DjPunjab.Com.Se

Just 18 Mahla Kot, Karam Brar Mp3 Song Download

Just 18
Just 18 Mp3 Download Mahla Kot, Karam Brar
Title : Just 18
Singer : Mahla Kot , Karam Brar ,
Lyric : Mahla Kot
Music : Treff E
Label : Jashan Entertainment
Category : Punjabi Songs
Duration : 03:03
Released : 10, Mar 2026
Description: Just 18 Mahla Kot, Karam Brar Mp3 Song Download from Just 18 Album, Just 18 Song Sung by Mahla Kot, Karam Brar, This Latest Song Music composed By Treff E and Lyrics written by Mahla Kot, Just 18 Song Ringtone Download. Download Just 18 Mahla Kot, Karam Brar mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.91 mb]

Play Online

Cover
Just 18 Mahla Kot, Karam Brar
0:00
0:00

Share This Song

Just 18 Song Lyrics

ਵੇ ਜੱਟੀ ਮੇਰੇ ਜਿਹੀ ਟਾਵੀ ਟਾਵੀ ਜੰਮਦੀ
ਮੈਂ ਅੱਖਾਂ ਖੋਲ ਕੇ ਖਟਾ ਦੀ Same ਰੱਮ ਦੀ
ਲਾਟਾਂ ਮਾਰਦਾ ਹੁਸਨ ਅੱਖਾਂ ਸੇਕ ਨਾ
ਜੱਟਾ ਮਾਂਜੀਆ ਜਾਏਗਾ ਐਵੇਂ ਦੇਖਣਾ
ਵੇ ਜਿਹੜੇ ਚੋਬਰ ਚੋਟੀ ਦੇ ਕਹਿੰਨ ਖੁਦ ਨੂੰ ਚਿੰਗਮ ਵਾਂਗੂੰ ਚੱਕ ਮੈਂ ਦੇਆ
ਵੇ ਜੱਟ ਡੱਬੀਆਂ ਚੋਂ ਖਾਣੀ ਛੱਡ ਦਿੰਦੇ ਆ ਜੇ ਬਿੱਲੀ ਅੱਖ ਦੱਬ ਮੈ ਦੇਵਾਂ
ਵੇ ਜੱਟ ਡੱਬੀਆਂ ਚੋਂ ਖਾਣੀ ਛੱਡ ਦਿੰਦੇ ਆ ਜੇ ਬਿੱਲੀ ਅੱਖ ਦੱਬ ਮੈ ਦੇਵਾਂ

ਹੋ ਮਾਵਾਂ ਜੰਮਣ ਖਰੇ ਤੋਂ ਖਰੇ ਪੁੱਤ ਨੀ
ਵਿੰਨ ਜਾਣਗੇ ਅੱਖਾਂ ਨਾ ਮੁੱਛ ਫੁੱਟ ਨੀ
ਰੱਖ ਸਾਂਭ-ਸਾਂਭ ਕੱਚ ਜੇ ਸ਼ਰੀਰ ਨੂੰ
ਬਾਹਲਾ ਹਲਕੇ ਚ ਲੈ ਨਾ ਮੰਡੀਰ ਨੂੰ
ਗੋਰੇ ਹੱਥਾਂ ਦੀਆਂ ਖਾਂ ਕਿੱਥੋਂ ਚੂਰੀਆਂ ਓਹ ਕੁੜੀਆਂ ਜੋ ਵੱਟ-ਵੱਟ ਜਾਂਦੇ
Dose ਓਹਨਾਂ ਦੀ ਅੱਖਾਂ ਚੋਂ ਪੂਰੀ ਹੁੰਦੀ ਨਾ ਜੋ ਉਂਗਲਾਂ ਤੇ ਰੱਖ-ਰੱਖ ਖਾਂਦੇ
Dose ਓਹਨਾਂ ਦੀ ਅੱਖਾਂ ਚੋਂ ਪੂਰੀ ਹੁੰਦੀ ਨਾ ਜੋ ਉਂਗਲਾਂ ਤੇ ਰੱਖ-ਰੱਖ ਖਾਂਦੇ

ਹੋ ਲੱਕ ਨੂਰਾਂ ਫਤਿਹ ਵਾਂਗੂੰ ਕੀਤਾ ਗੋਲ ਵੇ
ਅੱਗ ਮੱਚਦਿਆਂ ਦੇਖ ਸ਼ੀਸ਼ਾ ਖੋਲ ਵੇ
ਹੋ ਟੈਟੂ ਆਖੀ ਨਾ ਚੜਾਉਂ ਚੰਨ ਲੱਗਦਾ
ਮੇਰਾ ਅੰਗ ਅੰਗ ਕਰਦਾ ਮਖੌਲ ਵੇ
ਦੇਖੋ ਕੇਹੜਾ ਗਿਣੂ ਤਾਰੇ ਬੱਗੀ ਨਾਰ ਲਈ
ਕੇਹੜਾ ਗੁੱਚੀਆਂ ਖਰੀਦੁ ਮੁਟਿਆਰ ਲਈ
ਚੋਂਕੀ ਭਰ ਕੇ ਤੂੰ ਮੇਰੇ ਰੰਗ ਰੂਪ ਦੀ
ਰਹਿੰਦਾ ਕੰਮ ਦਾ ਨਾ ਕਿਸੇ ਕੰਮਕਾਰ ਲਈ
ਹੋ ਮਾਲਵੇ ਵਿੱਚ ਆਉਣ ਉੱਠ ਕੇ ਮੈਨੂੰ ਦੇਖਣ ਚੰਡੀਗੜ੍ਹ ਵੜਦੇ ਵੇ
ਸਿੱਧੀਆਂ ਚਲਾਉਣ ਗੋਲੀਆਂ ਮੇਰੀ ਤੋਰ ਦੇ ਪੱਟੇ ਵੇਲੀ ਲੜਦੇ ਵੇ
ਸਿੱਧੀਆਂ ਚਲਾਉਣ ਗੋਲੀਆਂ ਮੇਰੀ ਤੋਰ ਦੇ ਪੱਟੇ ਵੇਲੀ ਲੜਦੇ ਵੇ
ਸਿੱਧੀਆਂ ਚਲਾਉਣ ਗੋਲੀਆਂ

ਹੋ ਪਾ ਕੇ ਰੋਸੋ ਫਰਨੈਲੋ ਕੁੜੇ ਪੈਰ ਚ
ਨੀ ਦੇਖ ਲਾਲੀਆਂ ਹੁੰਦੇ ਆ ਪੂਰੀ ਲਹਿਰ ਚ
ਪਾਈਆਂ ਚਿੱਟੀਆਂ ਦੇ ਉੱਤੋਂ ਬੁੱਲ ਰੋਲਫਾ
ਨੀ ਗੇੜਾ Fortuner'ਆ ਤੇ ਲਾਉਣੇ ਸ਼ਹਿਰ ਚ
ਲੈਣ ਮਠੀ ਮਠੀ ਧੂਪ ਦਾ ਅਨੰਦ ਨੀ
ਹੁੰਦੇ ਆਥਣੇ ਜੇ ਮਹਿਫ਼ਲਾਂ ਚ ਬੰਦ ਨੀ
ਹੋ ਪਈਏ ਯਾਰਾਂ ਨਾਲ ਖਿੱਚ-ਖਿੱਚ
ਫੋਟੋਆਂ ਨੀ ਚੱਕਵੇ ਜੇ ਪੋਜ਼ ਮਾਰਕੇ
ਹੋ ਅੱਖਾਂ ਸਾਡੀਆਂ ਤੋਂ ਰੇਬਣਾ ਲਹੌਣੀਆਂ ਨੀ ਬਸ ਨੀ ਹਰੈਕ ਨਾਰ ਦੇ
ਹੋ ਅੱਖਾਂ ਸਾਡੀਆਂ ਤੋਂ ਰੇਬਣਾ ਲਹੌਣੀਆਂ ਨੀ ਬਸ ਨੀ ਹਰੈਕ ਨਾਰ ਦੇ

ਵੇ ਪਿੰਡ ਮੁੜ ਜਾਣਾ ਨੀ ਕੁਝ ਵੱਟਿਆ
ਫੀਲ ਛੱਡ ਦੇ ਜਾਊਗਾ ਘਰ ਪੱਟਿਆ
ਅੱਗੇ ਜਾਣ ਨੂੰ ਸਿਆਪੇ ਬੜੇ ਪੈਣਗੇ
ਜੇ ਮੇਰੇ ਪਿੱਛੇ ਨਾ ਸ਼ਕੀਨਾ ਆਉਣੋ ਹੱਟਿਆ
ਗਾਨੀ ਸੱਪ ਵਾਂਗੂ ਮੇਲੇ ਲੰਮੀ ਧੌਣ ਚ ਧੌਣ ਚ
ਦੇਖ ਰੋਬ ਜੱਟੀ ਆਉਂਦੀ ਰੂਬੀਕੋਨ ਕੋਨ ਚ
ਪੇਸ਼ ਕਿੰਨੀਆਂ ਦੇ ਜਾਂਦੇ ਕੋਲੇ ਪੈਂਦੀ
ਆ ਵੇ ਨਖਰੋ ਦੇ ਸੂਟ ਲਾਲ ਦੀ ਮੈਂ ਪਾਸੇ ਰੱਖ ਤੇ
ਪਾਸੇ ਰੱਖਦੇ ਬੁਲਾ ਨਾ ਛੜੀ ਟੁੱਕ ਕੇ ਮੈ ਹੋਈ ਹਲੇ 18 ਸਾਲ ਦੀ
ਪਾਸੇ ਰੱਖਦੇ ਬੁਲਾ ਨਾ ਛੜੀ ਟੁੱਕ ਕੇ ਮੈ ਹੋਈ ਹਲੇ 18 ਸਾਲ ਦੀ

ਹੋਏ ਓਹ ਵੀ ਅੰਬਰਾਂ ਨੂੰ ਤਾਕੀ ਕੁੜੇ ਲਾਉਣ ਨੀ
ਸਾਡੇ ਫੋਨ ਤੇ ਜਿੰਨਾ ਦੇ ਆਉਂਦੇ ਫੋਨ ਨੀ
ਰੰਨਾਂ ਦੇਖ ਕੇ ਸ਼ੀਸ਼ੇ ਜੇ ਡਾਊਨ ਕਰੇ ਨਾ
ਤਾਂ ਵੀ ਆਵੇ ਨਾ ਗ੍ਰਾਫ ਸਾਡਾ ਡਾਊਨ ਨੀ
ਕੰਮ ਛੱਡ ਕੇ ਯਾਰਾਂ ਦੇ ਕੰਮ ਕੱਢਦਾ ਕੱਢਦਾ
ਹੱਥ ਕੋਟੇ ਆਲੇ ਉੱਤੇ ਤੇ ਪੂਰਾ ਰੱਬ ਦਾ ਰੱਬ ਦਾ
ਹੋ ਵਨ ਬਾਈ ਵਨ ਕਰਕੇ ਸ਼ੌਂਕ ਦੇਖ ਸਾਡੇ ਡੇ ਬਾਈ ਡੇ ਨੀ
ਹੋ ਨਾਮ ਪੰਜ ਅੱਖਰਾਂ ਦਾ ਸਾਡਾ
ਚੱਲੇ ਓਹਦੇ ਵਾਂਗੂ ਪੈਣ ਜੀ ਚ ਛੇ ਨੀ
ਹੋ ਨਾਮ ਪੰਜ ਅੱਖਰਾਂ ਦਾ ਸਾਡਾ
ਚੱਲੇ ਓਹਦੇ ਵਾਂਗੂ ਪੈਣ ਜੀ ਚ ਛੇ ਨੀ
ਹੋ ਨਾਮ ਪੰਜ ਅੱਖਰਾਂ ਦਾ ਸਾਡਾ

You May Also Like

» Circle [Jagdeep Sangala] » Shikayatan [Nimrat Khaira] » Suniyan Suniyan [Juss] » Peak Jawani [The Landers, Davi Singh] » Asmaan [Gulab Sidhu, Gurlez Akhtar] » Bulauna Ni Aaya [Satinder Sartaaj] » Surma [Lakhi Ghuman] » Sukhna The Wish [Deep Dhillon, Jaismeen Jassi]

FAQs for Just 18

Who is singer of Just 18 song ?

Singer of Mahla Kot, Karam Brar.

Who is writer of Just 18 song ?

Mahla Kot wrote this Song.

Who is the music director of Just 18 song ?

Just 18 is Tuned by Treff E.

Which label release Just 18 song ?

Just 18 is released under the label of Jashan Entertainment.

Whats the playtime (duration) of Just 18 song ?

Playtime of song Just 18 is 03:03 minute.

How can I download Just 18 song ?

You can download Just 18 song via click above download links.

Google Tags :

Just 18 mp3 song , Just 18 mp3 song download , Just 18 song download , Just 18 Mahla Kot, Karam Brar mp3 song , Just 18 Prem Dhillon mp3 song download , Just 18 Mahla Kot, Karam Brar song download, Just 18 Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer