Garam Taseer Shivjot, Gurlej Akhtar Mp3 Song Download
Get This Song
Play Online
Share This Song
Garam Taseer Song Lyrics
ਵੇ ਚੰਡੀਗੜ੍ਹ ਤੋਂ ਖਿੱਚ ਦਿੰਨੈ ਨਿੱਤ ਕਾਰ ਤੂੰ ਦਿੱਲੀ ਨੂੰ
ਐਸੇ ਕਿਹੜੇ ਕੰਮ ਹੁੰਦੇ ਤੈਨੂੰ ਵੱਡੇ ਵੈਲੀ ਨੂੰ
ਹੋ ਕੈਸਾ Combination ਹੈ
ਕੀ ਏਹਦੇ ਨਾਲ Relation ਹੈ
ਵੇ ਕੈਸਾ Combination ਹੈ
ਥੋਡੀ ਨਿੱਤ ਹੀ Celebration ਹੈ
ਆਥਣ ਜੇ ਮਿੱਤਰਾਂ ਦੇ ਲੜਦੀ ਕੰਡ ਕਾਲਜੇ ਨੂੰ
ਹੋ ਗਰਮ ਤਸੀਰ ਦੀ ਦਾਰੂ ਪਾਉਂਦੀ
(ਦਾਰੂ ਪਾਉਂਦੀ)
ਹੋ ਗਰਮ ਤਸੀਰ ਦੀ ਦਾਰੂ ਪਾਉਂਦੀ ਠੰਡ ਕਾਲਜੇ ਨੂੰ
ਗਰਮ ਤਸੀਰ ਦੀ ਦਾਰੂ ਪਾਉਂਦੀ ਠੰਡ ਕਾਲਜੇ ਨੂੰ
(the Boss)
(the Boss)
ਵੇ ਦੇ ਦੇ ਕਾਰ ਦੀ ਚਾਬੀ ਕਿਉਂ ਤੂੰ ਹੋਕੇ ਆਇਆ ਸ਼ਰਾਬੀ
ਵੇ ਮੈ ਮਾਫੀਆਂ ਦੇ ਦੇ ਅੱਕ ਗਈ ਪਰ ਤੂੰ ਕਰਦੈਂ ਨਿੱਤ ਖਰਾਬੀ
ਮੇਰੇ ਯਾਰਾਂ ਦੀ ਤੂੰ ਭਾਬੀ
ਲੜਕੇ ਕਰਲੇਂ ਰੰਗ ਗੁਲਾਬੀ
ਜਦ ਅੰਗਰੇਜੀ ਆਲੀ ਲਾ ਕੇ
English ਬੋਲੇ ਜੱਟ ਪੰਜਾਬੀ
ਇਹ ਗੱਲਾਂ ਰੋਜ਼ ਦੀਆਂ ਹੀ ਢੋਲਾ ਹੋਈਆਂ ਤੇਰੀਆਂ
(ਹੋਈਆਂ ਤੇਰੀਆਂ)
ਹੁਣ ਕਰਦਾ ਰਹਿਨਾ ਮੇਰੇ ਨਾਲ ਤੂੰ ਹੇਰਾ-ਫੇਰਿਆ
ਕਿਉਂ ਕਰਦਾ ਰਹਿਨਾ ਮੇਰੇ ਨਾਲ ਤੂੰ ਹੇਰਾ-ਫੇਰਿਆ
(ਹੇਰਾ-ਫੇਰਿਆ)
ਅੱਜ ਕਰਨੀਆਂ ਤੇਰੇ ਨਾਲ ਗੱਲਾਂ
ਗੱਲਾਂ, ਨਾ ਮੈਨੂੰ ਦਿਸਦਿਆਂ ਮਾਰੀਆਂ ਕਿ ਮੱਲਾਂ
ਮੱਲਾਂ, ਵੇ ਤੇਰੇ ਯਾਰਾਂ ਦੀਆਂ ਮੇਹਫਿਲਾਂ ਚ ਖਾਸ ਕੀ ਏ
ਗੱਲ, ਦਿਲ ਕਰਦਾ ਏ ਮੈ ਵੀ ਨਾਲ ਚੱਲਾਂ
ਆ ਤੇਰੇ ਮਿੱਠੇ ਮਿੱਠੇ ਬੋਲ ਨੇ ਲੱਗਦੇ ਖੰਡ ਕਾਲਜੇ ਨੂੰ
ਹੋ ਗਰਮ ਤਸੀਰ ਦੀ ਦਾਰੂ ਪਾਉਂਦੀ
(ਗਰਮ ਤਸੀਰ ਦੀ ਦਾਰੂ ਪਾਉਂਦੀ)
ਗਰਮ ਤਸੀਰ ਦੀ ਦਾਰੂ ਪਾਉਂਦੀ
ਠੰਡ ਕਾਲਜੇ ਨੂੰ
ਗਰਮ ਤਸੀਰ ਦੀ ਦਾਰੂ ਪਾਉਂਦੀ
ਠੰਡ ਕਾਲਜੇ ਨੂੰ
ਓਹ ਮੈ ਕੀ ਲੈਣਾ ਦੱਸ ਰਕਾਨੇ ਠੇਕਿਆਂ ਵਾਲੀ ਤੋਂ
ਭਰਦਾ ਏ ਸ਼ਿਵਜੋਤ ਤਾਂ ਪੈਗ ਤੇਰੇ ਨੈਣਾ ਵਾਲੀ ਤੋਂ
ਰਾਹਾਂ Wait ਮੈਂ ਤੇਰੀ ਕਰਦੀ ਕਿਓ ਤੂੰ ਲਾਉਣੈ ਦੇਰੀਆਂ
ਹੁਣ ਕਰਦਾ ਰਹਿਨਾ ਮੇਰੇ ਨਾਲ ਤੂੰ ਹੇਰਾ-ਫੇਰਿਆ
ਕਿਉਂ ਕਰਦਾ ਰਹਿਨਾ ਮੇਰੇ ਨਾਲ ਤੂੰ ਹੇਰਾ-ਫੇਰਿਆ
You May Also Like
» Behja [Rashmeet Kaur] » Mera Raja [Mannat Noor, Asim Riaz] » Happy With You [Sucha Yaar] » Saaiyaan [Inderjit Nikku] » Damn Sure [Jassa Dhillon] » Jee Karda [Jellio Dbi] » Raula Pai Gya [Sajjan Adeeb] » 36 [Zabar]FAQs for Garam Taseer
Who is singer of Garam Taseer song ?
Singer of Shivjot, Gurlej Akhtar.
Who is writer of Garam Taseer song ?
Shivjot wrote this Song.
Who is the music director of Garam Taseer song ?
Garam Taseer is Tuned by The Boss.
Which label release Garam Taseer song ?
Garam Taseer is released under the label of Ignite Music.
Whats the playtime (duration) of Garam Taseer song ?
Playtime of song Garam Taseer is 03:04 minute.
How can I download Garam Taseer song ?
You can download Garam Taseer song via click above download links.