਾ ਲੇਹੀ ਆਲਾ ਖੇਤ ਨੀ
ਕਿੰਨੇਆਂ ਨੂ ਓਥੇ ਅੱਸੀ ਜਾਣਾ ਦੱਬਕੇ
ਭੁਤਰੀ ਆ ਫਿਰਦੀ ਲਗੋਦ ਜੇਹੜੀ ਨੀ
ਸੂਈ ਆਲੇ ਨੱਕੇ ਥਾਈ ਲਗਾਵਾਂਗੇ ਕੁੜੇ
ਹੋ ਦੇਖੀ ਸਿਵਿਆਂ ਚ ਜੱਟ ਦੇ ਓਹ ਮੇਲੇ ਲੱਗਦੇ
ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ
ਸਿਵਿਆਂ ਚ ਜੱਟ ਦੇ ਓਹ ਮੇਲੇ ਲੱਗਦੇ
ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ
ਸਿਵਿਆਂ ਚ ਜੱਟ ਦੇ ਓਹ ਮੇਲੇ ਲੱਗਦੇ
ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ
ਸਿਵਿਆਂ ਚ ਜੱਟ ਦੇ ਓਹ ਮੇਲੇ ਲੱਗਦੇ
ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ
You May Also Like
» Bloodline [KS Makhan] » Jeeja [Samrit Sandhu, Gurlez Akhtar] » Beautiful Jodi [Balkar Ankhila, Manjinder Gulshan] » Neend vs Supne [Akash Jandu, Hasrat Virk] » Chann Chanani [Raja Sandhu] » Sada Viah Sohneya [Kulshan Sandhu, Gurlej Akhtar] » Kokke [Jass Sandhu, Miss Pooja] » First Flex [Real Boss]FAQs for End Time
Who is singer of End Time song ?
Singer of Lakha Gill, Gulab Sidhu.
Who is writer of End Time song ?
Lakha Gill wrote this Song.
Who is the music director of End Time song ?
End Time is Tuned by Jashan Inder.
Which label release End Time song ?
End Time is released under the label of 5911 Records.
Whats the playtime (duration) of End Time song ?
Playtime of song End Time is 03:09 minute.
How can I download End Time song ?
You can download End Time song via click above download links.