Jaffi Jind, Kritika Sharma Mp3 Song Download
Get This Song
Play Online
Share This Song
Jaffi Song Lyrics
ਓ ਸਾਰਾ ਜਹਾਨ ਤੇਰੇ ਉੱਤੋਂ ਵਾਰ ਦਾ
ਮਸਲਾ ਏ ਸਾਰਾ ਤੇਰੇ ਮੇਰੇ ਪਿਆਰ ਦਾ
ਐੰਨੇ ਦਿਨਾਂ ਬਾਅਦ ਤੈਨੂੰ ਵੇਖ ਕੇ ਓ ਯਾਰਾ
ਮੈਨੂੰ ਚੜ੍ਹਿਆ ਹੀ ਜਾਂਦਾ ਚਾਹ
ਬਾਕੀ ਗੱਲਾਂ ਫੇਰ ਕਰਾਂਗੇ ਫੇਰ ਕਰਾਂਗੇ
ਪਹਿਲਾਂ ਘੁੱਟ ਕੇ ਜੱਫੀ ਪਾ
ਓਏ ਬਾਕੀ ਗੱਲਾਂ ਫੇਰ ਕਰਾਂਗੇ
ਪਹਿਲਾਂ ਘੁੱਟ ਕੇ ਜੱਫੀ ਪਾ
ਓਏ ਬਾਕੀ ਗੱਲਾਂ ਫੇਰ ਕਰਾਂਗੇ
ਪਹਿਲਾਂ ਘੁੱਟ ਕੇ ਜੱਫੀ ਪਾ
ਹੋ ਗੱਲ ਵਕੜੀ ਨਾ ਖੋਲੀ
ਨਾ ਮੁਹੁ ਕੁਝ ਬੋਲੀ
ਗੱਲਾਂ ਕਰ ਲੈਣ ਦੇ ਸਾਹਾਂ ਨੂੰ
ਤੂੰ ਨੀ ਜਾਣਦੀ ਨੀ ਜਾਣਦੀ
ਕਿੰਨੇ ਚਿਰਾਂ ਬਾਅਦ ਮਿਲਿਆ
ਆਰਾਮ ਮੇਰੀਆਂ ਬਾਂਹਾਂ ਨੂੰ
ਮੇਰੀ ਦੀਦ ਤੇਰੇ ਵਾਸਤੇ
ਬਸ ਦੀਦ ਯਾਰਾ
ਮੇਰੀ ਦੀਦ ਤੇਰੇ ਵਾਸਤੇ
ਬਸ ਦੀਦ ਯਾਰਾ
ਤੇਰੀ ਦੀਦ ਮੇਰੇ ਵਾਸਤੇ
ਹੈ Eid ਯਾਰਾ
ਬਾਕੀ ਗੱਲਾਂ ਫੇਰ ਕਰਾਂਗੇ
ਫੇਰ ਕਰਾਂਗੇ
ਪਹਿਲਾਂ ਘੁੱਟ ਕੇ ਜੱਫੀ ਪਾ
ਓਏ ਬਾਕੀ ਗੱਲਾਂ ਫੇਰ ਕਰਾਂਗੇ
ਪਹਿਲਾਂ ਘੁੱਟ ਕੇ ਜੱਫੀ ਪਾ
ਓਏ ਬਾਕੀ ਗੱਲਾਂ ਫੇਰ ਕਰਾਂਗੇ
ਪਹਿਲਾਂ ਘੁੱਟ ਕੇ ਜੱਫੀ ਪਾ
ਮੈਂ ਤੈਨੂੰ ਵੇਖੀ ਜਾਵਾਂ
ਮੇਰਾ ਜੀ ਨਹੀਂ ਭਰਦਾ
ਤੇਰੇ ਕੋਲੋਂ ਦੂਰ ਜਾਣ ਨੂੰ
ਮੇਰਾ ਜੀ ਨਹੀਂ ਕਰਦਾ
ਹਰ ਜਨਮ ਤੂੰ ਮੇਰੀ ਰਵੇ
ਮੈਂ ਫਰਿਆਦ ਕਰਦਾ
ਜਦੋਂ ਹੋਵੇ ਨਾ ਤੂੰ ਕੋਲ
ਮੈਨੂੰ ਕਸਮ ਅਲਾਹ ਦੀ
ਤੈਨੂੰ ਬੜਾ ਯਾਦ ਕਰਦਾ
ਕਿੰਨੀ ਸੋਹਣੀ ਲੱਗ ਰਹੀ ਏ
ਤੂੰ ਬੈਠੀ ਮੇਰੇ ਸਾਹਮਣੇ
ਚੰਨ ਵੀ ਫਿੱਕਾ ਫਿੱਕਾ ਲੱਗ ਰਿਹਾ
ਅੱਜ ਤੇਰੇ ਸਾਹਮਣੇ
ਓਏ ਬਾਕੀ ਗੱਲਾਂ ਫੇਰ ਕਰਾਂਗੇ
ਪਹਿਲਾਂ ਘੁੱਟ ਕੇ ਜੱਫੀ ਪਾ
ਓਏ ਬਾਕੀ ਗੱਲਾਂ ਫੇਰ ਕਰਾਂਗੇ
ਪਹਿਲਾਂ ਘੁੱਟ ਕੇ ਜੱਫੀ ਪਾ
ਓਏ ਬਾਕੀ ਗੱਲਾਂ ਫੇਰ ਕਰਾਂਗੇ
ਪਹਿਲਾਂ ਘੁੱਟ ਕੇ ਜੱਫੀ ਪਾ
You May Also Like
» Rab Goriye [Vicky Bhullar, Sudesh Kumari] » No Way [Lakhi Ghuman] » Nakhro [Jigar] » Rabb Keh Baithi [Tejbir Sidhu] » Promise [Deep Maan] » Mangi Gayi Aan Ve [Sofia Inder] » Gora Rang [Abraam] » Jatta Ve Jatta Ve [Harshbir]FAQs for Jaffi
Who is singer of Jaffi song ?
Singer of Jind, Kritika Sharma.
Who is writer of Jaffi song ?
Jind wrote this Song.
Who is the music director of Jaffi song ?
Jaffi is Tuned by Avy.
Which label release Jaffi song ?
Jaffi is released under the label of T-Series Apna Punjab.
Whats the playtime (duration) of Jaffi song ?
Playtime of song Jaffi is 03:26 minute.
How can I download Jaffi song ?
You can download Jaffi song via click above download links.