Je Langhdi Agge Langha Lai Kaka Jaildar Mp3 Song Download
Get This Song
Play Online
Share This Song
Je Langhdi Agge Langha Lai Song Lyrics
Western Penduz
ਜਿਹੜੇ ਬੰਦੇ ਲੈਂਦੇ ਆ ਨਾਜਾਇਜ਼ Feeling ਆਂ
ਓਹਨਾ ਨਾਲ ਜੱਟ ਕਰਦਾ ਨੀ Dealing ਆਂ
ਵੈਲੀਆਂ ਦੇ ਲਾਣੇ ਚੋਂ ਕਹਾਉਂਦਾ ਗੱਬਰੂ
ਚੋਟੀ ਦਿਆਂ ਵੈਲੀਆਂ ਚ ਆਉਂਦਾ ਗੱਬਰੂ
On The Spot ਬੰਦਾ ਠੋਕ ਦਿੰਨੇ ਆਂ
Dead Body ਹੁੰਦੀ ਨਹੀਓ Found ਮਗਰੋਂ
ਹਮ ਤੁਮਹੇ ਮਾਰੇ ਗੇ ਓਰ ਜਰੂਰ ਮਾਰੇ ਗੇ
ਜਿੱਥੇ ਜਿੱਥੇ ਅਸੀ ਵਾਰਦਾਤਾ ਕੀਤੀਆਂ
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
ਜਿੱਥੇ ਜਿੱਥੇ ਅਸੀ ਵਾਰਦਾਤਾ ਕੀਤੀਆਂ
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
ਲੈਕੇ ਪੁਰਾਣੀ Range 18 ਲੱਖ ਦੀ
ਫੁੱਕਰੀ ਪਨੀਰੀ ਐਵੇਂ ਫਿਰੇ ਟੱਪਦੀ
ਪੈਂਦਾ ਆ ਦੋਆਬੇ ਵਿੱਚ ਪਿੰਡ ਜੱਟ ਦਾ
ਕੋਈ ਲਿਖੇ ਨਾ Report ਸਾਡੇ ਲਾਏ ਟੱਕ ਦੀ
ਜਿਹੜੇ ਸਾਡੇ ਨਾਲ ਖਾਰ ਖਾ ਕੇ Fame ਭਾਲਦੇ
ਕਰ ਦੇਈਏ Underground ਮਗਰੋਂ
ਹਾਹਾਹਾ ਚਵਲੇ ਤੈਨੂੰ ਕਹਿਆ
ਜਿੱਥੇ ਜਿੱਥੇ ਅਸੀ ਵਾਰਦਾਤਾ ਕੀਤੀਆਂ
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
ਜਿੱਥੇ ਜਿੱਥੇ ਅਸੀ ਵਾਰਦਾਤਾ ਕੀਤੀਆਂ
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
Gym ਕਰੇ Calorie ਆਂ Burn ਬਿੱਲੋ
ਜ਼ੈਲਦਾਰ ਹੁਣੀ ਵੱਡੀ ਫਰਮ ਬਿੱਲੋ
ਉੱਚੀਆਂ ਹਵੇਲੀਆਂ ਜਿਹੇ ਉਚੇ ਰੁਤਬੇ
ਅੱਜ ਵਿਚ ਸੁਭਾਅ ਆ ਪੂਰੇ ਗ਼ਰਮ ਬਿੱਲੋ
ਮਿੱਤਰਾਂ ਨਾਲ ਪੇਚਾ ਕਿਤੇ ਪਾ ਨਾ ਲਈ
ਗੰਨਾਂ ਦੀ ਸੁਣੂਗੀ ਫੇਰ Sound ਮਗਰੋਂ
ਜਿੱਥੇ ਜਿੱਥੇ ਅਸੀ ਵਾਰਦਾਤਾ ਕੀਤੀਆਂ
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
ਜਿੱਥੇ ਜਿੱਥੇ ਅਸੀ ਵਾਰਦਾਤਾ ਕੀਤੀਆਂ
ਕਿੱਲੋ ਕਿੱਲੋ ਲੱਭਦੇ ਸੀ ਰੌਂਦ ਮਗਰੋਂ
You May Also Like
» Shukrana [Kaka Jaildar] » Najar Tikhi Teer Wargi [Kaka Jaildar] » Daru Ton Bagair [Kaka Jaildar] » Dushaman Labhde Firde Han [Kaka Jaildar] » Nazare [Kaka Jaildar, Manpreet Akhtar] » Botal Wargi Ne [Kaka Jaildar, Manpreet Akhtar] » Jattan De Tractar Te [Kaka Jaildar, Manpreet Akhtar] » Lovely Jehi Kurhi [Kaka Jaildar, Manpreet Akhtar]FAQs for Je Langhdi Agge Langha Lai
Who is singer of Je Langhdi Agge Langha Lai song ?
Singer of Kaka Jaildar.
Who is writer of Je Langhdi Agge Langha Lai song ?
Mohabbat Brar wrote this Song.
Who is the music director of Je Langhdi Agge Langha Lai song ?
Je Langhdi Agge Langha Lai is Tuned by Anu, Manu.
Which label release Je Langhdi Agge Langha Lai song ?
Je Langhdi Agge Langha Lai is released under the label of Goyal Music.
Whats the playtime (duration) of Je Langhdi Agge Langha Lai song ?
Playtime of song Je Langhdi Agge Langha Lai is 03:55 minute.
How can I download Je Langhdi Agge Langha Lai song ?
You can download Je Langhdi Agge Langha Lai song via click above download links.