Jee La Leya Sabba Mp3 Song Download
Get This Song
Play Online
Share This Song
Jee La Leya Song Lyrics
Meavin, Call Me Back
ਹਾਏ ਦੋ ਦਿਨ ਹੋ ਗਏ ਗੱਡੀ ਦਿਸਦੀ ਨਹੀਂ ਤੇਰੀ
ਸ਼ਹਿਰ ਕੀਓ ਪੁੱਛੀ ਮੈਨੂੰ ਨਾਲ ਸੀ ਓ ਮੇਰੀ
ਕੱਲ ਮੈਸਜ ਤੂੰ ਕੁਝ ਵੀ ਨਹੀਂ ਕਰਿਆ
ਵੇ ਫਿਕਰ ਨੇ ਵਡ ਖਾ ਲਿਆ
ਜੀ ਲਗਣੋ ਹਟਾਕੇ ਮੁਟਿਆਰ ਦਾ
ਵੇ ਤੂੰ ਕਿੱਥੇ ਜੀ ਲਾ ਲਿਆ
ਜੀ ਲਗਣੋ ਹਟਾਕੇ ਮੁਟਿਆਰ ਦਾ
ਵੇ ਤੂੰ ਕਿੱਥੇ ਜੀ ਲਾ ਲਿਆ
ਜੀ ਲਗਣੋ ਹਟਾਕੇ ਮੁਟਿਆਰ ਦਾ
ਵੇ ਤੂੰ ਕਿੱਥੇ ਜੀ ਲਾ ਲਿਆ
ਖੇਤ ਵੇਖਣਾ ਸੀ ਇੱਕ ਕੰਮ ਕਰਜਾ ਕੁੜੇ
ਨਾਲੇ ਕੰਮ ਸੀ ਕਰੋਨਾ ਸਵਰਾਜ ਦਾ ਕੁੜੇ
ਖੇਤ ਵੇਖਣਾ ਸੀ ਇੱਕ ਕੰਮ ਕਰਜਾ ਕੁੜੇ
ਨਾਲੇ ਕੰਮ ਸੀ ਕਰੋਨਾ ਸਵਰਾਜ ਦਾ ਕੁੜੇ
ਦੋ ਖੰਟੀਆ ਚ ਵੱਜੂ ਤੇਰੇ ਕੋਲ ਨੀ ਕੁ ਦੂਰ
ਚੰਡੀਗੜ੍ਹ ਜੱਟੀਏ
ਹੋ ਆਉ ਉਡਿਆ ਪਿੰਡੋਂ ਮੈਂ ਤੇਰੀ ਸ਼ਹਿਰ
ਨੂੰ ਤੂੰ ਹੁਕਮ ਤਾਂ ਕਰ ਜੱਟੀਏ
ਉਡਿਆ ਪਿੰਡੋਂ ਮੈਂ ਤੇਰੀ ਸ਼ਹਿਰ
ਨੂੰ ਤੂੰ ਹੁਕਮ ਤਾਂ ਕਰ ਜੱਟੀਏ
ਆਉ ਉਡਿਆ ਪਿੰਡੋਂ ਮੈਂ ਤੇਰੀ ਸ਼ਹਿਰ
ਨੂੰ ਤੂੰ ਹੁਕਮ ਤਾਂ ਕਰ ਜੱਟੀਏ
ਹਾਏ ਹਾਸੇ ਨੀ ਖੋਈ ਦੇ ਹੁੰਦੇ
ਜਿਨ ਜੋਗਿਆ ਵੇ ਕਦੇ
ਸੂਹੇ ਜੇ ਬੁੱਲਾਂ ਦੀ ਮੁਸਕਾਨ ਬਣਾ ਕੇ
ਬੇਫਿਕਰੀ ਦੇ ਵਿੱਚ
ਘੁੱਮੀਦਾਂ ਨੀ ਹੁੰਦਾ ਕਿਸੇ
ਅਲ੍ਹੜ ਕਵਾਰੀ ਦੀ ਵੇ ਜਾਨ ਬਣਾ ਕੇ
ਹਾਏ ਮੈਂ ਵੀ ਤਾਂ ਰਕਾਨੇ
ਤੈਨੂੰ ਚਾਇਆ ਟੁੱਟ ਕੇ ਨੀ
ਆਵੇ ਬੈਠਜੇ ਜਵਾਕਾਂ ਵਾਂਗ
ਤੂੰ ਰੁੱਸ ਕੇ
ਸੁਣਦਾ ਨਹੀਂ ਸੀ ਜੇੜਾ ਗੱਲ ਕਿਸੇ ਦੀ ਨੀ
ਹੁਣ ਤੇਰੇ ਕੋਲੋਂ ਪਟਦਾ ਏ ਪੈਰ ਪੁੱਛ ਕੇ
ਹੋ ਚੀਜ਼ਾਂ ਰੱਖ ਰੱਖ ਭੁੱਲੀ ਜਾਵਾਂ ਸੋਣੀਆਂ
ਖੋਰੇ ਕੋਲ ਕੀ ਪਿਆ ਗਿਆ
ਜੀ ਲਗਣੋ ਹਟਾਕੇ ਮੁਟਿਆਰ ਦਾ
ਵੇ ਤੂੰ ਕਿੱਥੇ ਜੀ ਲਾ ਲਿਆ
ਜੀ ਲਗਣੋ ਹਟਾਕੇ ਮੁਟਿਆਰ ਦਾ
ਵੇ ਤੂੰ ਕਿੱਥੇ ਜੀ ਲਾ ਲਿਆ
ਜੀ ਲਗਣੋ ਹਟਾਕੇ ਮੁਟਿਆਰ ਦਾ
ਵੇ ਤੂੰ ਕਿੱਥੇ ਜੀ ਲਾ ਲਿਆ
ਹਾਏ ਟੁਟਣਾ ਨੀ ਲੱਖ ਕੋਈ ਕਰ ਲਏ Try
ਜੋੜ ਤੇਰਾ ਮੇਰਾ ਕੁੜੇ ਪੱਕਾ ਬਜਿਆ ਹੋਏ
ਮਹਿਫ਼ਿਲ ਚ ਬੈਹਕੇ ਵੀ ਨਾ ਫ਼ੋਨ ਤੇਰਾ ਕੱਟਾ
ਯਾਰ ਆਖਦੇ ਭਾਬੀ ਦਾ ਥੱਲੇ ਲੱਗਿਆ ਹੋਇਆ
ਹੋ ਜਦੋਂ ਕਾਲ ਨਹੀਂ ਜੱਟੀ ਦੇ
ਵੇ ਤੂੰ ਸਭਿਆ ਹੁੰਦਾ
ਵੇ ਫੇਸ ਫੋਲ ਮੁਰਝਾਏ ਵਾਂਗ
ਡਿਗੀਆਂ ਹੋਣੇ
ਹੋ ਰਾਤ ਨੂੰ ਕੱਲੇ ਨੀ ਤੇਰੀ ਯਾਦ ਆ ਜਾਵੇ
ਸੁਭਾ Pillow ਹੰਜੂਆਂ ਦੇ ਨਾਲ ਭਿੰਜੀਆਂ ਹੋਣੇ
ਨੂੰ ਹੁਣ ਸਦਾ ਨੀ ਮਰਾੜਾ ਦਾ ਵਾਲਾ ਤੇਰਾ ਆ ਨੀ
ਆਵੇ ਨਾ ਤੂੰ ਡਰ ਜੱਟੀਏ
ਹੋ ਆਉ ਉਡਿਆ ਪਿੰਡੋਂ ਮੈਂ ਤੇਰੀ ਸ਼ਹਿਰ
ਨੂੰ ਤੂੰ ਹੁਕਮ ਤਾਂ ਕਰ ਜੱਟੀਏ
ਉਡਿਆ ਪਿੰਡੋਂ ਮੈਂ ਤੇਰੀ ਸ਼ਹਿਰ
ਨੂੰ ਤੂੰ ਹੁਕਮ ਤਾਂ ਕਰ ਜੱਟੀਏ
ਜੀ ਲਗਣੋ ਹਟਾਕੇ ਮੁਟਿਆਰ ਦਾ
ਵੇ ਤੂੰ ਕਿੱਥੇ ਜੀ ਲਾ ਲਿਆ
ਜੀ ਲਗਣੋ ਹਟਾਕੇ ਮੁਟਿਆਰ ਦਾ
ਵੇ ਤੂੰ ਕਿੱਥੇ ਜੀ ਲਾ ਲਿਆ
You May Also Like
» Dilan Da Kabarhiya [R Nait ] » Preeti Sapru [Gulab Sidhu, Gurlez Akhtar] » Ranjha [Manavgeet Gill] » Husan Lahori [G Khan] » Bebe Bapu Kaim Rakhi [Jelly] » Visa [Sukh Sandhu] » Taur Shaur [Surjit Bhullar, Sudesh Kumari] » Gucci Gabhru [Harkirat Sangha]FAQs for Jee La Leya
Who is singer of Jee La Leya song ?
Singer of Sabba.
Who is writer of Jee La Leya song ?
Sabba wrote this Song.
Who is the music director of Jee La Leya song ?
Jee La Leya is Tuned by Meavin.
Which label release Jee La Leya song ?
Jee La Leya is released under the label of Melo Music.
Whats the playtime (duration) of Jee La Leya song ?
Playtime of song Jee La Leya is 02:55 minute.
How can I download Jee La Leya song ?
You can download Jee La Leya song via click above download links.