Mulajedari Davi Singh Mp3 Song Download
Get This Song
Play Online
Share This Song
Mulajedari Song Lyrics
Desi Trap Music
ਪਿੰਡੋਂ ਤੁਰਦੇ ਹੀ ਹੋ ਜਾਣ ਸਲਾਮਾਂ ਸ਼ੁਰੂ ਜੱਟ ਨੂੰ ਨੀ
ਯਾਰ ਭਾਵੇਂ ਵੈਰ ਕੌਣ ਸਾਡੇ ਜਿੰਨੇ ਖੱਟ ਲੂ
ਰਾਇਫਲ ਤੇ ਘੋੜੀ ਕਰ ਉੱਪਰ ਆ ਬਗਾਨੇ ਕੋ ਨੀ
ਜੱਟ ਦੀ ਪਹਿਚਾਣ ਦਿਸੂ ਵੱਖਰਾ ਜਮਾਨੇ ਤੋਂ
ਖੜੇ ਕਿਹੜਾ ਜਿੱਥੋਂ ਬਿੱਲੋ ਸਹਿਮਤੀ ਨਾ ਓੱਥੇ
ਸਾਡੀ ਚੁਣੀ ਹੋਈ ਬਣੀ ਸਰਕਾਰ ਮਿਲ ਜੂ
ਜੱਟੀਏ ਮੁਲਾਜ਼ਦਾਰੀ ਐਨੀ ਖੱਟ ਲਈ ਕੇ
ਬੰਦਾ ਐਂਟੀਆਂ ਚ ਵੀ ਕੋਈ ਜਾਣਕਾਰ ਮਿਲ ਜੂ
ਜੱਟੀਏ ਮੁਲਾਜ਼ਦਾਰੀ ਐਨੀ ਖੱਟ ਲਈ ਕੇ
ਬੰਦਾ ਐਂਟੀਆਂ ਚ ਵੀ ਕੋਈ ਜਾਣਕਾਰ ਮਿਲ ਜੂ
ਜੱਟੀਏ ਮੁਲਾਜ਼ਦਾਰੀ ਐਨੀ ਖੱਟ ਲਈ ਕੇ
ਬੰਦਾ ਐਂਟੀਆਂ ਚ ਵੀ ਕੋਈ ਜਾਣਕਾਰ ਮਿਲ ਜੂ
ਅਗਰੈੱਸਿਵ ਨੇਚਰ, ਮੁੱਛ ਖੜੀ, ਅੱਖ ਚੜ੍ਹੀ
ਯਾਰ ਸੱਦਦੇ ਨੇ ਕਹਿ ਕੇ ਜਾਣ–ਜਾਣ ਮਿੱਠੀਏ
ਕੀਤਾ ਭਾਵੇਂ ਸਾਡਾ ਬਦਮਾਸ਼ੀ ਨਹੀਂਓ ਬਿੱਲੋ ਪਰ
ਜਾਂਦੇ ਆ ਸਾਰੇ ਖੱਬੀ ਖਾਨ ਜੱਟੀਏ
ਰੱਖੇ ਫਾਰਮਾਂ ਚ ਘੋੜੇ, ਪਿਟਬੁੱਲ ਛੱਡੇ ਖੁੱਲੇ
ਚਿੰਜਾਂ ਦਾ ਸ਼ੌਕੀਨ, ਬਰਾਊਨ ਮਾਣ ਲੁੱਟੇ ਬੁੱਲੇ
ਜਿਹੜਾ ਕੀਤਾ ਦਿਲੋਂ ਕੀਤਾ, ਜਿਹੜੇ ਛੱਡੇ ਕਹਿ ਕੇ ਛੱਡੇ
ਨੀ ਸਾਡੇ ਬੱਲੀਏ ਬਲੱਡ ਚ ਨਾ ਖਾਰ ਮਿਲ ਜੂ
ਜੱਟੀਏ ਮੁਲਾਜ਼ਦਾਰੀ ਐਨੀ ਖੱਟ ਲਈ ਕੇ
ਬੰਦਾ ਐਂਟੀਆਂ ਚ ਵੀ ਕੋਈ ਜਾਣਕਾਰ ਮਿਲ ਜੂ
ਜੱਟੀਏ ਮੁਲਾਜ਼ਦਾਰੀ ਐਨੀ ਖੱਟ ਲਈ ਕੇ
ਬੰਦਾ ਐਂਟੀਆਂ ਚ ਵੀ ਕੋਈ ਜਾਣਕਾਰ ਮਿਲ ਜੂ
ਲੋਕਾਂ ਤੋਂ ਪਿਆਰ ਮਰਵਾਉਂਦਾ ਏ ਸਲਾਮਾਂ
ਸਾਡੀ ਵੈਰੀਆਂ ਚ ਬਣੀ ਫੁੱਲ ਦਹਿਸ਼ਤ ਬਿੱਲੋ
ਰੱਖੀ ਚੀਨਿਆਂ ਦੀ ਰੰਗ ਦੀ ਡਿਫੈਂਡਰ ਥੱਲੇ
ਤੇ ਵੱਜਦੀ ਏ ਅਮਲੇ ਦੀ ਕੈਸੇਟ ਬਿੱਲੋ
ਖਰਚੀ ਦਾ ਐਹਦਾ ਜੋ ਰਿਆਸਤ ਦੇ ਰਾਜੇ
ਕਿਹੜਾ ਜੰਮਿਆ ਜੋ ਸਾਨੂੰ ਇਕੀਆਂ ਦੀ ਇਕੱਠੀ ਪਾ ਜੇ
ਸਾਂਝੇ ਕਰਦੇ ਨੇ ਜਾਮ ਸ਼ਾਮੀ ਡੀ.ਸੀ. ਡਿਪਟੀ ਦੇ ਕੋਲ
ਕਾਲੇ ਕੋਟ ਵਾਲਿਆਂ ਨੇ ਸਾਡੀ ਗੱਲ ਨੀ ਕੱਟੀ
ਨੀ ਹੱਥ ਲੱਗੇ ਜਿਨੂੰ ਸਾਡੇ ਕੰਮ ਰੁਕਿਆ ਨੀ ਕਦੇ
ਗੱਲ ਲਈ ਹੋਈ ਸਾਡੀ ਆਰ–ਪਾਰ ਮਿਲ ਜੂ
ਜੱਟੀਏ ਮੁਲਾਜ਼ਦਾਰੀ ਐਨੀ ਖੱਟ ਲਈ ਕੇ
ਬੰਦਾ ਐਂਟੀਆਂ ਚ ਵੀ ਕੋਈ ਜਾਣਕਾਰ ਮਿਲ ਜੂ
ਜੱਟੀਏ ਮੁਲਾਜ਼ਦਾਰੀ ਐਨੀ ਖੱਟ ਲਈ ਕੇ
ਬੰਦਾ ਐਂਟੀਆਂ ਚ ਵੀ ਕੋਈ ਜਾਣਕਾਰ ਮਿਲ ਜੂ
Desi Trap Music
You May Also Like
» America 2 [Deep Sidhu] » Nakhra [Sargi Maan] » Flashback [Savvy Sandhu] » Bumper [Sultaan] » Peg La Layida [Maninder Batth] » Sohni Zindagi [Gurmaan Sahota] » Shawty [Ezu] » Rajje Firde [Fouji, Abdullah Jutt]FAQs for Mulajedari
Who is singer of Mulajedari song ?
Singer of Davi Singh.
Who is writer of Mulajedari song ?
Gurtaj wrote this Song.
Who is the music director of Mulajedari song ?
Mulajedari is Tuned by Desi Trap.
Which label release Mulajedari song ?
Mulajedari is released under the label of Davi Singh.
Whats the playtime (duration) of Mulajedari song ?
Playtime of song Mulajedari is 02:01 minute.
How can I download Mulajedari song ?
You can download Mulajedari song via click above download links.