Daru Ton Bagair Kaka Jaildar Mp3 Song Download
Get This Song
Play Online
Share This Song
Daru Ton Bagair Song Lyrics
ਘਰ ਵਿਚ ਕਾਲਿਆਨ ਰਹ ਨਾ ਹੋਵੇ
ਯਾਰਾਂ ਵਿਚ ਵੀ ਬੇਹ ਨਾ ਹੋਵੇ
ਘਰ ਵਿਚ ਕਾਲਿਆਨ ਰਹ ਨਾ ਹੋਵੇ
ਯਾਰਾਂ ਵਿਚ ਵੀ ਬੇਹ ਨਾ ਹੋਵੇ
ਜਿਦਣ ਦੀ ਤੂੰ ਸ਼ਡ ਕੇ ਤੁਰ ਗਈ
ਜਿਦਣ ਦੀ ਤੂੰ ਸ਼ਡ ਕੇ ਤੁਰ ਗਈ
ਲਾ ਲਿਆ ਠੇਕੇ ਡੇਰਾ
ਦਾਰੂ ਦੀ ਬੋਤਲ ਚ ਚੋਂ
ਸੋਣੀਏ ਮੁਖ ਦਿਸਦਾ ਐ ਤੇਰਾ
ਦਾਰੂ ਦੀ ਬੋਤਲ ਚ ਚੋਂ
ਹਿਰੀਏ ਮੁਖ ਦਿਸਦਾ ਐ ਤੇਰਾ
ਕਦੇ ਤੂੰ ਹੁੰਦੀ ਸੀ ਸਾਨੂ ਜਾਣੋ ਪਿਆਰੀ ਨੀ
ਹੁਣ ਨਾਲ ਇਸਦੇ ਅਸੀਂ ਲਾ ਲਈ ਯਾਰੀ ਨੀ
ਹੁਣ ਨਾਲ ਇਸਦੇ ਅਸੀਂ ਲਾ ਲਈ ਯਾਰੀ ਨੀ
ਹਰ ਮਹਿਫ਼ਿਲ ਹਰ ਮਹਿਖਾਨੇ ਬੱਸ ਇੰਤਜ਼ਾਰ ਹੈ ਤੇਰਾ
ਦਾਰੂ ਦੀ ਬੋਤਲ ਚ ਚੋਂ ਸੋਣੀਏ ਮੁਖ ਦਿਸਦਾ ਐ ਤੇਰਾ
ਦਾਰੂ ਦੀ ਬੋਤਲ ਚ ਚੋਂ ਸੋਣੀਏ ਮੁਖ ਦਿਸਦਾ ਐ ਤੇਰਾ
ਬਣ ਫਨੀਅਰ ਢੰਗ ਦੇ ਤੇਰੇ ਛਾਪਾ ਛਾਲੇ ਨੀ
ਹੁਣ ਗੰਮ ਹੀ ਰਹਿ ਗਏ ਮੇਰੇ ਦਿਲ ਦੇ ਪੱਲੇ ਨੀ
ਹੁਣ ਗੰਮ ਹੀ ਰਹਿ ਗਏ ਮੇਰੇ ਦਿਲ ਦੇ ਪੱਲੇ ਨੀ
ਆਖਿਆ ਅਥਰੂ ਰੁਕ ਦੇ ਨਾ ਮੈਂ ਕੀਤਾ ਯਤਨ ਬਥੇਰਾ
ਦਾਰੂ ਦੀ ਬੋਤਲ ਚ ਚੋਂ ਹਿਰੀਏ ਮੁਖ ਦਿਸਦਾ ਐ ਤੇਰਾ
ਦਾਰੂ ਦੀ ਬੋਤਲ ਚ ਚੋਂ ਹਿਰੀਏ ਮੁਖ ਦਿਸਦਾ ਐ ਤੇਰਾ
ਏਕੋ ਵੱਖ ਹੋਵਣ ਦਾ ਗੰਮ ਖਾ ਗਯਾ ਮੇਨੂ ਨੀ
ਕਿਵੇਂ ਬਿੰਦਰ ਖਾਣ ਪੂਰੀ ਭੁੱਲ ਜਾਵੇ ਤੈਨੂੰ ਨੀ
ਕਿਵੇਂ ਬਿੰਦਰ ਖਾਣ ਪੂਰੀ ਭੁੱਲ ਜਾਵੇ ਤੈਨੂੰ ਨੀ
ਕਾਕੇ ਬੰਨੀਏ ਵਾਲੇ ਜਹੇ ਵਰਗਾ ਕਿਥੋਂ ਕਰ ਲੈ ਜੇਰਾ
ਦਾਰੂ ਦੀ ਬੋਤਲ ਚ ਚੋਂ ਸੋਣੀਏ ਮੁਖ ਦਿਸਦਾ ਐ ਤੇਰਾ
ਦਾਰੂ ਦੀ ਬੋਤਲ ਚ ਚੋਂ ਸੋਣੀਏ ਮੁਖ ਦਿਸਦਾ ਐ ਤੇਰਾ (ਮੁਖ ਦਿਸਦਾ ਐ ਤੇਰਾ)
You May Also Like
» Nazare [Kaka Jaildar, Manpreet Akhtar] » Dushaman Labhde Firde Han [Kaka Jaildar] » Shukrana [Kaka Jaildar] » Lovely Jehi Kurhi [Kaka Jaildar, Manpreet Akhtar] » Jattan De Tractar Te [Kaka Jaildar, Manpreet Akhtar] » Je Langhdi Agge Langha Lai [Kaka Jaildar] » Botal Wargi Ne [Kaka Jaildar, Manpreet Akhtar] » Najar Tikhi Teer Wargi [Kaka Jaildar]FAQs for Daru Ton Bagair
Who is singer of Daru Ton Bagair song ?
Singer of Kaka Jaildar.
Who is writer of Daru Ton Bagair song ?
Mohabbat Brar wrote this Song.
Who is the music director of Daru Ton Bagair song ?
Daru Ton Bagair is Tuned by Anu, Manu.
Which label release Daru Ton Bagair song ?
Daru Ton Bagair is released under the label of Goyal Music.
Whats the playtime (duration) of Daru Ton Bagair song ?
Playtime of song Daru Ton Bagair is 04:27 minute.
How can I download Daru Ton Bagair song ?
You can download Daru Ton Bagair song via click above download links.