Jutti Ghungrooan Wali Preet Harpal Mp3 Song Download
Get This Song
Play Online
Share This Song
Jutti Ghungrooan Wali Song Lyrics
ਨੀ ਲੈ ਦੂੰ ਤੈਨੂੰ
ਨੀ ਲੈ ਦੂੰ ਤੈਨੂੰ
ਨੀ ਲੈ ਦੂੰ ਤੈਨੂੰ
ਅੰਬਰਸਰੋਂ ਜੁੱਤੀ ਘੁੰਗਰੂਆਂ ਵਾਲੀ
ਨੀ ਲੈ ਦੁੰ ਤੈਨੂੰ
ਅੰਬਰਸਰੋਂ ਜੁੱਤੀ ਘੁੰਗਰੂਆਂ ਵਾਲੀ
ਨੀ ਫੀਲਿੰਗਾਂ ਨੀ ਫੀਲਿੰਗਾਂ
ਨੀ ਫੀਲਿੰਗਾਂ ਦਵਾਦੂੰ ਜੱਟੀਏ
ਨੀ ਫੀਲਿੰਗਾਂ ਦਵਾਦੂੰ ਜੱਟੀਏ
ਨੀ ਜਿੱਦਾਂ ਹੁੰਦੀ ਏ Trudeau ਦੀ ਤੂੰ ਸਾਲੀ
ਨੀ ਲੈ ਦੁੰ ਤੈਨੂੰ
ਅੰਬਰਸਰੋਂ ਜੁੱਤੀ ਘੁੰਗਰੂਆਂ ਵਾਲੀ
ਚਾਹ ਚ ਕਾਲੀਆਂ ਪਾ ਲਾਚੀਆਂ
ਦਊਂਗਾ ਚੂਲ੍ਹੇ ਲੱਕੜਾਂ ਦੀ ਅੱਗ ਬਾਲ ਨੀ
Thar ਨਵੀਂ ਕਾਲੇ ਰੰਗ ਦੀ ਗੇੜਾ ਲਾਵਾਂਗੇ ਕਸੌਲੀ ਹਰ ਸਾਲ ਨੀ
Thar ਨਵੀਂ ਕਾਲੇ ਰੰਗ ਦੀ ਗੇੜਾ ਲਾਵਾਂਗੇ ਕਸੌਲੀ ਹਰ ਸਾਲ ਨੀ
ਠੰਡਾਂ ਦੇ ਵਿਚ ਸੇਕੇਯਾ ਕਰੀ
ਠੰਡਾਂ ਦੇ ਵਿਚ ਸੇਕੇਯਾ ਕਰੀ
ਨੀ ਤੂੰ ਮੇਰੇਆਂ ਹੱਥਾਂ ਦੀ ਅੱਗ ਬਾਲੀ
ਨੀ ਲੈ ਦੁੰ ਤੈਨੂੰ
ਅੰਬਰਸਰੋਂ ਜੁੱਤੀ ਘੁੰਗਰੂਆਂ ਵਾਲੀ
ਨੀ ਲੈ ਦੁੰ ਤੈਨੂੰ
ਅੰਬਰਸਰੋਂ ਜੁੱਤੀ ਘੁੰਗਰੂਆਂ ਵਾਲੀ
Sandal ਪਾਵਾਂ ਮੈਂ Dior ਦੇ
Sandal ਪਾਵਾਂ ਮੈਂ Dior ਦੇ
ਜੁੱਤੀ ਲੈਣੀ ਨਈ ਘੁੰਗਰੂਆਂ ਵਾਲੀ
ਵੇ ਕੋਠੀ ਸਾਡੀ ਹਾਏ ਕੋਠੀ ਸਾਡੀ
600 ਗੱਜ ਦੀ 7 ਫੇਸ ਵਿਚ ਪੈਂਦੀ ਆ ਮੁਹਾਲੀ
Sandal ਪਾਵਾਂ ਮੈਂ Dior ਦੇ
ਜੁੱਤੀ ਲੈਣੀ ਨਾਈ ਘੁੰਗਰੂਆਂ ਵਾਲੀ
ਨੀ ਗੱਲਾਂ ਦੱਸ ਕਰੇ ਕਿਹੜੀਆਂ
ਮੁੱਲ ਲੇਦੂ ਫਗਵਾੜੇ ਦਾ ਬਜਾਰ ਨੀ
ਨੀ ਕਰੀ ਭਾਵੇਂ ਖੁੱਲੇ ਖਰਚੇ
ਨੀ ਖੇਤੀ 60 ਕਿਲੇਆਂ ਤੋ ਹੋ ਗੀ ਪਾਰ ਨੀ
ਨੀ ਆਜਾ ਪਿੰਡ ਪਾ ਦੁੰ ਬੰਗਲਾ
ਨੀ ਆਜਾ ਪਿੰਡ ਪਾ ਦੁੰ ਬੰਗਲਾ
ਨੀ ਪਿੰਡ ਆਉਣਾ ਪਾਊਗਾ ਛੱਡ ਕੇ ਮੁਹਾਲੀ
ਨੀ ਲੈ ਦੁੰ ਤੈਨੂੰ
ਅੰਬਰਸਰੋਂ ਜੁੱਤੀ ਘੁੰਗਰੂਆਂ ਵਾਲੀ
ਨੀ ਫੀਲਿੰਗਾਂ
ਨੀ ਫੀਲਿੰਗਾਂ ਦਵਾਦੂੰ ਜੱਟੀਏ
ਨੀ ਫੀਲਿੰਗਾਂ ਦਵਾਦੂੰ ਜੱਟੀਏ
ਨੀ ਜਿੱਦਾਂ ਹੁੰਦੀ ਏ Trudeau ਦੀ ਤੂੰ ਸਾਲੀ
ਨੀ ਲੈ ਦੁੰ ਤੈਨੂੰ
ਅੰਬਰਸਰੋਂ ਜੁੱਤੀ ਘੁੰਗਰੂਆਂ ਵਾਲੀ
You May Also Like
» Akhiyan Di Lorh [Surjit Khan] » On Top [Karan Aujla] » Haal Te Halaat [Gurtaj, Fouji] » Jee Ve Sohneya [Gopii Sandhu, Tippu Sultan] » Fit Nation [KS Makhan] » Prime Call [Gagandeep Thamber, Gurlez Akhtar] » Khaar [Hunar Sidhu, Gagan Sarao] » 5 Mint [Vadda Grewal, Deepak Dhillon]FAQs for Jutti Ghungrooan Wali
Who is singer of Jutti Ghungrooan Wali song ?
Singer of Preet Harpal.
Who is writer of Jutti Ghungrooan Wali song ?
Preet Harpal wrote this Song.
Who is the music director of Jutti Ghungrooan Wali song ?
Jutti Ghungrooan Wali is Tuned by Sukh E Muzical Doctorz.
Which label release Jutti Ghungrooan Wali song ?
Jutti Ghungrooan Wali is released under the label of Planet Recordz Ind.
Whats the playtime (duration) of Jutti Ghungrooan Wali song ?
Playtime of song Jutti Ghungrooan Wali is 02:41 minute.
How can I download Jutti Ghungrooan Wali song ?
You can download Jutti Ghungrooan Wali song via click above download links.