Jee Nai Lagda Jasmine Sandlas Mp3 Song Download
Get This Song
Play Online
Share This Song
Jee Nai Lagda Song Lyrics
ਆਏ
Jasmine Sandlas
Jaani
ਮੈਨੂੰ ਬਦਲ ਵਿਖਾ ਦੇ ਵੇ ਜੀ ਨਈਂ ਲੱਗਦਾ ਮੇਰਾ (ਹਾਏ)
ਵੇ ਤੂੰ ਬਦਲ ਵਿਖਾ ਦੇ ਵੇ ਜੀ ਨਈਂ ਲੱਗਦਾ ਮੇਰਾ (ਓਏ ਹੋਏ )
ਮੇਰਾ ਜੀ ਲਵਾ ਦੇ ਵੇ ਜੀ ਨਈਂ ਲੱਗਦਾ ਮੇਰਾ (ਹਾਏ)
ਮੇਰਾ ਜੀ ਲਵਾ ਦੇ ਵੇ ਜੀ ਨਈਂ ਲੱਗਦਾ ਮੇਰਾ
ਵੇ ਗੁੱਟ ਮੇਰਾ ਫੜ ਲਾ ਮੈਂ ਕੋਲੋਂ ਜਾਵਾਂ ਲੰਘਦੀ
ਕੋਲੋਂ ਜਾਵਾਂ ਲੰਘਦੀ ਤੇ ਥੋੜਾ ਥੋੜਾ ਸੰਗਦੀ
ਥੋੜਾ ਥੋੜਾ ਸੰਗਦੀ ਤੇ ਦਿਲ ਤੇਰਾ ਮੰਗਦੀ
ਓ ਚੋਟੀ ਦੀ ਠੰਡ ਹੋਵੇ ਫਿਰਾਂ ਵੇ ਮੈਂ ਕੰਬਦੀ
ਹਾਏ ਰੂਸ ਬਣਾ ਦੇ ਵੇ ਜੀ ਨਈਂ ਲੱਗਦਾ ਮੇਰਾ
ਮੇਰਾ ਜੀ ਲਵਾ ਦੇ ਵੇ ਜੀ ਨਈਂ ਲੱਗਦਾ ਮੇਰਾ (ਓਏ ਹੋਏ )
ਮੇਰਾ ਜੀ ਲਵਾ ਦੇ ਵੇ ਜੀ ਨਈਂ ਲੱਗਦਾ ਮੇਰਾ
ਜੀ ਲਵਾ ਦੇ ਵੇ ਜੀ ਨਈਂ ਲੱਗਦਾ ਮੇਰਾ
ਜੀ ਲਵਾ ਦੇ ਵੇ ਜੀ ਨਈਂ ਲੱਗਦਾ ਮੇਰਾ
ਨਾ ਤੂੰ ਮੈਨੂੰ ਹੱਥ ਲਾਵੇਂ
ਨਾ ਮੈਂ ਤੈਨੂੰ ਹੱਥ ਲਾਵਾਂ
ਨਸ਼ਾ ਛੱਡ ਨਸ਼ਾ ਕੀ ਏ
ਆ ਜਾ ਅੱਖਾਂ ਨਾਲ ਪਿਆਵਾਂ
ਓ ਪਹਿਲਾਂ ਮੈਨੂੰ ਲੈ ਕੇ ਚੱਲ ਮੈਕਸੀਕੋ
ਓ ਫਿਰ ਮੈਨੂੰ ਇਟਲੀ ਵਿਖਾਈਂ ਵੇ
ਓ ਫਿਰ ਕਿਸੇ ਫਰਾਂਸ ਦੇ ਕੈਫੇ ਤੇ
ਮੈਨੂੰ ਸ਼ੇਰ ਸੁਣਾਈਂ ਵੇ
ਕੋਈ ਸ਼ੇਰ ਸੁਣਾ ਦੇ ਵੇ ਜੀ ਨਈਂ ਲੱਗਦਾ ਮੇਰਾ
ਇੱਕ ਸ਼ੇਰ ਸੁਣਾ ਦੇ ਵੇ ਜੀ ਨਈਂ ਲੱਗਦਾ ਮੇਰਾ
ਮੇਰਾ ਜੀ ਲਵਾ ਦੇ ਵੇ ਜੀ ਨਈਂ ਲੱਗਦਾ ਮੇਰਾ
ਜੀ ਨਈਂ ਲੱਗਦਾ ਮੇਰਾ
ਗਾਣੀ ਗਾਣੀ ਗਾਣੀ ਗਾਣੀ ਗਾਣੀ ਗਾਣੀ
ਨੀ ਓ ਮੇਰਾ ਦਿਲ ਲੈ ਗਿਆ
ਦਿਲ ਲੈ ਗਿਆ ਜਿਹਨੂੰ ਕਹਿੰਦੇ ਜਾਨੀ ਜਾਨੀ ਜਾਨੀ
Look At Me Check Me Out
ਮੈਂ ਕਿੰਨੀਆ Classy You Know
ਮੇਰੇ ਕਰਕੇ ਥਾਂ ਥਾਂ ਖੜਕੇ
ਓ ਖੜਕੇ ਗੰਡਾਸੀ You Know
ਹੋ ਖੁਸ਼ੀ ਨਾਲ ਰੰਗ ਮੇਰਾ ਲਾਲ ਕਰ ਦੇ
ਨੈਣ ਮੇਰੇ ਤੈਨੂੰ ਆ ਸਵਾਲ ਕਰ ਦੇ
ਮੈਂ ਵਾਈਬ ’ਚ ਆਂ ਮੇਰੀ ਵਾਈਬ ਨਾ ਮਾਰ
ਸੋਹਣਿਆ ਤੂੰ ਕੋਈ ਤਾਂ ਕਮਾਲ ਕਰ ਦੇ
ਮੈਨੂੰ ਮੈਂ ਭੁਲਾ ਦੇ ਵੇ ਜੀ ਨਈਂ ਲੱਗਦਾ ਮੇਰਾ
ਮੇਰਾ ਜੀ ਲਵਾ ਦੇ ਵੇ ਜੀ ਨਈਂ ਲੱਗਦਾ ਮੇਰਾ
ਮੇਰਾ ਜੀ ਲਵਾ ਦੇ ਵੇ ਜੀ ਨਈਂ ਲੱਗਦਾ ਮੇਰਾ
Yeah, I Come From The East—that’s My Best Side, Yeah
That’s Right, I’ve Got Homies From The West Side, Yeah
Now You Can’t Touch This ’cause I’m Too Fly Right Now
Let Me See Your Hands Up In The Sky Right Now
ਜੀ ਨਈਂ ਲੱਗਦਾ
You May Also Like
» Fifty [Vicky Dhaliwal, Gurlez Akhtar] » Silsila [Lucas] » Tu Te Teriyan Gallan [Simar Doraha] » Cobra Driver [Raka] » Tera Pyaar Ve [Aman Ghuman] » Gatte Gurh De Returns [Jaskaran Grewal, Gurlez Akhtar] » All in [Harnav Brar] » Jind Jaan [Jimmy Kaler, Gurlez Akhtar]FAQs for Jee Nai Lagda
Who is singer of Jee Nai Lagda song ?
Singer of Jasmine Sandlas.
Who is writer of Jee Nai Lagda song ?
Jaani wrote this Song.
Who is the music director of Jee Nai Lagda song ?
Jee Nai Lagda is Tuned by Bunny.
Which label release Jee Nai Lagda song ?
Jee Nai Lagda is released under the label of Desi Melodies.
Whats the playtime (duration) of Jee Nai Lagda song ?
Playtime of song Jee Nai Lagda is 02:43 minute.
How can I download Jee Nai Lagda song ?
You can download Jee Nai Lagda song via click above download links.