Jee Ve Sohnea Tiger, Jasmeen Akhtar Mp3 Song Download
Get This Song
Play Online
Share This Song
Jee Ve Sohnea Song Lyrics
ਤੈਨੂੰ ਧਰਤੀ ਅੰਬਰ ਤੋਂ ਵਾਰ ਮਿਲਣ
ਤੇਰੇ ਹਰ ਸੁਪਨੇ ਨੂੰ ਪਰ ਮਿਲਣ
ਤੇਰੇ ਨਾਮ ਦੀਆਂ ਚੜ੍ਹਤਾਂ ਰਹਿਣ ਵੇ
ਤੇਰੀ ਤੌਰ ’ਚ ਮੜਕਾਂ ਰਹਿਣ ਵੇ
ਮੈਂ ਲੈਲਾਂ ਚੀਜ਼ਾਂ ਤੇਰੀਆਂ
ਤੈਨੂੰ ਲੱਗਣ ਅਸੀਂ ਸਾਹ ਮੇਰੀਆਂ
ਤੂੰ ਹੱਸੀਆਂ ਨੂੰ ਬੁੱਕੇ ਵਿੱਚ ਪੀਵੇ ਸੋਹਣਿਆ
ਜੀ ਵੇ ਸੋਹਣਿਆ ਜੀ ਵੇ ਸੋਹਣਿਆ
ਤੂੰ ਲੰਮੀਆਂ ਉਮਰਾਂ ਜੀਵੇ ਸੋਹਣਿਆ
ਜੀ ਵੇ ਸੋਹਣਿਆ ਸੋਹਣਿਆ ਜੀ ਵੇ ਸੋਹਣਿਆ
ਤੂੰ ਲੰਮੀਆਂ ਉਮਰਾਂ ਜੀਵੇ ਸੋਹਣਿਆ
ਹਰ ਸਿਫ਼ਤ ਹੁਸਨ ਦੀ ਮੁੱਕੇ ਨੀ
ਤੇਰੀ ਖੂਬਸੂਰਤੀ ਉੱਤੇ ਨੀ
ਤੂੰ ਜਦ ਕਿਸਮਤ ਵੱਲ ਝਾਕੇ ਨੀ
ਹੋ ਤੈਨੂੰ ਰਾਣੀ ਰਾਣੀ ਆਖੇ ਨੀ
ਹਾਏ ਕੁਦਰਤ ਤੇਰੀ ਮਾਂ ਹੋਵੇ
ਤੇਰੇ ਬਾਬੁਲ ਦਾ ਰੱਬ ਨਾਮ ਹੋਵੇ
ਦੇਵਤੇ ਦੇਖਣ ਹੋਕੇ ਨੀਵੇ ਸੋਹਣੀਏ
ਜੀ ਵੇ ਸੋਹਣੀਏ ਜੀ ਵੇ ਸੋਹਣੀਏ
ਤੂੰ ਲੰਮੀਆਂ ਉਮਰਾਂ ਜੀਵੇ ਸੋਹਣੀਏ
ਜੀ ਵੇ ਸੋਹਣੀਏ ਸੋਹਣੀਏ ਜੀ ਵੇ ਸੋਹਣੀਏ
ਤੂੰ ਲੰਮੀਆਂ ਉਮਰਾਂ ਜੀਵੇ ਸੋਹਣੀਏ
ਤੇਰੇ ’ਚੋਂ ਸਰਵਣ ਝਾਕੇ ਵੇ
ਤੇਰੇ ਗੁਣ ਗਾਵਣ ਤੇਰੇ ਮਾਪੇ ਵੇ
ਤੈਨੂੰ ਚੀਤੇ ਰਹੇ ਸਿਖਰਾਜ ਵੇ
ਭੁੱਲਣ ਨਾ ਖੋਣੀ ਸਕੇ ਵੇ
ਨਾ ਪੈਰ ਵਿਛੋੜੇ ਵਤਨਾਂ ਤੋਂ
ਨਾ ਰਿਸ਼ਤਿਆਂ ਵਿੱਚ ਕੋਈ ਕੰਧ ਹੋਵੇ
ਹਰ ਵਾਰ ਜਰਨੈਲ ਉਹਦਾ ਜੇ ਜ਼ਬਰੂ ਜ਼ੁਲਮ ਦੀ ਜੰਗ ਹੋਵੇ
ਸੁਣ ਸਿੰਘਜੀਤ ਚੰਕੋਈਆਂ ਵੇ
ਤੂੰ ਮਹਿਕਾਂ ਲਾਏ ਰੋਈਆਂ ਵੇ
ਤੂੰ ਬਣੇ ਰੋਸ਼ਨੀ ਮੁਹੱਬਤਾਂ ਦੀ ਵੇ ਸੋਹਣਿਆ
ਜੀ ਵੇ ਸੋਹਣਿਆ ਜੀ ਵੇ ਸੋਹਣਿਆ
ਤੂੰ ਲੰਮੀਆਂ ਉਮਰਾਂ ਜੀਵੇ ਸੋਹਣਿਆ
ਜੀ ਵੇ ਸੋਹਣਿਆ ਸੋਹਣਿਆ ਜੀ ਵੇ ਸੋਹਣਿਆ
ਤੂੰ ਲੰਮੀਆਂ ਉਮਰਾਂ ਜੀਵੇ ਸੋਹਣਿਆ
ਨਿਗਾਹ ਗੱਬੀ ਤੇਰੇ ਪਹਿਰਿਆਂ ਦੀ
ਤੇਰੇ ਦੁੱਖਾਂ ਨੂੰ ਦੱਬ ਦੱਬ ਜਾਵੇ
ਤੇਰੇ ਸਾਰੇ ਸੂਟਾਂ ਦੀਆਂ ਚੁੰਨੀਆਂ ਨੂੰ
ਸੋਨੇ ਦਾ ਗੋਟਾ ਲੱਗ ਜਾਵੇ
ਤੇਰੇ ਹੱਸੇ ਮਹਿੰਗੇ ਮੁੱਲ ਦੇ ਨੇ
ਬਾਰੀ ਬਰਸੀ ਜਾਣ ਨਾ ਘੱਟੇ ਨੀ
ਕੋਹਿਨੂਰ ਦੁਬਾਰਾ ਲੈ ਲਈਏ
ਤੇਰੇ ਨਖਰਿਆਂ ਦੇ ਮੁੱਲ ਵੱਟੇ ਨੀ
ਫੁੱਲਾਂ ਵਰਗੀਏ ਮਹਿਕਾਂ ਤਾਜ਼ ਗਈਆਂ
ਤੇਰੀਆਂ ਜੁਗ ਜੁਗ ਜੀਵਣ ਸਾਦਗੀ ਆ
ਨੀ ਤੂੰ ਕੋਡਕੇ ਫ਼ਿਕਰ ਚਾਹ ਪੀਵੇ ਸੋਹਣੀਏ
ਜੀ ਵੇ ਸੋਹਣੀਏ ਜੀ ਵੇ ਸੋਹਣੀਏ
ਤੂੰ ਲੰਮੀਆਂ ਉਮਰਾਂ ਜੀਵੇ ਸੋਹਣੀਏ
ਜੀ ਵੇ ਸੋਹਣੀਏ ਸੋਹਣੀਏ ਜੀ ਵੇ ਸੋਹਣੀਏ
ਤੂੰ ਲੰਮੀਆਂ ਉਮਰਾਂ ਜੀਵੇ ਸੋਹਣੀਏ
ਤੈਨੂੰ ਹਾੜੀ ਸੋਹਣੀ ਬਰਕਤ ਦੇ
ਤੇਰੇ ਕੁਰਤੇ ਵੱਲ ਨਾ ਪੈਨ ਵੇ
ਤੇਰੀ ਕੰਮ ਦੀਆਂ ਗੁੱਡੀਆਂ ਚੜ੍ਹਨ ਵੇ
ਬੁੱਲ ਸ਼ੁਕਰਾਨਾ ਤਾਂ ਕਹਿਣ ਵੇ
ਤੈਨੂੰ ਖੁਸ਼ੀਆਂ ਚਿੱਠੀਆਂ ਪਾਉਣ ਵੇ
ਤੈਨੂੰ ਜ਼ੁਰਕਾਂ ਹਾਕਾਂ ਮਾਰਣ ਵੇ
ਤੈਨੂੰ ਮੌਤ ਵਾਰੀਆਂ ਰੱਬ ਦੇ ਵੇ
ਤੇਰੇ ਹੁਨਰ ਤੇ ਮਿਹਨਤ ਕਰਨ ਵੇ
ਤੂੰ ਧਰਮ ਇਮਾਨ ਦਾ ਪੱਕਾ ਰਹਿ
ਵੇ ਤੂੰ ਤੁਰ ਦਰਗਾ ਤੱਕ ਸੱਚਾ ਰਹਿ
ਤੇਰੀ ਸੁਣੀ ਸਿਫ਼ਤ ਚਾਹੀਦੀ ਵੇ ਸੋਹਣਿਆ
ਜੀ ਵੇ ਸੋਹਣਿਆ ਜੀ ਵੇ ਸੋਹਣਿਆ
ਤੂੰ ਲੰਮੀਆਂ ਉਮਰਾਂ ਜੀਵੇ ਸੋਹਣਿਆ
ਜੀ ਵੇ ਸੋਹਣਿਆ ਸੋਹਣਿਆ ਜੀ ਵੇ ਸੋਹਣਿਆ
ਤੂੰ ਲੰਮੀਆਂ ਉਮਰਾਂ ਜੀਵੇ ਸੋਹਣਿਆ
ਪੰਜਾਬ ਤੋਂ ਲੈਕੇ ਕਬੀਲ ਤਾਈਂ
ਤੇਰੀ ਵਾਂਗ ਸੁਣੇ ਮੁਟਿਆਰੇ ਨੂੰ
ਤੇਰੇ ਦੇਖ ਲੰਮੇ ਕੇਸਾਂ ਨੂੰ
ਨੀ ਹਵਾ ਨੂੰ ਅੱਖਾਂ ਮਾਰ ਰਹੀ
ਬੇੜੇ ਗੱਲ ਦਾ ਰਾਣੀ ਹਾਰ ਕੁੜੇ
ਤੇਰੀ ਹਿੱਕ ਤੇ ਡੱਟ ਪਹਾੜ ਨੀ
ਤੈਨੂੰ ਚੁੱਲ੍ਹਾ ਚੌਕਾ ਕਰਦੀ ਨੂੰ
ਦੇਖੇ ਸਪਤਰਿਸ਼ੀ ਦਾ ਤਾਰਾ ਨੀ
ਤੇਰੀਆਂ ਅੱਖਾਂ ਬਾਕੀ ਰਹਿਣ ਨੀ
ਕੇ ਕੁੜੀ ਰਫ਼ਲ ਭਾਲੇਖੇ ਪੈਨ ਨੀ
ਨਈਂਓ ਡਰਨਾ ਯੋਧਿਆਂ ਦੀ ਧੀ ਨੇ ਸੋਹਣੀਏ
ਜੀ ਵੇ ਸੋਹਣੀਏ ਜੀ ਵੇ ਸੋਹਣੀਏ
ਤੂੰ ਲੰਮੀਆਂ ਉਮਰਾਂ ਜੀਵੇ ਸੋਹਣੀਏ
ਜੀ ਵੇ ਸੋਹਣੀਏ ਸੋਹਣੀਏ ਜੀ ਵੇ ਸੋਹਣੀਏ
ਤੂੰ ਲੰਮੀਆਂ ਉਮਰਾਂ ਜੀਵੇ ਸੋਹਣੀਏ
You May Also Like
» Mitran Di Hood [A Kay] » Political Bande [Karam Brar] » Barrel [Manavgeet Gill] » Bewafa [Paras Chopra] » Town [Akaal] » Sarpanchi [Gulab Sidhu] » Baba Nanak [Jenny Johal] » Ignore [Davy, Simar Kaur]FAQs for Jee Ve Sohnea
Who is singer of Jee Ve Sohnea song ?
Singer of Tiger, Jasmeen Akhtar.
Who is writer of Jee Ve Sohnea song ?
Singhjeet wrote this Song.
Who is the music director of Jee Ve Sohnea song ?
Jee Ve Sohnea is Tuned by Kulshan Sandhu.
Which label release Jee Ve Sohnea song ?
Jee Ve Sohnea is released under the label of DAKU X RECORDS.
Whats the playtime (duration) of Jee Ve Sohnea song ?
Playtime of song Jee Ve Sohnea is 05:37 minute.
How can I download Jee Ve Sohnea song ?
You can download Jee Ve Sohnea song via click above download links.