Jawai Rajdeep Mangat Mp3 Song Download
Get This Song
Play Online
Share This Song
Jawai Song Lyrics
Yeah Pendu Boyz
ਹੋ ਕੁੜਤਾ ਪਜਾਮਾ ਪਾਉਂਦਾ ਹੋਵੇ
ਦੇਵੇ ਟੁੱਟਣ ਕ੍ਰੀਜ਼ ਨਾ
ਤੇਰੇ ਧੀ ਦੇ ਨਾ ਬਾਹਲੇ ਵੱਡੇ ਸੁਪਨੇ
ਨਾ ਬਾਹਲੀ ਵੱਡੀ ਰੀਝ ਮਾਂ
ਹੋ ਕੁੜਤਾ ਪਜਾਮਾ ਪਾਉਂਦਾ ਹੋਵੇ
ਦੇਵੇ ਟੁੱਟਣ ਕ੍ਰੀਜ਼ ਨਾ
ਤੇਰੇ ਧੀ ਦੇ ਨਾ ਬਾਹਲੇ ਵੱਡੇ ਸੁਪਨੇ
ਨਾ ਬਾਹਲੀ ਵੱਡੀ ਰੀਝ ਮਾਂ
ਪਿਆਰ ਸਤਿਕਾਰ ਹੋਵੇ ਦਿਲੋਂ ਕਰਦਾ
ਨੀ ਭਾਵੇਂ 4 ਕਿੱਲੇ ਭਾਵੇਂ ਹੋਣ 22
ਦਿਲ ਦੀ ਥਾਂ ਲਾਵੇ ਨਾ ਦਿਮਾਗ ਮਾਏ ਮੇਰੀਏ
ਨੀ ਏਹੋ ਜੇਹਾ ਲਬ ਲੈ ਜਵਾਈ
ਜੱਟ ਬੂਟ ਹੋਵੇ ਜਿਹਦਾ Lifestyle
ਐਵੇਂ ਮਾਰੇ ਨਾ Flanty-ਆਂ Fly
ਦਿਲ ਦੀ ਥਾਂ ਲਾਵੇ ਨਾ ਦਿਮਾਗ ਮਾਏ ਮੇਰੀਏ
ਨੀ ਏਹੋ ਜੇਹਾ ਲਬ ਲੈ ਜਵਾਈ
ਦਿਲ ਦੀ ਥਾਂ ਲਾਵੇ ਨਾ ਦਿਮਾਗ ਮਾਏ ਮੇਰੀਏ
ਨੀ ਏਹੋ ਜੇਹਾ ਲਬ ਲੈ ਜਵਾਈ
ਦਿਲ ਦੀ ਥਾਂ ਲਾਵੇ ਨਾ ਦਿਮਾਗ ਮਾਏ ਮੇਰੀਏ
ਨੀ ਏਹੋ ਜੇਹਾ ਲਬ ਲੈ ਜਵਾਈ
ਹੋ ਮੈਂ ਨਾ ਚਾਹੁੰਦੀ ਮੇਰੇ ਅੱਗੇ ਪਿੱਛੇ ਘੁੰਮਦਾ ਫਿਰੇ
ਵਾਰ ਵਾਰ ਹੱਥ ਪੈਰ ਚੁੰਮਦਾ ਫਿਰੇ
ਬਾਹਲਾ ਵੇ ਪਿਆਰ ਕਰੇ ਤੰਗ ਬੰਦੇ ਨੂੰ
ਰੱਖਣੀ ਵੀ ਚਾਹੀਦੀ ਥੋੜੀ ਸੰਗ ਬੰਦੇ ਨੂੰ
ਹੋ ਮੈਂ ਨਾ ਚਾਹੁੰਦੀ ਮੇਰੇ ਅੱਗੇ ਪਿੱਛੇ ਘੁੰਮਦਾ ਫਿਰੇ
ਵਾਰ ਵਾਰ ਹੱਥ ਪੈਰ ਚੁੰਮਦਾ ਫਿਰੇ
ਬਾਹਲਾ ਵੇ ਪਿਆਰ ਕਰੇ ਤੰਗ ਬੰਦੇ ਨੂੰ
ਰੱਖਣੀ ਵੀ ਚਾਹੀਦੀ ਥੋੜੀ ਸੰਗ ਬੰਦੇ ਨੂੰ
ਰਾਂਝਾ ਨਾ ਮੈਂ ਮੰਗਾਂ ਕਰੇ ਕਿਰਤ ਕਮਾਈਆਂ
ਮੈਨੂੰ ਚਾਹੀਦੀ ਨੀ Life ਬਾਹਲੀ ਸ਼ਾਹੀ
ਦਿਲ ਦੀ ਥਾਂ ਲਾਵੇ ਨਾ ਦਿਮਾਗ ਮਾਏ ਮੇਰੀਏ
ਨੀ ਏਹੋ ਜੇਹਾ ਲਬ ਲੈ ਜਵਾਈ
ਜੱਟ ਬੂਟ ਹੋਵੇ ਜਿਹਦਾ Lifestyle
ਐਵੇਂ ਮਾਰੇ ਨਾ Flanty-ਆਂ Fly
ਦਿਲ ਦੀ ਥਾਂ ਲਾਵੇ ਨਾ ਦਿਮਾਗ ਮਾਏ ਮੇਰੀਏ
ਨੀ ਏਹੋ ਜੇਹਾ ਲਬ ਲੈ ਜਵਾਈ
ਨੀ ਏਹੋ ਜੇਹਾ ਲਬ ਲੈ ਜਵਾਈ
ਨੀ ਏਹੋ ਜੇਹਾ ਲਬ ਲੈ ਜਵਾਈ
ਪਿੰਡ ਵਿੱਚ ਸੋਹਰਾ ਮੇਰਾ ਹੋਵੇ ਸਰਪੰਚ
ਚਾਹੇ ਆਮ ਹੋਵੇ ਚਾਹੇ ਜ਼ਿਮੀਂਦਾਰ ਨੀ
ਨਣਦਾਂ ਵੀ ਹੋਣ ਤੇ ਜੇਠਾਣੀਆਂ ਵੀ ਹੋਣ
ਮੈਂ ਨੀ ਮਾਪਿਆਂ ਦਾ ਕੱਲਾ ਪੁੱਤ ਭਾਲਦੀ
ਪਿੰਡ ਵਿੱਚ ਸੋਹਰਾ ਮੇਰਾ ਹੋਵੇ ਸਰਪੰਚ
ਚਾਹੇ ਆਮ ਹੋਵੇ ਚਾਹੇ ਜ਼ਿਮੀਂਦਾਰ ਨੀ
ਨਣਦਾਂ ਵੀ ਹੋਣ ਤੇ ਜੇਠਾਣੀਆਂ ਵੀ ਹੋਣ
ਮੈਂ ਨੀ ਮਾਪਿਆਂ ਦਾ ਕੱਲਾ ਪੁੱਤ ਭਾਲਦੀ
ਸਾਰਾ ਪਰਿਵਾਰ ਇੱਕ ਥਾਂ ਤੇ ਬੈਠ ਕੇ ਖਾਵੇ
ਚੰਗੀ ਲੱਗੇ ਨਾ ਵਿਚਾਲੇ ਕੰਧ ਵਾਹੀ
ਦਿਲ ਦੀ ਥਾਂ ਲਾਵੇ ਨਾ ਦਿਮਾਗ ਮਾਏ ਮੇਰੀਏ
ਨੀ ਏਹੋ ਜੇਹਾ ਲਬ ਲੈ ਜਵਾਈ
ਜੱਟ ਬੂਟ ਹੋਵੇ ਜਿਹਦਾ Lifestyle
ਐਵੇਂ ਮਾਰੇ ਨਾ Flanty-ਆਂ Fly
ਦਿਲ ਦੀ ਥਾਂ ਲਾਵੇ ਨਾ ਦਿਮਾਗ ਮਾਏ ਮੇਰੀਏ
ਨੀ ਏਹੋ ਜੇਹਾ ਲਬ ਲੈ ਜਵਾਈ
You May Also Like
» Miss India [George Sidhu] » Mawa Thandiya Chava [Ranjit Bawa] » Katti Jani Aa [Asees Kaur] » Challange To You [Kambi Rajpuria, Guraada] » Aish [KS Makhan] » Hometown [Jaura Phagwara] » Fifty [Vicky Dhaliwal, Gurlez Akhtar] » IDGAF [BOBB Randhawa]FAQs for Jawai
Who is singer of Jawai song ?
Singer of Rajdeep Mangat.
Who is writer of Jawai song ?
Jagdeep Sangala wrote this Song.
Who is the music director of Jawai song ?
Jawai is Tuned by Pendu Boyz.
Which label release Jawai song ?
Jawai is released under the label of T-Series Apna Punjab.
Whats the playtime (duration) of Jawai song ?
Playtime of song Jawai is 02:57 minute.
How can I download Jawai song ?
You can download Jawai song via click above download links.