Jeon Jogeya Joban Sandhu Mp3 Song Download
Get This Song
Play Online
Share This Song
Jeon Jogeya Song Lyrics
ਪਿਆਰ ਜਿਨ੍ਹਾਂ ਮੈਂ ਸਾਂਭਿਆ ਏ ਸਭ ਤੇਰਾ ਆ
ਮੱਥਾ ਚੁੰਮ ਕੇ ਕਹਿ ਦੇ ਵੇ ਤੂੰ ਮੇਰਾ ਆ
ਸੋਹਣੇ ਪੈਂਡੇ ਜ਼ਿੰਦਗੀ ਦੇ ਇਕੱਠਿਆਂ ਕਰ ਸਿਰ ਲਈਏ
ਆ ਜਾ ਵੇ ਜੀਉਣ ਜੋਗਿਆ ਇਕ ਦੂਜੇ ਤੇ ਮਰ ਲਈਏ
ਆ ਜਾ ਵੇ ਜੀਉਣ ਜੋਗਿਆ
Its Deol Harman
ਕਦੇ ਬੈਹ ਹੱਥ ਫੜ ਕੇ ਵੇਖ ਲਈਏ ਏਹ ਚੰਦ ਤੇ ਤਾਰੇ ਜਾਗਦੇ ਨੇ
ਡੁੱਬ ਜਾਈਏ ਤੇਰੇ ਨੈਣ ਸਾਨੂੰ ਜਮਾ ਜੰਨਤ ਵਰਗੇ ਲੱਗਦੇ ਨੇ
ਜੇ ਦਏ ਇਜਾਜ਼ਤ ਹਾਣ ਦਯਾ ਤੇਰੇ ਮੋਢੇ ਤੇ ਸਿਰ ਧਰ ਲਈਏ
ਆ ਜਾ ਵੇ ਜੀਉਣ ਜੋਗਿਆ ਇਕ ਦੂਜੇ ਤੇ ਮਰ ਲਈਏ
ਆ ਜਾ ਵੇ ਜੀਉਣ ਜੋਗਿਆ
ਤੈਨੂੰ ਨੇੜੇ ਓਂ ਤੱਕਣਾ ਚਾਹੁਣੇ ਆਂ
ਸਾਵੇਂ ਆ ਕੇ ਬਹਿ ਜਾਵੇ
ਵੇ ਕਰਮਾਂ ਵਾਲੀ ਥਾਂ ਲੱਗੇ ਘਰ ਤੇਰਾ ਸਾਨੂੰ ਲੈ ਜਾਵੀਂ
ਕੋਈ ਤੋੜ ਕੇ ਗੱਲ ਮੁਹੱਬਤ ਦੀ ਆਪਾਂ ਦੋਵੇਂ ਹਾਮੀਂ ਭਰ ਲਈਏ
ਆ ਜਾ ਵੇ ਜੀਉਣ ਜੋਗਿਆ ਇਕ ਦੂਜੇ ਤੇ ਮਰ ਲਈਏ
ਆ ਜਾ ਵੇ ਜੀਉਣ ਜੋਗਿਆ
ਹਰਮਨ ਤੇਰਾ ਨਾਂ ਸਾਨੂੰ ਆਪਣਾ ਆਪਣਾ ਲੱਗੇ ਵੇ
ਕਸਮੇ ਗੱਲ ਦੁਨੀਆ ਫਿੱਕੀ ਏ ਤੇਰੇ ਹਾਸੇ ਅੱਗੇ ਵੇ
ਤੂੰ ਵੀ ਸਾਡੇ ਤੇ ਨਿਸਾਰ ਹੋ ਜਾ ਰੂਹਾਂ ਨੂੰ ਸਾਂਝਾ ਕਰ ਲਈਏ
ਆ ਜਾ ਵੇ ਜੀਉਣ ਜੋਗਿਆ ਇਕ ਦੂਜੇ ਤੇ ਮਰ ਲਈਏ
ਆ ਜਾ ਵੇ ਜੀਉਣ ਜੋਗਿਆ
You May Also Like
» Parbandh [Hunar Sidhu] » No One Was Born [Lakhi Ghuman] » Nazar [Deep Chambal] » Lowkey Flex [A Kay] » Darji [Ellde Fazilka] » Billo [Gippy Grewal] » Gal Wakhri [Preet Harpal] » Munde Punjab De [Meet Gill]FAQs for Jeon Jogeya
Who is singer of Jeon Jogeya song ?
Singer of Joban Sandhu.
Who is writer of Jeon Jogeya song ?
Deol Harman wrote this Song.
Who is the music director of Jeon Jogeya song ?
Jeon Jogeya is Tuned by Deol Harman.
Which label release Jeon Jogeya song ?
Jeon Jogeya is released under the label of T-Series Apna Punjab.
Whats the playtime (duration) of Jeon Jogeya song ?
Playtime of song Jeon Jogeya is 02:37 minute.
How can I download Jeon Jogeya song ?
You can download Jeon Jogeya song via click above download links.