Jiju Joban Sandhu, Deepak Dhillon Mp3 Song Download
Get This Song
Play Online
Share This Song
Jiju Song Lyrics
ਹੋ ਸੱਤ ਕ ਵੱਜੇ ਨੀ ਡੇਲੀ ਪੀਣ ਲੱਗ ਜਾਓ
ਬੌਡੀ ਮੰਗੇ Alcohol ਕੀ ਕਰਾਂ
ਐਨੇ ਕਾਤੋ ਦਾਰੂ ਨੇ ਕ੍ਰੇਜ਼ ਜੀਜਾ ਜੀ
ਪੈਂਦੇ ਕਾਲਜੇ ਚ ਹੌਲ ਜੀ ਕਰਾਂ
ਹੋ ਸੱਤ ਕ ਵੱਜੇ ਨੀ ਡੇਲੀ ਪੀਣ ਲੱਗ ਜਾਓ
ਬੌਡੀ ਮੰਗੇ Alcohol ਕੀ ਕਰਾਂ
ਐਨੇ ਕਾਤੋ ਦਾਰੂ ਨੇ ਕ੍ਰੇਜ਼ ਜੀਜਾ ਜੀ
ਪੈਂਦੇ ਕਾਲਜੇ ਚ ਹੌਲ ਜੀ ਕਰਾਂ
ਮੇਰੀ ਭੈਣ ਛੱਡ ਦੋ ਯਾ ਫਿਰ ਯਾਰ ਛੱਡ ਦੋ
ਭੈਣ ਛੱਡ ਦੋ ਯਾ ਫਿਰ ਯਾਰ ਛੱਡ ਦੋ
ਹੋ ਜੱਟ ਦੋਹਾਂ ਵਿਚ ਕਿੱਥੇ ਸਾਰਦੇ
ਹੋ ਜਿਜੂ ਮੇਰੇ ਕਹਿਣ ਤੇ ਸ਼ਰਾਬ ਛੱਡ ਦੋ
ਪੀ ਕੇ ਜੀਜਾ ਕਿਹੜਾ ਡੰਗ ਮਾਰਦੇ
ਹੋ ਜਿਜੂ ਮੇਰੇ ਕਹਿਣ ਤੇ ਸ਼ਰਾਬ ਛੱਡ ਦੋ
ਪੀ ਕੇ ਜੀਜਾ ਕਿਹੜਾ ਡੰਗ ਮਾਰਦਾ ਏ
ਖਿੱਚ ਕੇ ਮਾਸਟਰ ਜੀ
ਲਾਏ ਕੇ ਚਾਰ ਪੇਗ ਫਿਰੋਂ ਰੌਬ ਜਿਹਾ ਮਾਰਦੇ
ਰੌਬ ਕਿਹੜਾ ਬੀਬਾ ਹੁੰਦੇਯਾ ਪਿਆਰ ਦੇ
ਰਹੰਦੇ ਖੱਪ ਖਾਣੇ ਪਾਉਂ ਨੂੰ ਤਿਆਰ ਥੋੜੇ ਨਾਲ ਦੇ
ਕਕੇ ਬਿਗੜੇ ਘਰਾਂ ਦੇ ਕੰਮ ਹੁੰਦੇ ਨਾ ਸਵਾਰਦੇ
ਲਾਏ ਕੇ ਚਾਰ ਪੇਗ ਫਿਰੋਂ ਰੌਬ ਜਿਹਾ ਮਾਰਦੇ
ਰੌਬ ਕਿਹੜਾ ਬੀਬਾ ਹੁੰਦੇਯਾ ਪਿਆਰ ਦੇ
ਰਹੰਦੇ ਖੱਪ ਖਾਣੇ ਪਾਉਂ ਨੂੰ ਤਿਆਰ ਥੋੜੇ ਨਾਲ ਦੇ
ਕਕੇ ਬਿਗੜੇ ਘਰਾਂ ਦੇ ਕੰਮ ਹੁੰਦੇ ਨਾ ਸਵਾਰਦੇ
ਸੋਫੀ ਹੋਵੇ ਜੀਜਾ ਮੂਨ ਵਾਕ ਕਰਦੇ
ਸੋਫੀ ਹੋਵੇ ਜੀਜਾ ਮੂਨ ਵਾਕ ਕਰਦੇ
ਨੀ ਪੀ ਕੇ ਜੀਜਾ ਕਿਹੜਾ ਲੰਗ ਮਰਦੇ
ਹੋ ਜਿਜੂ ਮੇਰੇ ਕਹਿਣ ਤੇ ਸ਼ਰਾਬ ਛੱਡ ਦੋ
ਪੀ ਕੇ ਜੀਜਾ ਕਿਹੜਾ ਡੰਗ ਮਾਰਦੇ
ਹਾਂ ਹਾਂ ਜਿਜੂ ਮੇਰੇ ਕਹਿਣ ਤੇ ਸ਼ਰਾਬ ਛੱਡ ਦੋ
ਪੀ ਕੇ ਜੀਜਾ ਕਿਹੜਾ ਡੰਗ ਮਾਰਦੇ
ਪਤਾ ਨੀ ਲਿਵਰ ਕੇਹਦੇ ਵੇਹਲੇ ਜੈ ਬੋਲ ਜਾਏ
ਓਹਦਾ ਨਈ ਚੱਕਰ ਬੱਸ ਚਿੱਤ ਜੇ ਨਾਂ ਡੋਲ ਜਾਏ
ਤੁਸੀ ਲਗਦਾ ਕੋਈ ਟੂਨਾ ਟਾਣਾ ਤੱਪਿਆ ਜਰੂਰ ਹੈ
ਖੌਰੇ ਟੂਨੇ ਹਾਰੀ ਅੱਖ ਕੋਈ ਦਿਲ ਜੇ ਫਰੌਲ ਜਾਏ
ਪਤਾ ਨੀ ਲਿਵਰ ਕੇਹਦੇ ਵੇਹਲੇ ਜੈ ਬੋਲ ਜਾਏ
ਓਹਦਾ ਨਈ ਚੱਕਰ ਬੱਸ ਚਿੱਤ ਜੇ ਨਾਂ ਡੋਲ ਜਾਏ
ਤੁਸੀ ਲਗਦਾ ਕੋਈ ਟੂਨਾ ਟਾਣਾ ਤੱਪਿਆ ਜਰੂਰ ਹੈ
ਖੌਰੇ ਟੂਨੇ ਹਰਿ ਅੱਖ ਕੋਈ ਦਿਲ ਜੇ ਫਰੌਲ ਜਾਏ
ਕੀਥੋਂ ਐਨਾ ਸਿੱਖਿਆ ਫਲਰਟ ਕਰਨਾ
ਕੀਥੋਂ ਐਨਾ ਸਿੱਖਿਆ ਫਲਰਟ ਕਰਨਾ
ਕੇ ਚੰਨ ਅਮਰ ਪਾਵਰ ਚੱਢਦੇ
ਹੋ ਜਿਜੂ ਮੇਰੇ ਕਹਿਣ ਤੇ ਸ਼ਰਾਬ ਛੱਡ ਦੋ
ਪੀ ਕੇ ਜੀਜਾ ਕਿਹੜਾ ਡੰਗ ਮਾਰਦੇ
ਹਾਂ ਹਾਂ ਜਿਜੂ ਮੇਰੇ ਕਹਿਣ ਤੇ ਸ਼ਰਾਬ ਛੱਡ ਦੋ
ਪੀ ਕੇ ਜੀਜਾ ਕਿਹੜਾ ਡੰਗ ਮਾਰਦੇ
Dsp ਗਰੂਪ ਵਾਲੇ ਜੀਜੂ ਥੋੜਾ ਯਾਰ ਨੇ
ਨੀ ਐ ਸੁਖ ਸੁਖੀ ਵਾਲੇ ਬੀਬਾ ਕੈਂਟ ਸਰਦਾਰ ਨੇ
ਵੇ ਤੁ ਸਰਬ ਗੁਮਾਨ ਦਾ ਵਿਚੋਲਾ ਕਿਓਂ ਨੀ ਬੰਦਾ
ਬਣ ਕੇ ਵਿਚੋਲਾ ਪੈਂਦੇ ਛਿਤਰਾ ਦੇ ਹਾਰ ਨੇ
Dsp ਗਰੂਪ ਵਾਲੇ ਜੀਜੂ ਥੋੜਾ ਯਾਰ ਨੇ
ਨੀ ਐ ਸੁਖ ਸੁਖੀ ਵਾਲੇ ਬੀਬਾ ਕੈਂਟ ਸਰਦਾਰ ਨੇ
ਵੇ ਤੁ ਸਰਬ ਗੁਮਾਨ ਦਾ ਵਿਚੋਲਾ ਕਿਓਂ ਨੀ ਬੰਦਾ
ਬਣ ਕੇ ਵਿਚੋਲਾ ਪੈਂਦੇ ਛਿਤਰਾ ਦੇ ਹਾਰ ਨੇ
ਤੈਨੂੰ ਆਉਣ ਦੀ ਨਾਂ ਗੱਲ ਬਿਨਾ ਦਾਰੂ ਪੀਤੀ ਆ
ਆਉਣ ਦੀ ਨਾਂ ਗੱਲ ਬਿਨਾ ਦਾਰੂ ਪੀਤੀ ਆ
ਨੀ ਪੀ ਕੇ ਜੀਜਾ ਕਿਹੜਾ ਸੰਗ ਪਾ਼ਦੇ
ਹੋ ਜਿਜੂ ਮੇਰੇ ਕਹਿਣ ਤੇ ਸ਼ਰਾਬ ਛੱਡ ਦੋ
ਪੀ ਕੇ ਜੀਜਾ ਕਿਹੜਾ ਡੰਗ ਮਾਰਦੇ
ਹਾਂ ਹਾਂ ਜਿਜੂ ਮੇਰੇ ਕਹਿਣ ਤੇ ਸ਼ਰਾਬ ਛੱਡ ਦੋ
ਪੀ ਕੇ ਜੀਜਾ ਕਿਹੜਾ ਡੰਗ ਮਾਰਦੇ
ਹਾਂ ਹਾਂ ਜਿਜੂ ਮੇਰੇ ਕਹਿਣ ਤੇ ਸ਼ਰਾਬ ਛੱਡ ਦੋ
ਪੀ ਕੇ ਜੀਜਾ ਕਿਹੜਾ ਡੰਗ ਮਾਰਦੇ
You May Also Like
» Raw [The Landers] » Aakhe Akhiyan De [Jyoti Nooran] » Moula Tere Rang Niyare [Baba Gulab Singh Ji] » This is Business [Guri Lahoria] » Tu Mere Layi [Sajjan Adeeb] » Leeran [Shareef, Jasmeen Akhtar] » Broken Heart 2 [Nawab] » Goriyan Ch Jatt [Gupz Sehra]FAQs for Jiju
Who is singer of Jiju song ?
Singer of Joban Sandhu, Deepak Dhillon.
Who is writer of Jiju song ?
Saran Ghumaan wrote this Song.
Who is the music director of Jiju song ?
Jiju is Tuned by Pargat Ghumaan.
Which label release Jiju song ?
Jiju is released under the label of Crown Records.
Whats the playtime (duration) of Jiju song ?
Playtime of song Jiju is 03:37 minute.
How can I download Jiju song ?
You can download Jiju song via click above download links.