Karma Jenny Johal Mp3 Song Download
Get This Song
Play Online
Share This Song
Karma Song Lyrics
When You Stop Seeking Revenge Against Someone
Nature Takes Over And Teaches Them The Lesson They Truly Need To Learn
That's The Principle Of Karma
ਬੰਦਾ ਤੱਤ ਦੇ ਤੇ ਨਸ਼ੇ ਵਿੱਚ ਆਣ ਕੇ ਧੱਕਾ ਕਰੇ ਨਿਰਦੋਸ਼ ਨਾਲ ਜਾਣ ਕੇ
ਇਹਨੂੰ ਥੱਲੇ ਸੁੱਟਣਾ ਆਂ ਪੱਕੀ ਠਾਣ ਕੇ ਪਾਪ ਬੀਜਦਾ ਤੇ ਕਰਨ ਹੇਰ ਫੇਰ ਲੱਗਦੈ
ਜਦੋਂ ਆਪਣੇ ਨਾਲ ਹੁੰਦੀ ਪਤਾ ਫੇਰ ਲੱਗਦੈ ਮਾੜੇ ਕਰਮਾਂ ਦਾ ਪੈਕ ਜਦੋਂ ਘੇਰ ਲੱਗਦੈ
ਜਦੋਂ ਆਪਣੇ ਨਾਲ ਜਦੋਂ ਆਪਣੇ ਨਾਲ ਹੁੰਦੀ ਪਤਾ ਫੇਰ ਲੱਗਦੈ
ਦੋ ਧਾਰੀ ਤਲਵਾਰ ਵਾਂਗੂੰ ਵੱਟਦੈ ਇਹ ਜ਼ਮਾਨਾ ਕਿਸੇ ਪਾਸੇ ਨਹੀਂ ਉਹ ਛੱਡਦੈ
ਸੱਚਾ ਰੋਰੋ ਰੱਬ ਅੱਗੇ ਹੱਥ ਅੱਡਦੈ ਚਾਰੇ ਪਾਸੇ ਉਹਨੂੰ ਝੂਠਾ ਵਾਲਾ ਨੇਰ ਲੱਗਦੈ
ਜਦੋਂ ਆਪਣੇ ਨਾਲ ਹੁੰਦੀ ਪਤਾ ਫੇਰ ਲੱਗਦੈ ਜਿੱਦਾਂ ਨਿਆ ਦਾ ਤਰਾਸੂ ਗਿਆ ਵੇਰ ਲੱਗਦੈ
ਜਦੋਂ ਆਪਣੇ ਨਾਲ ਜਦੋਂ ਆਪਣੇ ਨਾਲ ਹੁੰਦੀ ਪਤਾ ਫੇਰ ਲੱਗਦੈ
ਬਦਨਾਮੀ ਜਦੋਂ ਚੰਗੇ ਦੀ ਤੂੰ ਕੀਤੀ ਹੋਊ ਘੱਟ ਸਬਰ ਦੀ ਉਹਨੇ ਕਿੱਦਾਂ ਪੀਤੀ ਹੋਊ
ਉਦੋਂ ਉਹਦੇ ਪਰਿਵਾਰ ਤੇ ਕੀ ਬੀਤੀ ਹੋਊ ਮੇਰੀ ਮੌਤ ਲਿਆਊ ਅਗਲੀ ਸਵੇਰ ਲੱਗਦੈ
ਜਦੋਂ ਆਪਣੇ ਨਾਲ ਹੁੰਦੀ ਪਤਾ ਫੇਰ ਲੱਗਦੈ ਚਾਰੋਂ ਗੇਨਵਾਰੀਆਂ ਦਾ ਜਦੋਂ ਘੇਰ ਲੱਗਦੈ
ਜਦੋਂ ਆਪਣੇ ਨਾਲ ਜਦੋਂ ਆਪਣੇ ਨਾਲ ਹੁੰਦੀ ਪਤਾ ਫੇਰ ਲੱਗਦੈ
ਕੇਸ ਸਮੇਂ ਵਾਲਾ ਪੁੱਠਾ ਜਦੋਂ ਚੱਲਦਾ ਰੱਬ ਪਾਪਾਂ ਦਾ ਰਿਜਲਟ ਫਿਰ ਘੱਲਦਾ
ਪਰਦਾਫਾਸ਼ ਹੋ ਜੇ ਕੀਤੇ ਹਰ ਛਲ ਦਾ ਡਿੱਗਾ ਧਰਤੀ ਤੇ ਟੀਸੀ ਵਾਲਾ ਬੇਰ ਲੱਗਦੈ
ਜਦੋਂ ਆਪਣੇ ਤੇ ਹੁੰਦੀ ਪਤਾ ਫੇਰ ਲੱਗਦੈ ਜਿਹੜੀ ਜੋੜ ਰੱਬ ਕਰੇ ਤੇਰੀ ਘੇਰ ਲੱਗਦੈ
ਜਦੋਂ ਆਪਣੇ ਨਾਲ ਹਾਏ ਜਦੋਂ ਆਪਣੇ ਨਾਲ ਹੁੰਦੀ ਪਤਾ ਫੇਰ ਲੱਗਦੈ
You May Also Like
» Chandre Lok [Sidak] » 2 Velly [Harvi, Veer Sandhu] » Plug Talk [Navaan Sandhu] » Ye Yo [Kash Ladhar, Jot Ladhar] » Where Look [R Nait, Gurlez Akhtar] » Detail [Amrit Maan ] » Kaudi Ghutt [Shivjot,Gurlez Akhtar] » Case [Chandra Brar, Deepak Dhillon]FAQs for Karma
Who is singer of Karma song ?
Singer of Jenny Johal.
Who is writer of Karma song ?
Jenny Johal wrote this Song.
Who is the music director of Karma song ?
Karma is Tuned by Jenny Johal.
Which label release Karma song ?
Karma is released under the label of Jenny Johal.
Whats the playtime (duration) of Karma song ?
Playtime of song Karma is 02:45 minute.
How can I download Karma song ?
You can download Karma song via click above download links.