Noble Harvi Mp3 Song Download
Get This Song
Play Online
Share This Song
Noble Song Lyrics
Rxtro
ਜੇੜੇ ਪਾਣੀਆਂ ਨੂੰ ਬੰਨ ਮਾਰੇ
ਪਹਿਲਿਆਂ ਚ ਯਾਰਾ ਓਹੋ
ਪਾਣੀ ਪੂਣਾ ਥੱਲੋਂ ਮੁੜ ਲੰਗਿਆ ਨੀ ਕਦੇ
ਕਮਾਈਆਂ ਵਿਚੋਂ ਬਰਕਤ ਮੰਗੀ ਸਦਾ ਰੱਬ ਕੋਲੋਂ
ਵੱਡਾ ਤਾਂ ਕਮਾਈਆਂ ਵਿਚ ਮੰਗਿਆ ਨੀ ਕਦੇ
ਮੇਰਾ ਨੈਚਰ ਏਹੋ ਜਿਹਾ ਬਹੁਤੀ ਕਰਾਂ ਨਾ ਮੈਂ ਗੱਲ
ਨੀ ਮੈਂ ਓਹੋ ਜਿਹੀ ਆ ਅੱਜ, ਨੀ ਮੈਂ ਕਿਹੋ ਜਿਹਾ ਸੀ ਮੈਂ ਕਲ
ਕੂੜੇ ਮੂੰਹੋਂ ਜ਼ਿਆਦਾ ਬੋਲੇ ਬੰਦਾ ਅਕਲਾਂ ਦਾ ਥੱਕਾ
ਕੂੜੇ ਤੇਜ਼ ਬੰਦੇ ਦਾ ਤਾਂ ਦੂਰੋਂ ਪੜ੍ਹ ਲਈਏ ਮੱਥਾ
ਪੀਛੇ ਮੁੜਕੇ ਨਾ ਦੇਖਾਂ ਨਾਲ ਕਿਹੜੇ ਕਿਹੜੇ ਹੈ ਨੀ
ਆਪੇ ਛੱਡ ਕੇ ਗਏ ਸੀ ਜਿਹੜੇ ਜਿਹੜੇ ਹੈ ਨੀ
ਆਸਮਾਨਾਂ ਵਿੱਚ ਉੱਡਾਣ ਸੌਣ ਆ ਧਰਤੀ ਦੀ ਗੋਦੀ
ਸਾਡੇ ਮਾਈਂਡਸੈੱਟ ਦੇ ਤਾਂ ਕੋਈ ਨੇੜੇ ਟੇੜੇ ਹੈ ਨੈ
ਐਥੇ ਨਿੱਤ ਨਵੇਂ ਗਾਣੇ ਕੱਢ ਲੌਂਚ ਹੋਈ ਜਾਂਦੇ
ਕਈ ਬਿਨਾਂ ਗੱਲੋਂ ਮੇਰੇ ਨਾਲ ਹੋਈ ਜਾਂਦੇ ਗੁੱਸੇ
ਨੀ ਮੈਂ ਜਿੱਥੇ ਆਕੇ ਖੜਾ ਮਿਹਨਤੋਂ ਕਰਦੇ ਆ ਸਾਡਾ
ਪਰ ਕਿੱਥੋਂ ਕਿੱਦਾ ਆਇਆ ਮੈਨੂੰ ਕੋਈ ਵੀ ਨਾ ਪੁੱਛੇ
ਨੈ ਤਾਂ ਮੇਰੇ ਵਰਗੇ ਨੂੰ ਐਥੇ ਕੌਣ ਜਾਣਦਾ
ਲੋਕ ਜੁੜਦੇ ਮੇਰੇ ਨਾਲ ਚੰਗੀ ਰੂਹ ਕਰਕੇ
ਏਹ ਤਾਂ ਓਹਦੀਆਂ ਕਮਾਈਆਂ ਦਾ ਹੀ ਮਿਲੀ ਜਾਂਦੇ ਫਲ
ਬੇਬੇ ਲਾਉਂਦੀ ਜੋਤ ਚੜ੍ਹਦੇ ਨੂੰ ਮੂੰਹ ਕਰਕੇ
ਹਾਂ ਇੱਕ ਵਾਰੀ ਟੁੱਟਾ ਕਿਸੇ ਦਾ ਤਾਂ ਹੋਇਆ ਵੀ ਨਹੀਂ ਕਦੇ
ਮਹਿਲ ਖ਼ਵਾਬਾਂ ਵਾਲਾ ਕਿਸੇ ਨਾਲ ਸਮਝੋਇਆ ਵੀ ਨਹੀਂ ਕਦੇ
ਤੈਨੂੰ ਕਿਵੇਂ ਦੱਸਾਂ ਗੱਲ ਤੱਕ ਭਰਿਆ ਪਿਆ
ਮੈਂ ਪੂਰੇ ਸੱਤ ਸਾਲ ਹੋ ਗਏ ਮੈਂ ਤਾਂ ਰੋਇਆ ਵੀ ਨਹੀਂ ਕਦੇ
ਹੋ ਨਹੀਂ ਨਹੀਂ ਸ਼ਾਂਤੀ ਦਿਮਾਗ ਚ ਮੈਂ ਰੱਬ ਰੱਬ ਕਰਾਂ
ਠੰਡੀ ਵਗਦੀ ਜੋ ਹਵਾ ਮੇਰਾ ਮੱਥਾ ਚੁੰਮੀ ਜਾਂਦੀ
ਅੱਖਾਂ ਉੱਤੇ ਨੂੰ ਮੈਂ ਕਰ ਆਸਮਾਨ ਵੇਖੀ ਜਾਂਵਾਂ
ਮੇਰੀ ਅੱਖਾਂ ਮੋਹਰੇ ਕਾਇਨਾਤ ਸਾਰੀ ਘੁੰਮੀ ਜਾਂਦੀ
ਨਹੀਂ ਤਾਂ ਏਹੋ ਜਿਹੀ ਯਾਰੀ ਖੋ ਮੈਂ ਕੀ ਥੋੜੀਆਂ
ਕੂੜੇ ਦੋ ਜਹਾਨੇ ਹੋਕੇ ਵੀ ਆ ਆਪਾਂ ਕੱਲੇ ਕੱਲੇ
ਤੈਨੂੰ ਚੁੱਪ ਚਾਪ ਬੈਠਾ ਠੀਕ ਠਾਕ ਲੱਗੀ ਜਾਂਵਾਂ
ਮੈਨੂੰ ਪੁੱਛ ਕੇ ਤਾਂ ਵੇਖ ਮੇਰੇ ਅੰਦਰ ਕੀ ਚੱਲੇ
ਲੋਕ ਰੱਬ ਨੂੰ ਵੀ ਮੇਡਾ ਐਥੇ ਮਾਰ ਦੇਂਦੇ ਝੱਟ
ਜੇੜੇ ਵੱਡ ਵੱਡ ਪੈਂਦੇ ਐਥੇ ਆਪ ਵੀ ਨਹੀਂ ਘੱਟ
ਸਾਡੇ ਪੈਣਾਂ ਵਿੱਚ ਸੂਲ ਵੱਜੇ ਰੱਬ ਯਾਦ ਆਵੇ
ਅਸੀਂ ਸੋਚੀਏ ਕਿ ਚਲੋ ਸਾਡੀ ਸੂਲੀ ਹੋ ਗਈ ਘੱਟ
ਹਾਂ ਦੁੱਖ ਵੀ ਆਉਂਦੇ ਜੇੜੇ ਹੱਸ ਕੇ ਹੰਦੇ
ਤਾਂਕਿ ਫਿਰ ਕੋਈ ਸਿਖਣੇ ਨੂੰ ਚੰਗੀ ਮਿਲੇ ਗੱਲ
ਪੈਰੀ ਮੱਝੇ ਹੋਏ ਕੰਟਿਆਂ ਦਾ ਸ਼ੁਕਰ ਮਨਾਈਏ
ਬੈ ਕੇ ਕੰਡ ਲਈਏ ਕੰਡਿਆਂ ਨਾਲੇ ਕੰਡ ਲਈਏ ਹੱਲ
ਬੈ ਕੇ ਕੰਡ ਲਈਏ ਕੰਡਿਆਂ ਨਾਲੇ ਕੰਡ ਲਈਏ ਹੱਲ
ਪੈਰੋਂ ਕੰਡ ਲਈਏ ਕੰਡਿਆਂ ਨਾਲੇ ਕੰਡ ਲਈਏ ਹੱਲ
You May Also Like
» Countless [Manavgeet Gill] » Puthi Matt [Gulab Sidhu, Harf Kaur] » KHWAB [Satkar Sandhu, Rubai] » 10 Outta 10 [Amrit Maan, Shipra Goyal] » Dil Tutju [Kiran Bajwa] » Nik Baker [Romey Maan] » Pyar Eda Da [Jyoti Nooran] » Reh Bachke [Ranjit Bawa]FAQs for Noble
Who is singer of Noble song ?
Singer of Harvi.
Who is writer of Noble song ?
Harvi wrote this Song.
Who is the music director of Noble song ?
Noble is Tuned by Rxtro.
Which label release Noble song ?
Noble is released under the label of Bang Music.
Whats the playtime (duration) of Noble song ?
Playtime of song Noble is 02:47 minute.
How can I download Noble song ?
You can download Noble song via click above download links.