Nichod Masha Ali Mp3 Song Download
Get This Song
Play Online
Share This Song
Nichod Song Lyrics
Mr Well Music
ਕਿਸੇ ਪੱਲੜੇ ਚ ਪਾ ਕੇ ਸਾਡਾ ਤੋੜ ਕੱਡ ਲਈ
ਕਿਸੇ ਪੱਲੜੇ ਚ ਪਾ ਕੇ ਸਾਡਾ ਤੋੜ ਕੱਡ ਲਈ
ਕਿੰਨੇ ਕੀਤਾ ਕਿੰਨਾ ਪਿਆਰ ਤੂੰ ਨਿਚੋੜ ਕੱਡ ਲਈ
ਕਿੰਨੇ ਕੀਤਾ ਕਿੰਨਾ ਪਿਆਰ ਤੂੰ ਨਿਚੋੜ ਕੱਡ ਲਈ
ਤੂੰ ਨਿਚੋੜ ਕੱਡ ਲਈ
ਚਾਹੇ ਸਾਡੇ ਵਾਲੇ ਸ਼ਿਕਵੇ ਕਰੋੜ ਕੱਡ ਲਈ
ਚਾਹੇ ਸਾਡੇ ਵਾਲੇ ਸ਼ਿਕਵੇ ਕਰੋੜ ਕੱਡ ਲਈ
ਕਿੰਨੇ ਕੀਤਾ ਕਿੰਨਾ ਪਿਆਰ ਤੂੰ ਨਿਚੋੜ ਕੱਡ ਲਈ
ਕਿੰਨੇ ਕੀਤਾ ਕਿੰਨਾ ਪਿਆਰ ਤੂੰ ਨਿਚੋੜ ਕੱਡ ਲਈ
ਨੀ ਤੂੰ ਨਿਚੋੜ ਕੱਡ ਲਈ
ਹਾਂ ਹਾਂ ਹਾਂ ਹਾਂ
ਸਾਡੇ ਪਿਆਰ ਦਾ ਜੋ ਕਡੇਂਗੀ ਤੂੰ ਹੱਲ ਦੱਸ ਦੇ
ਅਸੀਂ ਮੰਨ ਲਾ ਗੇ ਓਹੀ ਉਸੇ ਪੱਲ ਦੱਸ ਦੇ
ਸਾਡੇ ਪਿਆਰ ਦਾ ਜੋ ਕਡੇਂਗੀ ਤੂੰ ਹੱਲ ਦੱਸ ਦੇ
ਅਸੀਂ ਮੰਨ ਲਾ ਗੇ ਓਹੀ ਉਸੇ ਪੱਲ ਦੱਸ ਦੇ
ਵਾਦਾ ਤੋੜਨ ਦੀ ਲੱਗੀ ਤੈਨੂੰ ਫੋੜ ਕੱਡ ਲਈ
ਵਾਦਾ ਤੋੜਨ ਦੀ ਲੱਗੀ ਤੈਨੂੰ ਫੋੜ ਕੱਡ ਲਈ
ਕਿੰਨੇ ਕੀਤਾ ਕਿੰਨਾ ਪਿਆਰ ਤੂੰ ਨਿਚੋੜ ਕੱਡ ਲਈ
ਕਿੰਨੇ ਕੀਤਾ ਕਿੰਨਾ ਪਿਆਰ ਤੂੰ ਨਿਚੋੜ ਕੱਡ ਲਈ
ਅੱਜ ਟੁੱਟ ਜਾਵੇ ਸਾਰੀ ਮੇਰੀ ਆਸ ਦੇਖ ਲੈ
ਕੁਝ ਰਹਿ ਨਾ ਜਾਵੇ ਦੇਖੀ ਮੇਰੇ ਪਾਸ ਦੇਖ ਲੈ
ਅੱਜ ਟੁੱਟ ਜੇ ਵਿਜੋਗੀ ਦੀ ਤੂੰ ਆਸ ਦੇਖ ਲੈ
ਕੁਝ ਰਹਿ ਨਾ ਜਾਵੇ ਦੇਖੀ ਮੇਰੇ ਪਾਸ ਦੇਖ ਲੈ
ਸਾਡੀ ਜ਼ਿੰਦਗੀ ਚ ਸੁਖਾਂ ਵਾਲੇ ਮੋੜ ਕੱਡ ਲਈ
ਸਾਡੀ ਜ਼ਿੰਦਗੀ ਚ ਸੁਖਾਂ ਵਾਲੇ ਮੋੜ ਕੱਡ ਲਈ
ਕਿੰਨੇ ਕੀਤਾ ਕਿੰਨਾ ਪਿਆਰ ਤੂੰ ਨਿਚੋੜ ਕੱਡ ਲਈ
ਕਿੰਨੇ ਕੀਤਾ ਕਿੰਨਾ ਪਿਆਰ ਤੂੰ ਨਿਚੋੜ ਕੱਡ ਲਈ
ਨੀ ਤੂੰ ਨਿਚੋੜ ਕੱਡ ਲਈ
ਹਾਂ ਹਾਂ ਹਾਂ ਹਾਂ
You May Also Like
» Chadeya Punjab [Kulbir Jhinjer, Tarsem Jassar] » Believer [Satta Dhillon] » Born Royal [Jaura Phagwara] » Chinta Na Kar Yaar [Gurdas Maan] » Punjab [Kambi Rajpuria] » Yaari Ch Gadaari [Davinder Sandhu, Gill Raunta] » Bahli Att [Pamma Dumewal] » Chann Taare [Guntaj Dandiwal, Deepak Dhillon]FAQs for Nichod
Who is singer of Nichod song ?
Singer of Masha Ali.
Who is writer of Nichod song ?
Raj Kumar Yogi wrote this Song.
Who is the music director of Nichod song ?
Nichod is Tuned by Mr Wow.
Which label release Nichod song ?
Nichod is released under the label of Masha Ali Music.
Whats the playtime (duration) of Nichod song ?
Playtime of song Nichod is 03:15 minute.
How can I download Nichod song ?
You can download Nichod song via click above download links.