Bicep Sarika Gill, Sultaan Mp3 Song Download
Get This Song
Play Online
Share This Song
Bicep Song Lyrics
ਦੇਸੀ ਕਰਿਊ
ਦੇਸੀ ਕਰਿਊ
ਦੇਸੀ ਕਰਿਊ
ਦੇਸੀ ਕਰਿਊ
ਓ ਜ਼ਹਿਰ ਲੱਗਦਾ ਨੀ ਜੱਟ ਜ਼ਹਿਰ ਲੱਗਦਾ
ਜਦੋਂ ਤੁਰੇ ਮੇਰੇ ਨਾਲ ਨੀਰਾ ਕਹਿਰ ਲੱਗਦਾ
ਚੂੰ-ਚਾਂ ਕਰੇ ਨੀ ਜਿਹੜਾ ਮੁਹਰੇ ਜੱਟ ਦੇ
ਸਿੱਧਾ ਓਹਦੇ ਮੱਥੇ ਵਿੱਚ ਫਾਇਰ ਵੱਜਦਾ
ਟਾਇਰ ਮੇਰਾ ਫਿਰੇ ਚੱਕਦੀ
ਗੱਡੀ ਜਿਵੇਂ ਨੀ ਬਰੋਲਾ ਜੱਟ ਦਾ
ਪੂਰੇ ਸ਼ਹਿਰ 'ਚ ਨੀ ਰੌਲਾ ਜੱਟ ਦਾ
ਮੇਰੇ ਲੱਕ ਜਿੱਡਾ ਦੌਲਾ ਜੱਟ ਦਾ
ਓ ਜਿਮ ਮੇਰੀ ਦੋ ਟਾਇਮ ਦੀ
ਇੱਕ ਟਾਇਮ ਦਾ ਤੋਲਾ ਜੱਟ ਦਾ
ਪੂਰੇ ਸ਼ਹਿਰ 'ਚ ਨੀ ਰੌਲਾ ਜੱਟ ਦਾ
ਮੇਰੇ ਲੱਕ ਜਿਡਾ ਦੌਲਾ ਜੱਟ ਦਾ
ਆ ਜੋੜੀ ਦੱਸ ਬਟਾ ਦੱਸ ਲੱਗਦੀ
ਨੀ ਮੈਂ ਤੁਰਾਂ ਜਦੋਂ ਨਾਲ ਜੱਟ ਦੇ
ਹਾਏ ਅਸਲੇ ਦੀ ਛਾਂ ਕਰਦੇ
ਨੀ ਟੋਟੇ ਜਿਗਰ ਦੇ ਯਾਰ ਜੱਟ ਦੇ
ਹਾਏ ਅਸਲੇ ਦੀ ਛਾਂ ਕਰਦੇ
ਨੀ ਟੋਟੇ ਜਿਗਰ ਦੇ ਯਾਰ ਜੱਟ ਦੇ
ਓ ਵੈਰੀ ਛਾਂਟ ਫਿਰੇ ਠੋਕਦਾ
ਡੱਬ ਮਹਿੰਗਾ ਦਾ ਨੀ ਜੋੜਾ ਜੱਟ ਦਾ
ਪੂਰੇ ਸ਼ਹਿਰ 'ਚ ਨੀ ਰੌਲਾ ਜੱਟ ਦਾ
ਮੇਰੇ ਲੱਕ ਜਿੱਡਾ ਦੌਲਾ ਜੱਟ ਦਾ
ਓ ਜਿਮ (gym) ਮੇਰੀ ਦੋ ਟਾਇਮ ਦੀ
ਇੱਕ ਟਾਇਮ ਦਾ ਤੋਲਾ ਜੱਟ ਦਾ
ਪੂਰੇ ਸ਼ਹਿਰ 'ਚ ਨੀ ਰੌਲਾ ਜੱਟ ਦਾ
ਮੇਰੇ ਲੱਕ ਜਿੱਡਾ ਦੌਲਾ ਜੱਟ ਦਾ
You Already Know Baby!
ਗੱਲ ਮੇਰੀ ਵੀ ਤਾਂ ਸੁਣ ਜ਼ਰਾ ਠਹਿਰ ਨੀ
ਮੁੱਖ ਤੇਰਾ ਜਿਵੇਂ ਜੇਠ ਦੀ ਦੁਪਹਿਰ ਨੀ
ਤੇਰੇ ਦੀ ਜਵਾਨੀ ਦੀ ਤਾਂ ਕਹਿਰ ਨੀ
ਲੈ ਲੇ ਤੇਰੇ ਲਈ ਮੈਂ ਵੈਰੀਆਂ ਨਾਲ ਵੈਰ ਨੀ
ਤੇਰੇ ਬਿਨਾਂ ਨਾ ਮੈਂ ਤੱਕਾ ਕੋਈ ਹੋਰ
ਜਿਹੜਾ ਬਣੇ ਮੈਂ ਬਣਾਵਾਂ ਓਹਦਾ ਮੋਰ
ਤੇਰੇ ਜੱਟ ਦੇ ਆ ਦੌਲਿਆਂ 'ਚ ਜ਼ੋਰ
ਏਦਾਂ ਕਿੱਦਾਂ ਲੈ ਜੂ ਕੋਈ ਹੋਰ
ਬੱਸ ਤੇਰਾ ਇੱਕ ਚਾਹੀਦਾ ਏ ਸਾਥ ਨੀ
ਤੇਰੇ ਹੁੰਦਿਆਂ ਨਾ ਹੋਰ ਕੋਈ ਘਾਟ ਨੀ
ਸਾਡੇ ਜਿੱਤੀ ਨਾ ਕਿਸੇ ਦੀ ਗੱਲ ਬਾਤ ਨੀ
ਤੂੰ ਅਨੁਸ਼ਕਾ ਤੇ ਜੱਟ ਆ ਵਿਰਾਟ ਨੀ
ਓ ਜੱਟੀ ਪੱਟੀ ਫਿਰਦਾ ਬਰੂਦ ਵਰਗੀ
Fragrance ਕੁੜੀ ਦੀ ਹਾਂ ਊਦ ਵਰਗੀ
ਜੋ ਭਾਈਆਂ ਵਾਂਗੂੰ ਸਾਹਮਣੇ ਦੁਬਈ ਗਏ ਨੂੰ
ਟੁੱਟ ਪੈਂਦੇ ਦੀ ਜੁਰਰਤ ਨੀਰੀ ਦੌੜ ਵਰਗੀ
ਆ ਸ੍ਰੀ ਬਰਾੜ ਫਿਰ ਸ੍ਰੀ ਬਰਾੜ ਏ
ਮੇਲ ਜਾਣਾ ਖਾਣਾ ਥੋੜ੍ਹਾ ਜੱਟ ਦਾ
ਪੂਰੇ ਸ਼ਹਿਰ 'ਚ ਨੀ ਰੌਲਾ ਜੱਟ ਦਾ
ਮੇਰੇ ਲੱਕ ਜਿੱਡਾ ਦੌਲਾ ਜੱਟ ਦਾ
ਓ ਜਿਮ ਮੇਰੀ ਦੋ ਟਾਇਮ ਦੀ
ਇੱਕ ਟਾਇਮ ਦਾ ਤੋਲਾ ਜੱਟ ਦਾ
ਪੂਰੇ ਸ਼ਹਿਰ 'ਚ ਨੀ ਰੌਲਾ ਜੱਟ ਦਾ
ਮੇਰੇ ਲੱਕ ਜਿੱਡਾ ਦੌਲਾ ਜੱਟ ਦਾ
ਗੱਲ ਮੇਰੀ ਵੀ ਤਾਂ ਸੁਣ ਜ਼ਰਾ ਠਹਿਰ ਨੀ
ਮੇਰੇ ਲੱਕ ਜਿੱਡਾ ਦੌਲਾ ਜੱਟ ਦਾ
ਮੁੱਖ ਤੇਰਾ ਜਿਵੇਂ ਜੇਠ ਦੀ ਦੁਪਹਿਰ ਨੀ
ਮੇਰੇ ਲੱਕ ਜਿੱਡਾ ਦੌਲਾ ਜੱਟ ਦਾ
You May Also Like
» Diwana [Parry Sidhu] » CHALAAKI [Karamjit Anmol] » Ikk Mint [Kotti] » Rebel [Simiran Kaur Dhadli] » Khuda K Paas [Inder Chahal] » Piche Piche [Shivjot, Gurlez Akhtar] » Sandal [Sara Gurpal] » Joda Waliyan Da [D Harp]FAQs for Bicep
Who is singer of Bicep song ?
Singer of Sarika Gill, Sultaan.
Who is writer of Bicep song ?
Shree Brar wrote this Song.
Who is the music director of Bicep song ?
Bicep is Tuned by Desi Crew.
Which label release Bicep song ?
Bicep is released under the label of Sarika Gill.
Whats the playtime (duration) of Bicep song ?
Playtime of song Bicep is 02:44 minute.
How can I download Bicep song ?
You can download Bicep song via click above download links.