Chardi Kala Sippy Gill Mp3 Song Download
Get This Song
Play Online
Share This Song
Chardi Kala Song Lyrics
ਨਾ Diploma ਨਾ ਹੀ Law ਪਾਉਂਦੇ ਚੰਡੀਗੜ੍ਹ ਰਾਹ
Audi ਆ Cruiser ਆ ਤੇ ਚੜਕੇ
Audi ਆ Cruiser ਆ ਤੇ ਚੜਕੇ
ਗੇੜੀ Route ਉੱਤੇ ਮੌਜਾਂ ਲੁੱਟਦੀ ਮੰਡੀਰ
ਤੇਰਾ ਰੌਲੀ ਆਲਾ Woofer ਆਂ ਤੇ ਖੜ ਕੇ
ਰੌਲੀ ਆਲਾ Woofer ਆਂ ਤੇ ਖੜ ਕੇ
ਕੋਈ Cat ਕੋਈ Kareena
ਕੋਈ ਚੰਬੇ ਦੀ ਹਸੀਨਾ
ਕੋਈ Cat ਕੋਈ Kareena
ਕੋਈ ਚੰਬੇ ਦੀ ਹਸੀਨਾ
ਕਰੇ ਸੜਕਾਂ ਤੇ ਕਹਿਰ ਬੱਲੀਏ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
ਓਹੀ ਚੰਡੀਗੜ੍ਹ ਸ਼ਹਿਰ ਬੱਲੀਏ
ਓਹੀ ਸਹੇਲੀਆਂ ਨੇ ਬੰਬ
ਓਹੀ ਦਾਰੂ ਦੇ ਡਰੱਮ
ਛੇਤੀ ਛੱਡਦੇ ਨਾ ਪੈਰ ਬੱਲੀਏ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
ਓਹੀ ਚੰਡੀਗੜ੍ਹ ਸ਼ਹਿਰ ਬੱਲੀਏ
ਓਹੀ ਚੰਡੀਗੜ੍ਹ ਸ਼ਹਿਰ ਬੱਲੀਏ
ਓ ਪੱਟਾ ਨਾਲ ਖਹਿੰਦੇ ਆ ਅੜਾਕੀ ਅਸਲੇ
ਅੱਖ ਨਾਲ ਗੱਬਰੂ ਨੇ ਲੱਕ ਮਿਣਦੇ
ਦਿਨੋਂ ਦਿਨ ਵੱਧ ਦਾ Crime ਦੇਖ ਕੇ
ਡੱਬਾਂ ਚ ਫ਼ਸਾਈ ਜੱਟ 2-2 ਫਿਰਦੇ
ਦਿਨੋਂ ਦਿਨ ਵੱਧ ਦਾ Crime ਦੇਖ ਕੇ
ਡੱਬਾਂ ਚ ਫ਼ਸਾਈ ਜੱਟ 2-2 ਫਿਰਦੇ
ਉੱਡੇ Uni ਦਾ ਸਵਾਦ
ਸ਼ੌਂਕ ਓਹੀਓ ਸਾਡੇ ਪੁੱਠੇ
ਪੀ ਕੇ ਫੂਕਦੇ ਆਂ ਟਾਇਰ ਬੱਲੀਏ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
ਓਹੀ ਚੰਡੀਗੜ੍ਹ ਸ਼ਹਿਰ ਬੱਲੀਏ
ਓਹੀ ਸਹੇਲੀਆਂ ਨੇ ਬੰਬ
ਓਹੀ ਦਾਰੂ ਦੇ ਡਰੱਮ
ਛੇਤੀ ਛੱਡਦੇ ਨਾ ਪੈਰ ਬੱਲੀਏ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
ਓਹੀ ਚੰਡੀਗੜ੍ਹ ਸ਼ਹਿਰ ਬੱਲੀਏ
ਓਹੀ ਚੰਡੀਗੜ੍ਹ ਸ਼ਹਿਰ ਬੱਲੀਏ
ਓ ਸ਼ਨੀਲ ਜਿਹੇ ਜੱਟ ਤੇ Black ਵੀਮਰਾਂ
ਤੱਕਦੇ ਹੁਸਨ Lv ਦੀ Shade ਚੋਂ
ਓ ਵੱਸਦੀ ਨੀ ਜਾ ਕੇ ਕਿਸੇ ਮਾੜੇ ਬੰਦੇ ਦੇ
ਲੰਘ ਜਾਂਦੀ ਜਿਹੜੀ ਮਿੱਤਰਾਂ ਦੇ ਗੇੜ ਚੋਂ
ਓ ਵੱਸਦੀ ਨੀ ਜਾ ਕੇ ਕਿਸੇ ਲੰਡੂ ਬੰਦੇ ਦੇ
ਲੰਘ ਜਾਂਦੀ ਜਿਹੜੀ ਮਿੱਤਰਾਂ ਦੇ ਗੇੜ ਚੋਂ
ਇੰਜਣ ਜਾਣ ਖੁੱਲ ਖੁੱਲ
ਬੀਬਾ ਜੱਟ ਕਾਹਦੇ Bull
ਔਖੀ ਦੱਬਨੀ ਆ ਪੈੜ ਬੱਲੀਏ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
ਓਹੀ ਚੰਡੀਗੜ੍ਹ ਸ਼ਹਿਰ ਬੱਲੀਏ
ਓਹੀ ਸਹੇਲੀਆਂ ਨੇ ਬੰਬ
ਓਹੀ ਦਾਰੂ ਦੇ ਡਰੱਮ
ਛੇਤੀ ਛੱਡਦੇ ਨਾ ਪੈਰ ਬੱਲੀਏ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
ਓਹੀ ਚੰਡੀਗੜ੍ਹ ਸ਼ਹਿਰ ਬੱਲੀਏ
ਓਹੀ ਚੰਡੀਗੜ੍ਹ ਸ਼ਹਿਰ ਬੱਲੀਏ
Barbique ਤੇ ਸੱਜਰੇ ਸ਼ਿਕਾਰ ਰਹਿੰਦੇ ਨੇ
ਮੂੰਹੋਂ ਗੱਡੀ ਬੋਲਦੀ ਐ ਪਾੜ ਬੱਲੀਏ
ਮਾਲਵੇ ਦਾ ਰਾਜਾ ਰਹੁਕ ਸ਼ੇਖ ਮੰਨਦੇ
ਨਾਮ ਲੈਂਦੇ ਸ਼੍ਰੀ ਬਰਾੜ ਬੱਲੀਏ
ਤੇਰਾ ਰੌਲੀ ਆਲਾ ਗਿੱਲ ਗੱਲ ਕਰਦਾ Still
ਹੌਂਕੇ ਲੱਗਣੇ ਆ ਠਹਿਰ ਬੱਲੀਏ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
ਓਹੀ ਚੰਡੀਗੜ੍ਹ ਸ਼ਹਿਰ ਬੱਲੀਏ
ਓਹੀ ਸਹੇਲੀਆਂ ਨੇ ਬੰਬ
ਓਹੀ ਦਾਰੂ ਦੇ ਡਰੱਮ
ਛੇਤੀ ਛੱਡਦੇ ਨਾ ਪੈਰ ਬੱਲੀਏ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
ਓਹੀ ਚੰਡੀਗੜ੍ਹ ਸ਼ਹਿਰ ਬੱਲੀਏ
You May Also Like
» Chandigarh [Sippy Gill] » Lalkaare [Sippy Gill] » Yaad Tera Cheta Aa Jaave [Sippy Gill] » Machhare [Sippy Gill] » Yaad Tera Cheta Aa Jaave [Sippy Gill] » Zindabad Aashiqui [Sippy Gill] » Nach Nach [Sippy Gill] » Chhade [Sippy Gill]FAQs for Chardi Kala
Who is singer of Chardi Kala song ?
Singer of Sippy Gill.
Who is writer of Chardi Kala song ?
Sippy Gill wrote this Song.
Who is the music director of Chardi Kala song ?
Chardi Kala is Tuned by Joy, Atul.
Which label release Chardi Kala song ?
Chardi Kala is released under the label of T-Series.
Whats the playtime (duration) of Chardi Kala song ?
Playtime of song Chardi Kala is 03:38 minute.
How can I download Chardi Kala song ?
You can download Chardi Kala song via click above download links.