Kaatilana Talwiinder Mp3 Song Download
Get This Song
Play Online
Share This Song
Kaatilana Song Lyrics
ਨਜ਼ਰੇਂ ਹੈਂ ਕਾਤਿਲਾਨਾ, ਨਜ਼ਰੇਂ ਹੈਂ ਕਾਤਿਲਾਨਾ
ਤੇਰੀਆਂ, ਜਨਾਬ-ਏ-ਜਾਨਾਂ, ਤੇਰੀਆਂ, ਜਨਾਬ-ਏ-
ਨਜ਼ਰੇਂ ਹੈਂ ਕਾਤਿਲਾਨਾ ਤੇਰੀਆਂ, ਜਨਾਬ-ਏ-ਜਾਨਾਂ
ਇੱਕ ਵਾਰੀ ਵੇਖ ਲਾਂ ਤਾਂ ਦਿਲ ਕਰੇ ਵੇਖੀ ਜਾਵਾਂ
ਜੋ ਵੀ ਮਹਿਸੂਸ ਹੁੰਦਾ, ਹੋਈਆਂ ਨਈਂ ਪਹਿਲਾਂ
ਬਣ ਜਾਂ ਸੁਰਮਾ, ਤੇਰੀ ਅੱਖਾਂ ਵਿੱਚ ਰਹਿ ਲਾਂ
ਜੋ ਵੀ ਮਹਿਸੂਸ ਹੁੰਦਾ, ਹੋਈਆਂ ਨਈਂ ਪਹਿਲਾਂ
ਬਣ ਜਾਂ ਸੁਰਮਾ, ਤੇਰੀ ਅੱਖਾਂ ਵਿੱਚ ਰਹਿ ਲਾਂ
ਤੇਰਾ-ਮੇਰਾ ਮਿਲ ਜਾਨਾ, ਰਿਸ਼ਤਾ ਲੱਗੇ ਪੁਰਾਨਾ
ਤੇਰਾ-ਮੇਰਾ ਮਿਲ ਜਾਨਾ, ਰਿਸ਼ਤਾ ਲੱਗੇ ਪੁਰਾਨਾ
ਰਿਸ਼ਤਾ ਲੱਗੇ ਪੁਰਾਨਾ
ਨਜ਼ਰੇਂ ਹੈਂ ਕਾਤਿਲਾਨਾ, ਨਜ਼ਰੇਂ ਹੈਂ ਕਾਤਿਲਾਨਾ
ਤੇਰੀਆਂ, ਜਨਾਬ-ਏ-ਜਾਨਾਂ, ਤੇਰੀਆਂ, ਜਨਾਬ-ਏ-
ਨਜ਼ਰੇਂ ਹੈਂ ਕਾਤਿਲਾਨਾ ਤੇਰੀਆਂ, ਜਨਾਬ-ਏ-ਜਾਨਾਂ
ਇੱਕ ਵਾਰੀ ਵੇਖ ਲਾਂ ਤਾਂ ਦਿਲ ਕਰੇ ਵੇਖੀ ਜਾਵਾਂ
ਸੁਣੀ ਜਾਵਾਂ ਬੱਸ ਸਾਰਾ ਦਿਨ ਤੈਨੂੰ
ਨਾ ਮੈਂ ਰੋਕਾਂ, ਨਾ ਰੋਕੇ ਕੋਈ ਮੈਨੂੰ
ਸੁਣੀ ਜਾਵਾਂ ਬੱਸ ਸਾਰਾ ਦਿਨ ਤੈਨੂੰ
ਨਾ ਮੈਂ ਰੋਕਾਂ, ਨਾ ਰੋਕੇ ਕੋਈ ਮੈਨੂੰ
ਹਰ ਪਲ ਤੇਰੇ ਨਾ' ਬਿਤਾਨਾ ਲੱਭਦਾ ਫਿਰਾਂ ਬਹਾਨਾ
ਹਰ ਪਲ ਤੇਰੇ ਨਾ' ਬਿਤਾਨਾ ਲੱਭਦਾ ਫਿਰਾਂ ਬਹਾਨਾ
ਨਜ਼ਰੇਂ ਹੈਂ ਕਾਤਿਲਾਨਾ, ਨਜ਼ਰੇਂ ਹੈਂ ਕਾਤਿਲਾਨਾ
ਤੇਰੀਆਂ, ਜਨਾਬ-ਏ-ਜਾਨਾਂ, ਤੇਰੀਆਂ, ਜਨਾਬ-ਏ-
ਨਜ਼ਰੇਂ ਹੈਂ ਕਾਤਿਲਾਨਾ ਤੇਰੀਆਂ, ਜਨਾਬ-ਏ-ਜਾਨਾਂ
ਇੱਕ ਵਾਰੀ ਵੇਖ ਲਾਂ ਤਾਂ ਦਿਲ ਕਰੇ ਵੇਖੀ ਜਾਵਾਂ
You May Also Like
» Baddest Majhail [Sardar Khehra] » See [Romey Maan] » Gun Lover [Karma Mahal, Baaman] » Paper Hearts [Harnoor] » Birthday Yaar Da [Sanam Parowal] » Pta Ni [Jerry] » Velly AA Jatt [Geeta Zaildar] » Teriyaan Akhaan [Akanksha Bhandari]FAQs for Kaatilana
Who is singer of Kaatilana song ?
Singer of Talwiinder.
Which label release Kaatilana song ?
Kaatilana is released under the label of Talwiinder.
Whats the playtime (duration) of Kaatilana song ?
Playtime of song Kaatilana is 03:12 minute.
How can I download Kaatilana song ?
You can download Kaatilana song via click above download links.