Jubaan Daljeet Chahal, Afsana Khan Mp3 Song Download
Get This Song
Play Online
Share This Song
Jubaan Song Lyrics
ਕਿਨੂੰ ਲਾਇਆ ਫੋਨ ਵੇ ਰਾਤੀਂ ਰੋਂਦਾ ਸੀ ਕੌਣ ਵੇ ਰਾਤੀਂ
ਆਦੇ ਤੇਰੇ ਪੌਂਦਾ ਸੀ ਦਿਖਦਾ ਮੈਨੂੰ ਜਿਉਂਦਾ ਨਾਈ
ਇੱਕ ਵਾਰੀ ਆਏ ਪੈਸੇ ਪੁੱਠੇ ਨਾ ਜਾਣ ਨੀ ਬੱਲੀਏ
ਪੁੱਠੇ ਨਾ ਜਾਣ ਨੀ ਬੱਲੀਏ
ਸਿਧਾ ਸਾਡਾ ਚਾਲੀ ਲੱਖ ਦਾ ਹੋ ਜੂ ਨੁਕਸਾਨ ਨੀ ਬੱਲੀਏ
ਜੱਟਾ ਓਹਦੀ ਜਾਨ ਬਖ਼ਸ਼ ਦੇ ਦੇਤੀ ਆ ਜੁਬਾਨ ਨੀ ਬੱਲੀਏ
ਸਿਧਾ ਸਾਡਾ ਚਾਲੀ ਲੱਖ ਦਾ ਹੋ ਜੂ ਨੁਕਸਾਨ ਨੀ ਬੱਲੀਏ
ਜੱਟਾ ਓਹਦੀ ਜਾਨ ਬਖ਼ਸ਼ ਦੇ ਦੇਤੀ ਆ ਜੁਬਾਨ ਨੀ ਬੱਲੀਏ
ਤੂੰ ਹਾਡਾ ਪੁੱਠੇ ਮੋੜ ਲਾਵੇ ਜੇੜੇ ਭੇਜੇ ਬੰਦੇ
ਬੈਠਾ ਯਮਰਾਜ ਬਣਿਆ ਤੂੰ ਤੇਰੇ ਕੰਮ ਨੀ ਚੰਗੇ
ਤੂੰ ਹਾਡਾ ਪੁੱਠੇ ਮੋੜ ਲਾਵੇ ਜੇੜੇ ਭੇਜੇ ਬੰਦੇ
ਬੈਠਾ ਯਮਰਾਜ ਬਣਿਆ ਤੂੰ ਤੇਰੇ ਕੰਮ ਨੀ ਚੰਗੇ
ਇਵੇਂ ਪਾਪ ਲੈ ਲਿਆ ਵੇ ਕਿਸੇ ਮਾਂ ਦੇ ਜਾਏ ਦਾ ਕੀ ਬ੍ਰਾਰਾ ਬੋਲੇਗਾ
ਜਦੋਂ ਉੱਤੇ ਜਾਏਗਾ ਕੀ ਬ੍ਰਾਰਾ ਬੋਲੇਗਾ ਜਦੋਂ ਉੱਤੇ ਜਾਏਗਾ
ਫਿਫਟੀ ਪਰਸੈਂਟ ਐਨਾ ਚੋਂ ਕਰਤਾ ਮੈਂ ਦਾਨ ਨੀ ਬੱਲੀਏ
ਸਿਧਾ ਸਾਡਾ ਚਾਲੀ ਲੱਖ ਦਾ ਹੋ ਜੂ ਨੁਕਸਾਨ ਨੀ ਬੱਲੀਏ
ਜੱਟਾ ਓਹਦੀ ਜਾਨ ਬਖ਼ਸ਼ ਦੇ ਦੇਤੀ ਆ ਜੁਬਾਨ ਨੀ ਬੱਲੀਏ
ਸਿਧਾ ਸਾਡਾ ਚਾਲੀ ਲੱਖ ਦਾ ਹੋ ਜੂ ਨੁਕਸਾਨ ਨੀ ਬੱਲੀਏ
ਜੱਟਾ ਓਹਦੀ ਜਾਨ ਬਖ਼ਸ਼ ਦੇ ਦੇਤੀ ਆ ਜੁਬਾਨ ਨੀ ਬੱਲੀਏ
ਮਸ਼ੂਕਾਂ ਵਾਂਗੂ ਸਾਨੂੰ ਬਿੱਲੋ ਬੌੰਬੇ ਉਡੀਕਦੇ
ਵੇਹਲੀ ਰਾਤ ਕੱਟੂ ਜਾ ਕੇ ਤਾਜ ਵਿੱਚ ਨੀ
ਭਾਈਜਾਨ ਤੋਂ ਲੈਸ ਸਿਤਾਰੇ ਫਿਲਮੀ
ਫੋਨ ਉੱਤੇ ਹੋਣੇ ਪਹਿਲੀ ਰਾਤ ਵਿੱਚ ਨੀ
ਓ ਯਾਰੀ ਆਤੇ ਵੈਰੀ ਬਿੱਲੋ Up ਰੱਖਦੇ
ਵੈਰੀਆਂ ਦੇ ਕਾਲਜੇ ਓਹ ਫੂਕੀ ਰੱਖਦੇ
ਕਿਦੋਂ ਕਿੱਥੇ ਹੋਵੇ ਸਾਲੀ ਗੈਂਗ ਵਾਰ ਨੀ
ਗੋਲੀਆਂ ਦਾ ਗੱਡੀ ਚ ਸੰਦੂਕੀ ਰੱਖਦੇ
ਓ ਯਾਰੀ ਆਤੇ ਵੈਰੀ ਬਿੱਲੋ Up ਰੱਖਦੇ
ਵੈਰੀਆਂ ਦੇ ਕਾਲਜੇ ਓਹ ਫੂਕੀ ਰੱਖਦੇ
ਕਿਦੋਂ ਕਿੱਥੇ ਹੋਵੇ ਸਾਲੀ ਗੈਂਗ ਵਾਰ ਨੀ
ਗੋਲੀਆਂ ਦਾ ਗੱਡੀ ਚ ਸੰਦੂਕੀ ਰੱਖਦੇ
ਜੇਲ੍ਹਾਂ ਚੋਂ ਸ਼ਰੀ ਬ੍ਰਾਰ ਦੇ ਜਾਂਦੇ ਫਰਮਾਨ ਨੀ ਬੱਲੀਏ
ਸਿਧਾ ਸਾਡਾ ਚਾਲੀ ਲੱਖ ਦਾ ਹੋ ਜੂ ਨੁਕਸਾਨ ਨੀ ਬੱਲੀਏ
ਜੱਟਾ ਓਹਦੀ ਜਾਨ ਬਖ਼ਸ਼ ਦੇ ਦੇਤੀ ਆ ਜੁਬਾਨ ਨੀ ਬੱਲੀਏ
ਸਿਧਾ ਸਾਡਾ ਚਾਲੀ ਲੱਖ ਦਾ ਹੋ ਜੂ ਨੁਕਸਾਨ ਨੀ ਬੱਲੀਏ
ਜੱਟਾ ਓਹਦੀ ਜਾਨ ਬਖ਼ਸ਼ ਦੇ ਦੇਤੀ ਆ ਜੁਬਾਨ ਨੀ ਬੱਲੀਏ
ਫੋਨ ਉੱਤੇ ਓਹ ਮੈਨੂੰ ਮੇਰੀ ਪਾਵਰ ਪੁੱਛਦਾ ਸੀ
ਚੇਲਾ ਸਾਡਾ ਓਹ ਚੱਲਿਆ ਜਿਵੇਂ ਹੱਥ ਚੁੱਕਦਾ ਨਾਈ
ਕਿਲਾ ਸੀ ਓਹਦੀ ਟਾਊਨ ਚ ਧੋਣ ਫਾਇਰ ਖਾ ਕੇ ਬੈਹ ਗਿਆ
ਸੋਚ ਕੇ ਗਾਇਕ ਹੋ ਗਿਆ ਵੈਰ ਪਾ ਕੇ ਬੈਹ ਗਿਆ
ਹੱਲੇ ਸਾਡੇ ਤੋਂ ਬੱਲੀਏ ਕੁਝ ਨੇ ਅਣਜਾਣ ਨੀ ਬੱਲੀਏ
ਸਿਧਾ ਸਾਡਾ ਚਾਲੀ ਲੱਖ ਦਾ ਹੋ ਜੂ ਨੁਕਸਾਨ ਨੀ ਬੱਲੀਏ
ਜੱਟਾ ਓਹਦੀ ਜਾਨ ਬਖ਼ਸ਼ ਦੇ ਦੇਤੀ ਆ ਜੁਬਾਨ ਨੀ ਬੱਲੀਏ
You May Also Like
» Dashboard [Love Sivia] » Eni Sohni [Singga] » Blessings Of Bebe 2 [Gagan Kokri] » College Memories [Harvy Sandhu] » My Life Be Like [Parmish Verma, Simar Kaur] » Akhiyan [Prabh Gill] » Dorran 2 [A Kay] » Bol Bibi [Lovely Noor]FAQs for Jubaan
Who is singer of Jubaan song ?
Singer of Daljeet Chahal, Afsana Khan.
Who is writer of Jubaan song ?
Shree Brar wrote this Song.
Who is the music director of Jubaan song ?
Jubaan is Tuned by Dj Flow.
Which label release Jubaan song ?
Jubaan is released under the label of T-Series Apna Punjab.
Whats the playtime (duration) of Jubaan song ?
Playtime of song Jubaan is 04:20 minute.
How can I download Jubaan song ?
You can download Jubaan song via click above download links.