Jatt Flow Jot Sidhu Mp3 Song Download
Get This Song
Play Online
Share This Song
Jatt Flow Song Lyrics
ਹੋ ਉਮਰਾਂ ਤੋੰ Teen ਗਾਹ ਸਥਾ ਵਿਚ ਪਾ ਦਈਏ
ਆਕੜਾ ਰਕਾਣੇ ਵਾਂਗ ਪੇਲੀਆਂ ਦੇ ਵਾਹ ਦਈਏ
ਸ਼ੌਕਾਂ ਦੇ ਨੀ ਮੁੱਲ ਕਦੇ ਪੁੱਛੀਦੇ ਪੁੱਛੀਦੇ
ਅਸੀਂ 5-7 ਲੱਖ ਕੁੜੇ ਲੀੜਿਆਂ ਤੋਂ ਡਾ ਦਈਏ
ਦੋ ਜੋੜੀਆਂ ਦੋ ਜੋੜੀਆਂ
ਜੱਟ ਫਾਰਮਰ ਫਾਰਮਾਂ ਤੇ ਘੋੜੀਆਂ
ਜੱਟ ਫਾਰਮਰ ਫਾਰਮਾਂ ਤੇ ਘੋੜੀਆਂ
ਕਰੰਸੀ ਸਾਰੀ ਕੈਸ਼ ਚ ਕੈਸ਼ ਚ
ਤੇ ਸ਼ੋਰ ਰਹਿੰਦੇ ਐਸ਼ ਚ ਐਸ਼ ਚ
ਤੇ ਫਿਕਰਾਂ ਚ ਪਾ ਦਿੱਤੇ ਪਾ ਦਈਏ
ਨੀ ਸੋਚਣੇ ਨੂੰ ਜੱਗ ਸਾਰਾ ਲਾ ਦਈਏ
ਕੋਠੀ ਫਿਰਨੀ ਤੇ ਛੱਤੀ ਜਿਉਂ ਗਵਾਲਿਓਰ ਕਿਲ੍ਹਾ
ਸੋਹਣੀ ਰਾਜਨੀਤੀ ਵਿਚ ਸਾਰਾ ਜਾਣਦਾ ਏ ਜ਼ਿਲ੍ਹਾ
ਜਿਹੜੇ ਇਟਲੀ ਦੇ ਲੋਹੇ ਉੱਤੇ ਲੈਦਰ ਪਠਾਣੀ
ਨਿਰਾ ਭਾਲ ਦੀ ਕਪਤ ਬੈਠੀ ਮੋਢੇ ਤੇ ਜਵਾਨੀ
ਓਹ Shed ਥੱਲੇ 3-2 ਹੋਰ ਨੇ ਲਿਆਂਦੀਆਂ
ਰੱਖ ਦੇ ਮਸ਼ੀਨਰੀ ਨੂੰ ਬੰਨ ਕੇ ਪ੍ਰਾਂਦੀਆਂ
ਉਹਨਾਂ ਦੇਆਂ ਮੂੰਹਾਂ ਉੱਤੇ ਜਿੰਦਿਆਂ ਨੂੰ ਲਾਇਆ
ਜਿਹੜੇ ਰੱਖਦੇ ਸੀ ਕੱਚੀਆਂ ਕੰਧਾਂ ਤੇ ਨਿਗਰਾਨੀਆਂ
ਗੱਡੇ ਕਿਲ੍ਹ ਨਹੀਂ ਗੱਡੇ ਕਿਲ੍ਹ ਨਹੀਂ
ਪਾਲੇ ਛਾਤੀਆਂ ਚ ਸਾਨਾ ਜਿੱਡੇ ਦਿਲ ਨਹੀਂ
ਪਾਲੇ ਛਾਤੀਆਂ ਚ ਸਾਨਾ ਜਿੱਡੇ ਦਿਲ ਨਹੀਂ
ਪਾਲੇ ਛਾਤੀਆਂ ਚ ਸਾਨਾ ਜਿੱਡੇ ਦਿਲ ਨਹੀਂ
ਪਿੰਡ ਗਹਿਣਿਆਂ ਦੇ ਵਾਂਗ ਸਾਂਭੀ ਬਾਪੂ ਵਾਲੀ ਜੱਦੀ
ਝਾੜ ਕੱਢਦੀ ਆ ਟੀਸੀ ਹਾਲੈਂਡ ਪਿੱਛੇ ਲੱਦੀ
ਹਾਲ ਬੀਚ ਹਾਊਸ ਬੈਠਿਆਂ ਨੂੰ ਪੁੱਛੇ ਸ਼ੌਰੀ ਆਂ ਕੇ
ਮੰਗਦੀ ਨੰਬਰ ਰੇਟ ਮਰਲੇ ਦਾ ਜਾਣ ਕੇ
ਅਸੀਂ ਮਿਹਨਤਾਂ ਨਾਲ ਲੱਥੀਆਂ ਟਰੈਕ ਉੱਤੇ ਤੋੜੀਆਂ
ਵੇਖ ਕੇ ਪੱਗਾਂ ਨੂੰ ਇਥੇ ਪੁੱਛਦੀਆਂ ਗੋਰੀਆਂ
ਮਹਾਰਾਜ਼ ਵਾਲੋਂ ਸਾਨੂੰ ਮਿਲੇ ਹੋਏ ਖ਼ਿਤਾਬ ਤੋੰ
ਦੱਸਣ ਦੀ ਲੋੜ ਨਹੀਂ ਕਿ ਮੁਲਖ ਪੰਜਾਬ ਤੋੰ
ਨਾ ਦਵਾਂ ਬਾਪੂ ਵਾਲੇ ਕੁੜਤੇ ਦੀ ਟੁੱਟਣ ਕ੍ਰੀਜ਼ ਨੂੰ
ਤੋੜ ਕੇ ਪਗਯਾ ਹੱਡ ਜਿਨੇ ਹਰ ਰੀਜ਼ ਨੂੰ
ਡਾਲਰਾਂ ਚ ਨੋਟ ਪੁੱਛੇ ਆਉਣ ਲੱਗੇ ਕਦੋਂ ਦੇ
ਪੁੱਤ ਨੇ ਜੱਟਾਂ ਦੇ ਨੀ ਕਮਾਉਣ ਲੱਗੇ ਜਦੋਂ ਦੇ
ਧੂੜਾ ਕੱਢ ਦੇ ਧੂੜਾ ਕੱਢ ਦੇ
ਜਾਂਦੇ ਸੋਹਣੀਏ ਟਰਾਲੇ ਮੀਲਾਂ ਵੱਡ ਦੇ
ਜਾਂਦੇ ਸੋਹਣੀਏ ਟਰਾਲੇ ਮੀਲਾਂ ਵੱਡ ਦੇ
ਜਾਂਦੇ ਸੋਹਣੀਏ ਟਰਾਲੇ ਮੀਲਾਂ ਵੱਡ ਦੇ
ਏ ਪੰਜਵਾਂ ਚੜਾਕੇ ਕੇ ਲੱਗੇ ਚਾਰ ਚੰਨ ਗੁੱਟ ਤੇ
ਸੁਰਗਾਂ ਦੀ ਨੰਦ ਸਭ ਚੰਡੀਗੜ੍ਹ ਕੱਟ ਤੇ
ਵਿਰਕ ਅੰਦਾਜ਼ ਗੱਲ ਝਾਂਜਰ ਨਾ ਨੱਗ ਦੀ
ਸਿੱਧੂ ਦੀ ਤਰਜ਼ ਢੰਗ ਵਾਂਗ ਵੱਜਦੀ
ਰੱਖੀ ਹਡ਼ਾ ਚ ਖੁਰਾਕ ਜੇਹੜੀ ਤਿੰਨ ਡੰਗ ਦੀ
ਰਾਣੀ ਸੁੰਦਰਾਂ ਚਾਂਦੀ ਚ ਬੈਠੀ ਕੱਲੇ ਰੰਗ ਦੀ
ਲੈਂਦੇ ਲੁੱਟ ਜਦੋਂ ਕਫ਼ਾ ਨੂੰ ਚੜ੍ਹਾ ਕੇ ਲੰਘਦੇ
ਸਾਥੋ ਮੈਗਜ਼ੀਨ ਜੈਕਟਾਂ ਚ Pose ਮੰਗਦੇ
You May Also Like
» Face to Face [Simu Dhillon ] » Jaan Waardi [Daman Sandhu, Gurlez Akhtar] » Challa [Afsana Khan] » Jatt Da Vichhoda [Manpreet Sandhu] » Garam Taseer [Shivjot, Gurlej Akhtar] » Go With The Flow [Ravneet Singh] » Canada [Inder Pandori] » Godspeed [Tyson Sidhu]FAQs for Jatt Flow
Who is singer of Jatt Flow song ?
Singer of Jot Sidhu.
Who is writer of Jatt Flow song ?
Virk Andaaz wrote this Song.
Who is the music director of Jatt Flow song ?
Jatt Flow is Tuned by Verse.
Which label release Jatt Flow song ?
Jatt Flow is released under the label of OG Life Studios.
Whats the playtime (duration) of Jatt Flow song ?
Playtime of song Jatt Flow is 02:55 minute.
How can I download Jatt Flow song ?
You can download Jatt Flow song via click above download links.