Goriye Deep Jandu Mp3 Song Download
Get This Song
Play Online
Share This Song
Goriye Song Lyrics
ਏ ਯੇਨੇਕਾ ਗਾਵਮ, ਏ ਯੇਨੇਕਾ ਗਾਵਮ
ਥਰਾਯਾਲਕੂ ਏਨੇਦੂ ਪਾਣੀ ਕਾਦੂ
ਏ ਯੇਨੇਕਾ ਗਾਵਮ, ਏ ਯੇਨੇਕਾ ਗਾਵਮ
ਥਰਾਯਾਲਕੂ ਏਨੇਦੂ ਪਾਣੀ ਕਾਦੂ
ਏ ਯੇਨੇਕਾ ਗਾਵਮ, ਏ ਯੇਨੇਕਾ ਗਾਵਮ
ਥਰਾਯਾਲਕੂ ਏਨੇਦੂ ਪਾਣੀ ਕਾਦੂ
ਏ ਯੇਨੇਕਾ ਗਾਵਮ, ਏ ਯੇਨੇਕਾ ਗਾਵਮ
ਥਰਾਯਾਲਕੂ ਏਨੇਦੂ ਪਾਣੀ ਕਾਦੂ
ਹੋ ਰੁਕੀ ਮੇਰੀ ਗੱਲ ਸੁਣੀ ਰਕਾਨੇ
ਅੱਖਾਂ ‘ਤੇ ਤੇਰੇ ਪੱਕੇ ਨਿਸ਼ਾਨ,
ਹੱਥਾਂ ਚੋ ਡਿੱਗ ਕੇ ਟੁੱਟੇ ਪੈਮਾਨੇ
ਗੋਰੀਏ ਗੋਰੀਏ
ਚੰਗੇ ਭਲੇ ਸੀ ਮਰੀਜ਼ ਹੋ ਗਏ
ਮਹਿੰਗੇ ਸੀ ਖਾਸ ਖਰੀਦ ਹੋ ਗਏ
ਤੇਰੇ ਸਦਕੇ ਲੈਈ ਮੁਰੀਂਦ ਹੋ ਗਏ
ਗੋਰੀਏ ਗੋਰੀਏ
ਹੋ ਲੱਕ ਲੱਕ ਲੱਕ ਲੱਕ ਲੱਕ ਬਲੀਏ
ਨੀ ਪੂਰਾ ਸਰੋਂ ਦੀ ਗੰਡਲ ਨਾਲੋ ਲੱਕ ਬਲੀਏ
ਚੱਕ ਚੱਕ ਚੱਕ ਚੱਕ ਚੱਕ ਬਲੀਏ
ਨੀ ਦਿਲ ਸੁੱਟਿਆ ਮੁੰਡੇ ਨੇ ਆ ਲੈ ਚੱਕ ਬਲੀਏ
ਨੀ ਗੱਲ ਤੋਰੀਏ ਤੋਰੀਏ
ਹੋ ਜ਼ੁਬਾਨ ਨੂ ਕੱਢ ਮੰਗ ਲੈ ਜਾਨ ਪਾਵੇ
ਖੜਾ ਏ ਜੱਟ ਨੀ ਗੋਰੀਏ
ਬਿਠਾਲੇ ਜੁਲਫਾਂ ਦੀ ਮੈਨੂੰ ਛਾਵੇ
ਖੜਾ ਏ ਜੱਟ ਨੀ ਗੋਰੀਏ
ਹੋ ਜ਼ੁਬਾਨ ਨੂ ਕੱਢ ਮੰਗ ਲੈ ਜਾਨ ਪਾਵੇ
ਖੜਾ ਏ ਜੱਟ ਨੀ ਗੋਰੀਏ
ਬਿਠਾਲੇ ਜੁਲਫਾਂ ਦੀ ਮੈਨੂੰ ਛਾਵੇ
ਖੜਾ ਏ ਜੱਟ ਨੀ ਗੋਰੀਏ
ਏ ਯੇਨੇਕਾ ਗਾਵਮ, ਏ ਯੇਨੇਕਾ ਗਾਵਮ
ਥਰਾਯਾਲਕੂ ਏਨੇਦੂ ਪਾਣੀ ਕਾਦੂ
ਏਯੇਰੇਕਨੇਨੇ ਵੇਯੁਰੁਕਨੇਨੇ
ਕਾਝਲੂੰ ਇਨਨਰੁਮ ਮੋਨੇਓਦੁ ਨਾ
ਤੂੰ ਪੱਟ ਤੇ ਛਪਾਈ ਤਿਤਲੀ
ਨੀ ਕਿੱਥੋਂ ਖੁੰਵਾਈ ਤਿਤਲੀ
ਨੀ ਭਰੀ ਹੋਈ ਬੰਦੂਕ ਵਿਚੋਂ ਨੀ
ਤੂੰ ਬਿੱਲੋ ਗੋਲੀ ਵਾਂਗੂ ਨਿਕਲੀ
ਹੋ ਰਾਹਾਂ ਵਿਚ ਖੜੇ ਜੋ ਬੋਹੜ ਪਤਲੋ
ਨੀ ਰੱਖੀ ਬੁੱਲਾਂ ਦੀ ਲਾਲੀ ਵੀ ਸੱਚੀ ਗੋਦ ਪਤਲੋ
ਕਾਲੇ ਆ ਸਵਾਲ ਸਾਰੇ ਚੁੱਸ ਜਾਣ ਨੂ
ਨੀ ਆਉਂਦੇ ਪੋਲੇ ਪੈਰੀ ਕਰਦੇ ਨਾ ਸ਼ੋਰ ਪਤਲੋ
ਨੀ ਸਾਂਭੀ ਡੋਰੀਏ ਡੋਰੀਏ
ਹੋ ਜ਼ੁਬਾਨ ਨੂ ਕੱਢ ਮੰਗ ਲੈ ਜਾਨ ਪਾਵੇ
ਖੜਾ ਏ ਜੱਟ ਨੀ ਗੋਰੀਏ
ਬਿਠਾਲੇ ਜੁਲਫਾਂ ਦੀ ਮੈਨੂੰ ਛਾਵੇ
ਖੜਾ ਏ ਜੱਟ ਨੀ ਗੋਰੀਏ
ਹੋ ਜ਼ੁਬਾਨ ਨੂ ਕੱਢ ਮੰਗ ਲੈ ਜਾਨ ਪਾਵੇ
ਖੜਾ ਏ ਜੱਟ ਨੀ ਗੋਰੀਏ
ਬਿਠਾਲੇ ਜੁਲਫਾਂ ਦੀ ਮੈਨੂੰ ਛਾਵੇ
ਖੜਾ ਏ ਜੱਟ ਨੀ ਗੋਰੀਏ
ਨੀ ਹੋ ਰਹੀ ਹੈ ਖਤਾ ਜਾ ਮੈਨੂੰ ਲੱਗਿਆ
ਤੂੰ ਕਦਾ ਪਾਸਾ ਹੱਟ ਘੂਰੀ ਵੱਟ ਕੇ ਕਿਹਾ
ਪਿੰਡ ਨਾਲ ਤੇਰੇ ਖੈ ਗਿਆ ਹਵਾਵਾਂ ਮੌਜ ਲੈ ਗਈਆਂ
ਗੱਲਾਂ ਦਾ ਰੰਗ ਗੋਰੀਏ ਗੁਲਾਬੀ ਹੋ ਗਿਆ ਓ ਫਤਿਹ ਫਤਿਹ ਫਤਿਹ ਫਤਿਹ
ਗੋਰੀਏ ਨੀ ਕੱਲਾ ਦਿਖਦਾ ਕਰੋੜਾਂ ਵਿਚ ਵਿਚ ਪਤੇ ਗੋਰੀਏ
ਛੰਨਾ ਵਾਲਾ ਫਿਰਦਾ ਗੁਲਾਬ ਚੱਕੀ ਤੇਰੇ ਪਿੱਛੇ ਲੱਭਦੇ ਹੁਸਨ ਸਾਡੇ ਪਤੇ ਗੋਰੀਏ
ਨੀ ਅਸੀਂ ਮੋੜੀਏ ਮੋੜੀਏ
ਹੋ ਜ਼ੁਬਾਨ ਨੂ ਕੱਢ ਮੰਗ ਲੈ ਜਾਨ ਪਾਵੇ
ਖੜਾ ਏ ਜੱਟ ਨੀ ਗੋਰੀਏ
ਬਿਠਾਲੇ ਜੁਲਫਾਂ ਦੀ ਮੈਨੂੰ ਛਾਵੇ
ਖੜਾ ਏ ਜੱਟ ਨੀ ਗੋਰੀਏ
ਹੋ ਜ਼ੁਬਾਨ ਨੂ ਕੱਢ ਮੰਗ ਲੈ ਜਾਨ ਪਾਵੇ
ਖੜਾ ਏ ਜੱਟ ਨੀ ਗੋਰੀਏ
ਬਿਠਾਲੇ ਜੁਲਫਾਂ ਦੀ ਮੈਨੂੰ ਛਾਵੇ
ਖੜਾ ਏ ਜੱਟ ਨੀ ਗੋਰੀਏ
ਏ ਯੇਨੇਕਾ ਗਾਵਮ, ਏ ਯੇਨੇਕਾ ਗਾਵਮ
ਥਰਾਯਾਲਕੂ ਏਨੇਦੂ ਪਾਣੀ ਕਾਦੂ
ਏ ਯੇਨੇਕਾ ਗਾਵਮ, ਏ ਯੇਨੇਕਾ ਗਾਵਮ
ਥਰਾਯਾਲਕੂ ਏਨੇਦੂ ਪਾਣੀ ਕਾਦੂ
You May Also Like
» Tere Dar Te Aake [Baba Gulab Singh Ji] » Door [Nishawn Bhullar] » Peacock [Avvy Sra,Sultaan] » Anty Bande [Deepak Dhillon] » Bachelor [Chandra Brar] » Tu Hi Tu [Garry Sandhu, Sultaan] » Gallan Sadiyan [Guntaj Dandiwal] » Blue Eyes [Sabba]FAQs for Goriye
Who is singer of Goriye song ?
Singer of Deep Jandu.
Who is writer of Goriye song ?
Fateh Shergill wrote this Song.
Which label release Goriye song ?
Goriye is released under the label of True Rebellion Music.
Whats the playtime (duration) of Goriye song ?
Playtime of song Goriye is 03:05 minute.
How can I download Goriye song ?
You can download Goriye song via click above download links.