Khayal Parry Sidhu Mp3 Song Download
Get This Song
Play Online
Share This Song
Khayal Song Lyrics
Excuse Me ਜੀ
ਸੋਚ ਕੇ ਮੈੰ ਤੇਨੂੰ ਕੱਲੀ ਹੱਸੀ ਜਾਵਾਂ
ਤੇਰੇ ਬਾਰੇ ਸਖੀਆਂ ਨੂੰ ਦੱਸੀ ਜਾਵਾਂ
ਡਰ ਨਹੀਂ ਕੋਈ ਚੰਦਰੇ ਜਮਾਨੇ ਦਾ ਵੇ
ਸੱਤੇ ਜੇ ਤੂੰ ਤਾਂ ਮੈਂ ਨੱਸੀਂ ਆਵਾਂ
ਤੇਰੇ ਹੀ ਖ਼ਿਆਲ ਆਉਂਦੇ ਨੇ
ਤੇਰੇ ਹੀ ਖ਼ਿਆਲ ਆਉਂਦੇ ਨੇ
ਤੇਰੇ ਹੀ ਖ਼ਿਆਲ ਆਉਂਦੇ ਨੇ
ਤੇਰੀ ਫੋਟੋ ਲਾ ਲਈ ਦਿਲ ਵਾਲਾ ਲੌਕਟ ਬਣਾ ਕੇ
ਚੱਟੋ ਪੈਰ ਰੱਖਾਂ ਇਹਨੂੰ ਹਿਕ ਨਾਲ ਲਾ ਕੇ
ਸਿੱਧੂਆ ਤੂੰ ਕਹਿਣੇ ਰੱਖੀ ਲਾਜ ਸਾਡੀ ਗੱਲ ਦਾ
ਓ ਮੇਰਾ ਦਿਲ ਕਰੇ ਵੇ ਮੈਂ ਦੱਸਾਂ ਰੌਲਾ ਪਾ ਕੇ
ਤੇਰੇ ਨਸ਼ੇ ਵਿੱਚ ਰਹਿੰਦੀ ਡੱਕੀ ਆਂ ਵੇ
ਚਾਹੁੰਦੀ ਤੇਨੂੰ ਏਹਨਾ ਤੂੰ ਵੀ ਲੱਕੀ ਆ ਵੇ
ਸ਼ਾਮ ਹੁੰਦੀ ਪਿੱਛੋਂ ਪਹਿਲਾ ਸੋ ਜਾਵਾਂ
ਲੇ ਲੇ ਖਵਾਬ ਤੇਰੀ ਥੱਕੀ ਆ ਵੇ
ਤੇਰੇ ਹੀ ਖ਼ਿਆਲ ਆਉਂਦੇ ਨੇ
ਤੇਰੇ ਹੀ ਖ਼ਿਆਲ ਆਉਂਦੇ ਨੇ
ਤੇਰੇ ਹੀ ਖ਼ਿਆਲ ਆਉਂਦੇ ਨੇ
ਬੇਹ ਗਿਆ ਤੂੰ ਦਿਲ ਵਿੱਚ ਬੜਕੇ
ਅੰਦਰੋ ਤੂੰ ਲਾ ਲਿਆ ਜਿੰਦਾ
ਮੇਰਾ ਪਟਿਆਲਾ ਸੋਣੇਆ
ਤੇਰਾ ਏ ਸ਼ਹਿਰ ਬਠਿੰਡਾ
ਮੇਰਾ ਪਟਿਆਲਾ ਸੋਣੇਆ
ਤੇਰਾ ਏ ਸ਼ਹਿਰ ਬਠਿੰਡਾ
ਬੇਸਬਰੀ ਦੇ ਨਾਲ ਉਡੀਕਾਂ ਕਲ੍ਹ ਤੇਰੀ ਵੇ
ਤੇਰੇ ਤੇ ਮੁੱਕ ਗਈ ਆਕੇ ਭਾਲ ਮੇਰੀ ਵੇ
ਜਿੱਥੇ ਜਿੱਥੇ ਦੇਖਾਂ ਅੱਗੇ ਤੂੰ ਹੁੰਨੇ
ਵਹਮ ਆ ਮੇਰਾ ਜਾ ਕੋਈ ਚਲ ਤੇਰੀ ਵੇ
ਤੇਰੇ ਹੀ ਖ਼ਿਆਲ ਆਉਂਦੇ ਨੇ
ਤੇਰੇ ਹੀ ਖ਼ਿਆਲ ਆਉਂਦੇ ਨੇ
ਤੇਰੇ ਹੀ ਖ਼ਿਆਲ ਆਉਂਦੇ ਨੇ
You May Also Like
» Goriyan Da Fan [Mr Dhatt] » Trucker [Arjan Dhillon ] » Zindgi [Kranti Maan] » Call Of Unity [Khazala] » Wanted [Harpreet Dhillon, Gurlez Akhtar] » SHKINI [Guru Randhawa, Kiran Bajwa ] » Saroor [Jass Pedhni] » Little Lies [Tiger Halwara]FAQs for Khayal
Who is singer of Khayal song ?
Singer of Parry Sidhu.
Who is writer of Khayal song ?
Parry Sidhu wrote this Song.
Who is the music director of Khayal song ?
Khayal is Tuned by Yeah Cheif.
Which label release Khayal song ?
Khayal is released under the label of Husky Music.
Whats the playtime (duration) of Khayal song ?
Playtime of song Khayal is 02:49 minute.
How can I download Khayal song ?
You can download Khayal song via click above download links.