DjPunjab.Com.Se

100 Vaar Kulshan Sandhu, Jasmeen Akhtar Mp3 Song Download

100 Vaar
100 Vaar Mp3 Download Kulshan Sandhu, Jasmeen Akhtar
Title : 100 Vaar
Lyric : Kulshan Sandhu
Music : Kulshan Sandhu
Label : T-Series Apna Punjab
Category : Punjabi Songs
Duration : 03:10
Released : 07, Oct 2024
Description: 100 Vaar Kulshan Sandhu, Jasmeen Akhtar Mp3 Song Download from 100 Vaar Album, 100 Vaar Song Sung by Kulshan Sandhu, Jasmeen Akhtar, This Latest Song Music composed By Kulshan Sandhu and Lyrics written by Kulshan Sandhu, 100 Vaar Song Ringtone Download. Download 100 Vaar Kulshan Sandhu, Jasmeen Akhtar mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [3.01 mb]

Play Online

Cover
100 Vaar Kulshan Sandhu, Jasmeen Akhtar
0:00
0:00

Share This Song

100 Vaar Song Lyrics

ਦਿਨ ਚੜ੍ਹਦੇ ਜੇ ਹਾਸੇ ਹੁਣ ਸ਼ਾਮ ਜੇ ਹੋ ਗਏ ਨੇ
ਜੋ ਖਾਸ ਮੇਰੇ ਲਈ ਹੁਣ ਆਮ ਜੇ ਹੋ ਗਏ ਨੇ
ਹੁਣ ਯੋ ਰਹੇ ਨਾ ਯੋ ਕਿਰਦਾਰ ਬਦਲ ਗਏ ਨੇ
ਸਾਨੂੰ ਜਿਥੇ ਮੋਹਬਤ ਸੀ ਉਹ ਯਾਰ ਬਦਲ ਗਏ ਨੇ
ਇੱਕ ਵਾਰ ਨਹੀਂ ਬਦਲੇ ਸੌ ਵਾਰ ਬਦਲ ਗਏ ਨੇ
ਅਸੀਂ ਫੇਰ ਵੀ ਓਹਦੇ ਆ ਓ ਪਿਆਰ ਬਦਲ ਗਏ ਨੇ
ਇੱਕ ਵਾਰ ਨਹੀਂ ਬਦਲੇ ਸੌ ਵਾਰ ਬਦਲ ਗਏ ਨੇ

ਟੂਟ ਟੂਟ ਨਾਚੀ ਨਾਚੀ ਟੂਟ ਟੂਟ ਨਾਚੀ ਨਾਚੀ
ਇਸ਼ਕ ਤੇਰੇ ਵਿੱਚ ਟੂਟ ਟੂਟ ਨਾਚੀ

ਨਾ ਫੋਨ ਓ ਚੱਕ ਦੇ ਨੇ ਨਜ਼ਰਾ ਤੋ ਬਚ ਦੇ ਨੇ
ਜਿਹੜੀ ਸ਼ਰਟ ਪਸੰਦ ਮੈਨੂੰ ਪਾ ਹੋਰ ਲਈ ਜਚ ਦੇ ਨੇ
ਜ਼ਿੰਦਗੀ ਆਪਣੀ ਤੋਂ ਹੁਣ ਸਾਨੂੰ ਦੂਰ ਹੀ ਰੱਖ ਦੇ ਨੇ
ਸਾਨੂੰ ਜਿਥੋਂ ਰੋਕ ਦੇ ਸੀ ਹੁਣ ਓਥੇ ਹੀ ਹੱਸਦੇ ਨੇ
ਜਿਹਨੂੰ ਦਿਲ ਦਿਲ ਵਿੱਚ ਥਾਂ ਦਿੱਤੀ ਦਿਲਦਾਰ ਬਦਲ ਗਏ ਨੇ
ਸਾਨੂ ਓਥੇ ਮੋਹਬਤ ਸੀ ਉਹ ਯਾਰ ਬਦਲ ਗਏ ਨੇ
ਇੱਕ ਵਾਰ ਨਹੀਂ ਬਦਲੇ ਸੌ ਵਾਰ ਬਦਲ ਗਏ ਨੇ
ਅਸੀਂ ਦੇਰ ਵੀ ਹੋ ਦੇਿਆ ਓ ਪਿਆਰ ਬਦਲ ਗਏ ਨੇ
ਇੱਕ ਵਾਰ ਨਹੀਂ ਬਦਲੇ ਸੌ ਵਾਰ ਬਦਲ ਗਏ ਨੇ

ਟੂਟ ਟੂਟ ਨਾਚੀ ਨਾਚੀ ਟੂਟ ਟੂਟ ਨਾਚੀ ਨਾਚੀ
ਇਸ਼ਕ ਤੇਰੇ ਵਿੱਚ ਟੂਟ ਟੂਟ ਨਾਚੀ

ਮੇਹਲਾ ਵਾਲਿਆ ਨਾ ਕੁਲਿਆ ਦਾ ਕਿੱਥੇ ਨਿਭਣੀ
ਥੋਡੇ ਉੱਚੇ ਨੇ ਚੁਬਾਰੇ ਪੋਹੰਚ ਦੀ ਅਵਾਜ਼ ਨਹੀਂ
ਸਾਡੇ ਪਿੰਡਾਂ ਵੱਲ ਇਸ਼ਕ ਨੂੰ ਰੱਬ ਮੰਨ ਦੇ
ਥੋਡੇ ਸ਼ਹਿਰਾਂ ਚ ਨਿਭਾਉ ਣੇ ਦਾ ਕੋਈ ਰਿਵਾਜ਼ ਨਹੀਂ
ਕੁਲ ਦਿਤਾ ਸ਼ਾਨ ਸੀ ਕਹਿੰਦੀ Kulshan ਨੂੰ
ਸੱਚ ਮੰਨ ਬੈਠੀ ਸੀ ਮੈਂ ਤੇਰੀ ਬੇਜ਼ੁਬਾਨ ਨੂੰ
ਕਿਵੇਂ ਸਮਝਾਵਾਂ ਵੇ ਮੈਂ ਦਿਲ ਬੇਈਮਾਨ ਨੂੰ
ਅੱਗੇ ਤੋਂ ਨਹੀਂ ਦਿਲ ਦੇਣਾ ਕਦੇ ਅਣਜਾਣ ਨੂੰ

ਟੁੱਟੇ ਤਾਰਿਆਂ ਦੇ ਵਾਂਗੂੰ ਵੇ ਤੂੰ ਪਹਾੜਿਆਂ ਦੇ ਵਾਂਗੂੰ
ਸਾਨੂੰ ਸਮਝ ਹੀ ਨਾ ਆਇਆ ਬਾਕੀ ਸਾਰ ਦੇ ਵਾਂਗੂੰ

ਟੂਟ ਟੂਟ ਨਾਚੀ ਨਾਚੀ ਟੂਟ ਟੂਟ ਨਾਚੀ ਨਾਚੀ
ਇਸ਼ਕ ਤੇਰੇ ਵਿੱਚ ਟੂਟ ਟੂਟ ਨਾਚੀ
ਟੂਟ ਟੂਟ ਨਾਚੀ ਨਾਚੀ ਟੂਟ ਟੂਟ ਨਾਚੀ ਨਾਚੀ
ਇਸ਼ਕ ਤੇਰੇ ਵਿੱਚ ਟੂਟ ਟੂਟ ਨਾਚੀ

You May Also Like

» Maahol [Sukh Sandhu] » Family Di Nuh [Amar Sehmbi] » Aaja Aaja [Mani Longia ] » Rejected [Harnav Brar] » Kanna Vich Waaliyan [Hommie Dilliwala, Yo Yo Honey Singh] » Allaran [Sanam Bhullar] » Haal [Sahil Sobti] » Top Flame [Jerry]

FAQs for 100 Vaar

Who is singer of 100 Vaar song ?

Singer of Kulshan Sandhu, Jasmeen Akhtar.

Who is writer of 100 Vaar song ?

Kulshan Sandhu wrote this Song.

Who is the music director of 100 Vaar song ?

100 Vaar is Tuned by Kulshan Sandhu.

Which label release 100 Vaar song ?

100 Vaar is released under the label of T-Series Apna Punjab.

Whats the playtime (duration) of 100 Vaar song ?

Playtime of song 100 Vaar is 03:10 minute.

How can I download 100 Vaar song ?

You can download 100 Vaar song via click above download links.

Google Tags :

100 Vaar mp3 song , 100 Vaar mp3 song download , 100 Vaar song download , 100 Vaar Kulshan Sandhu, Jasmeen Akhtar mp3 song , 100 Vaar Prem Dhillon mp3 song download , 100 Vaar Kulshan Sandhu, Jasmeen Akhtar song download, 100 Vaar Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer