Kanpati 3 Kotti Mp3 Song Download
Get This Song
Play Online
Share This Song
Kanpati 3 Song Lyrics
Cheetah!
ਵੇ ਤੂੰ ਨਿਕਲੇ ਘਰੋਂ ਨੀ ਯਾਰਾ ਨਾਲ ਬੁਕਦਾ
ਵੇਖ ਕਾਫਲਾ ਯਾਰਾ ਦੇ ਵੈਰੀ ਜਾਂਦਾ ਸੁੱਕਦਾ
ਵੱਡਾ ਭਾਈ ਹਰ ਥਾਲ ਤੇਰੇ ਨਾਲ ਹੁੰਦਾ ਏ
ਜਿਵੇਂ ਡੱਬ ਨਾਲ ਰਕਾਨੇ ਲੱਗਾ ਕਾਲ ਹੁੰਦਾ ਏ
ਡੱਬ ਨਾਲ ਰਕਾਨੇ ਲੱਗਾ ਕਾਲ ਹੁੰਦਾ ਏ
ਹੋ ਤੱਤੇ ਯਾਰਾ ਚਲਦੇ ਵੱਡੇ
ਜਿਹਦੇ ਨਾਲ ਹੁੰਦੇ ਤੇਰੇ 3-4 ਨੀ
ਨਾ ਫੋਕੇ ਕੀਤੇ Fire ਬੱਲੀਏ
ਕੰਨਪੱਟੀ ਚੋ ਲਬਾਉਂਦੇ ਗੋਲੀ ਪਾਰ ਨੀ ਨਾ ਫੋਕੇ ਕੀਤੇ Fire ਬੱਲੀਏ
ਕੰਨਪੱਟੀ ਚੋ ਲਬਾਉਂਦੇ ਗੋਲੀ ਪਾਰ ਨੀ ਨਾ ਫੋਕੇ ਕੀਤੇ Fire ਬੱਲੀਏ
ਵੇ ਤੇਰਾ ਲੋਹੜੋ ਵੱਡ ਸਰਕਲ ਬਣਿਆ ਹੋਇਆ
ਬਿਲੋ ਜਿਗਰਾ ਫੌਲਾਦੀ ਪੂਰਾ ਤਣਿਆ ਹੋਇਆ
ਗੇੜਾ ਤੀਜੇ ਦਿਨ ਮਿੱਤਰਾਂ ਕਚਹਿਰੀ ਹੁੰਦਾ ਏ
ਬਿਲੋ ਕੋਰਟ ‘ਚ ਮੈਂ ਕਬਰਾਂ ‘ਚ ਵੈਰੀ ਹੁੰਦਾ ਏ
ਬਿਲੋ ਕੋਰਟ ‘ਚ ਮੈਂ ਕਬਰਾਂ ‘ਚ ਵੈਰੀ ਹੁੰਦਾ ਏ
ਹੋ ਡਿੱਗਿਆਂ ਚ ਗੰਨੀ ਫਿਰਦੇ
ਜਿਹਦੇ ਮੌਕੇ ਤੇ ਚਲਾਉਂਦੇ ਹਥਿਆਰ ਨੀ
ਨਾ ਫੋਕੇ ਕੀਤੇ Fire ਬੱਲੀਏ
ਕੰਨਪੱਟੀ ਚੋ ਲਬਾਉਂਦੇ ਗੋਲੀ ਪਾਰ ਨੀ ਨਾ ਫੋਕੇ ਕੀਤੇ Fire ਬੱਲੀਏ
ਕੰਨਪੱਟੀ ਚੋ ਲਬਾਉਂਦੇ ਗੋਲੀ ਪਾਰ ਨੀ ਨਾ ਫੋਕੇ ਕੀਤੇ Fire ਬੱਲੀਏ
Bp ਲੋ ਰਹਿੰਦਾ ਮੇਰਾ ਤੇਰਾ ਹਾਈ ਵੇਖ ਕੇ
ਮੌਤ ਟਲਦੀ ਨੀ ਹੁੰਦੀ ਬਿਲੋ ਮੱਥੇ ਵੇਖ ਕੇ
ਪਿੱਛੇ ਤੂੜੀ ਆਲੇ ਕੋਠੇ ਵਿਚ ਰੱਖੀ ਆ ਲੁਕਾ ਕੇ
ਜਿਹਦੀ ਕਰਦੀ ਨਾ ਕਾਲ ਵੱਜੇ ਖਾ ਤੇ ਨੀ ਜਾ ਕੇ
ਵੇ ਦੱਸ ਦੇ ਤੂੰ ਕਿਹੜੀ ਗੱਲ ਤੋਂ
ਤੇਰੇ ਮਾਮੇ ਹੁਣੀ ਚਲਦੇ ਫਰਾਰ ਨੀ
ਜੁਬਾਨ ਕੇ ਪੱਕੇ ਹੈ ਮੇਰੇ ਭਾਈ!
ਅਗਰ ਕਹ ਦਿਆ ਮਾਰੇਂਗੇ, ਤੋ ਮਾਰੇਂਗੇ!
ਨਾ ਫੋਕੇ ਕੀਤੇ Fire ਬੱਲੀਏ
ਕੰਨਪੱਟੀ ਚੋ ਲਬਾਉਂਦੇ ਗੋਲੀ ਪਾਰ ਨੀ ਨਾ ਫੋਕੇ ਕੀਤੇ Fire ਬੱਲੀਏ
ਕੰਨਪੱਟੀ ਚੋ ਲਬਾਉਂਦੇ ਗੋਲੀ ਪਾਰ ਨੀ ਨਾ ਫੋਕੇ ਕੀਤੇ Fire ਬੱਲੀਏ
You May Also Like
» Yaari Ch Gadaari [Davinder Sandhu, Gill Raunta] » Sarpanch [Nisha Bano, Sameer Mahi] » Je Jatt Vigad Geya [Hunar Sidhu] » Naal Naal [Prabh Gill] » Shagna Di Mehndi [Inderjit Nikku] » Pyar Ishq Mohabbat [Gurnam Bhullar] » Garam Taseer [Shivjot, Gurlej Akhtar] » Fifty [Vicky Dhaliwal, Gurlez Akhtar]FAQs for Kanpati 3
Who is singer of Kanpati 3 song ?
Singer of Kotti.
Who is writer of Kanpati 3 song ?
Kotti wrote this Song.
Who is the music director of Kanpati 3 song ?
Kanpati 3 is Tuned by Cheetah.
Which label release Kanpati 3 song ?
Kanpati 3 is released under the label of 315 Records.
Whats the playtime (duration) of Kanpati 3 song ?
Playtime of song Kanpati 3 is 02:41 minute.
How can I download Kanpati 3 song ?
You can download Kanpati 3 song via click above download links.