Jatt Sippy Gill Mp3 Song Download
Get This Song
Play Online
Share This Song
Jatt Song Lyrics
ਨੀ ਓ ਚੌਥੀ ਦੀ ਜਮਾਤ ਨੀ ਓਹ ਫੱਟੀਆਂ ਦੀ ਚਾਕ
ਬੀਬਾ ਆਨੇ ਦੀ ਦਵਾਤ , ਓਹ ਜਵਾਨੀ ਵਾਲੀ ਬਾਤ
ਓਏ ਹੋਏ ਓਏ ਹੋਏ ਓਏ ਹੋਏ
ਹੋਈ ਪੰਜਾਬਣ ਜਵਾਨ ਓਏ ਹੋਏ
ਖ਼ਰਾ ਮੌਤ ਦਾ ਸਮਾਨ ਓਏ ਹੋਏ ਓਏ ਹੋਏ
ਜੱਟ ਮੌਤ ਦਾ ਸ਼ਿਕਾਰੀ ਇਹ ਗੱਲ ਜਾਣ ਦਾ ਜਹਾਨ
ਨੀ ਤੂੰ ਮੇਰੀ ਬਸ ਮੇਰੀ ਇਹੀ ਵੱਜੂਗਾ ਨਗਾਰਾ
ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਓਏ ਹੋਏ ਓਏ ਹੋਏ
ਸਾਨੂੰ ਭੁੱਲੇ ਨਾ ਕਮਾਦ ਤੇ ਤਾਈ ਭਾਨੋ ਦਾ ਚੁਬਾਰਾ
ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਓਏ ਹੋਏ ਓਏ ਹੋਏ
ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ
ਦਿਲ ਤੋਹਫੇ ਖਤ ਲੈਕੇ ਹੋਏ ਓਏ
ਹੋਈ ਪੰਜਾਬ ਤੋਂ ਫਰਾਰ ਹੋਏ ਓਏ
ਨੀ ਤੂੰ ਬਣੀ Angelina ਤੇ ਅਸੀ ਦਿਲ ਦੇ ਬਿਮਾਰ
ਦਿਲ ਤੋਹਫੇ ਖਤ ਲੈਕੇ ਹੋਈ ਪੰਜਾਬ ਤੋਂ ਫਰਾਰ
ਨੀ ਤੂੰ ਬਣੀ Angelina ਤੇ ਅਸੀ ਦਿਲ ਦੇ ਬਿਮਾਰ
ਖਾਕੇ ਤਲੀਆਂ ਤੇ ਚੋਗਾ ਮੈਥੋਂ ਕਰ ਗਈ ਕਿਨਾਰਾ
ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ
ਜੇ ਤੂੰ ਅਰਸ਼ਾ ਦੀ ਹੂਰ ਤੇ ਮੈਂ ਵੀ ਅੰਬਰਾਂ ਦਾ ਤਾਰਾ
ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਹੋਏ ਓਏ ਹੋਏ ਓਏ
ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ
ਹੋਈ ਬਿਟਣੀ ਦੀ Fan ਹੋਏ ਓਏ
ਮੈਂ ਸੁਣਾ ਓਹੀ ਚਮਕੀਲਾ ਹੋਏ ਓਏ
ਉਥੋਂ ਲੰਘਦਾ ਨਾ ਕੋਈ ਨੀ ਜਿੱਥੇ ਗੱਡ ਦਈਏ ਕੀਲਾਂ
ਹੋਈ ਬਿਟਣੀ ਦੀ Fan ਮੈਂ ਸੁਣਾ ਓਹੀ ਚਮਕੀਲਾ
ਉਥੋਂ ਲੰਘਦਾ ਨਾ ਕੋਈ ਨੀ ਜਿੱਥੇ ਗੱਡ ਦਈਏ ਕੀਲਾਂ
ਨੀ ਤੂੰ ਟੱਪ ਗਈ ਹੱਦਾਂ ਬੰਨੇ ਸਾਡਾ ਲੈਕੇ ਸਹਾਰਾ
ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ
ਓਏ ਹੋਏ ਓਏ ਹੋਏ ਓਏ ਹੋਏ
ਹੁੰਦਾ ਸਵਰਗਾਂ ਦਾ ਝੂਟਾ ਸੱਜਣਾ ਦਾ ਕੱਚਾ ਟਾਹਰਾਂ
ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ
ਓਏ ਹੋਏ ਓਏ ਹੋਏ ਓਏ ਹੋਏ
ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ
ਤੂੰ ਕੈਨੇਡਾ ਦੀ ਕਬੂਤਰੀ ਓਏ ਹੋਏ
ਸਿੱਪੀ ਪੇਂਡੂ ਜੱਟ ਦੇਸੀ ਓਏ ਹੋਏ
ਪਾਵੇ Gucci ਦੀਆ ਜੀਨਾ ਨੀ ਸਾਡੇ ਉਤੇ ਕਾਲੀ ਖੇਸੀ
ਨੀ ਤੂੰ ਕੈਨੇਡਾ ਦੀ ਕਬੂਤਰੀ ਤੇ ਮੈਂ ਪੇਂਡੂ ਜੱਟ ਦੇਸੀ
ਪਾਵੇ Gucci ਦੀਆ ਜੀਨਾ ਨੀ ਸਾਡੇ ਉਤੇ ਕਾਲੀ ਖੇਸੀ
ਨੀ ਤੇਰਾ ਸਵਾ ਗਿੱਠ ਦਾ Top, Tattoo ਲੱਕ ਤੇ ਪਿਆਰਾ
ਨੀ ਤੇਰੇ ਪਿੱਛੇ ਰਹਿਣਾ ਜੱਟ ਸਾਰੀ ਉਮਰ ਕਵਾਰਾ
ਮੈਂ ਮੁਰੱਬਿਆਂ ਦਾ ਮਾਲਿਕ ਨੀ ਤੇਰੇ ਬਿਨਾਂ ਨਾ ਗੁਜ਼ਾਰਾ
ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ
ਓਏ ਹੋਏ ਓਏ ਹੋਏ ਓਏ ਹੋਏ
ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਹੋਏ ਓਏ ਹੋਏ
ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ
You May Also Like
» Lalkaare [Sippy Gill] » Machhare [Sippy Gill] » Yaad Tera Cheta Aa Jaave [Sippy Gill] » Chardi Kala [Sippy Gill] » Yaad Tera Cheta Aa Jaave [Sippy Gill] » Nach Nach [Sippy Gill] » Chandigarh [Sippy Gill] » Zindabad Aashiqui [Sippy Gill]FAQs for Jatt
Who is singer of Jatt song ?
Singer of Sippy Gill.
Who is writer of Jatt song ?
Sippy Gill wrote this Song.
Who is the music director of Jatt song ?
Jatt is Tuned by Joy, Atul.
Which label release Jatt song ?
Jatt is released under the label of T-Series.
Whats the playtime (duration) of Jatt song ?
Playtime of song Jatt is 05:19 minute.
How can I download Jatt song ?
You can download Jatt song via click above download links.