Jalwa Manavgeet Gill Mp3 Song Download
Get This Song
Play Online
Share This Song
Jalwa Song Lyrics
ਮੈ ਕਿਹਾ ਕੱਢ ਦੂੰ ਕਢਿਲ ਤੇਰਾ ਲਖਨੌਰ ਆਲਾ ਗਿੱਲ
ਤੇਰੀ ਆ ਦੁਆ Kanji Porh ਮੇਰੇ ਨਾਲ
ਆਜਾ ਫੇਰ Legacy
ਬਾਜ ਉਡਿ ਜਾਂਦਾ ਅੰਬਰਾਂ ਨੂੰ ਮਿਣਦਾ ਥੋੜੀ ਏ
ਅੱਖਾਂ ਮੀਚ ਕੇ ਅੜਾਵਾਂ ਨੋਟ ਗਿਣਦਾ ਥੋੜੀ ਏ
ਐਵੇਂ ਹਵਾ ਚ ਚਵਾਰੀਆਂ ਨੂੰ ਚਿੰਨ੍ਹਦਾ ਥੋੜੀ ਏ
ਨਾਮ ਸਦਾ ਹੀ ਚੱਲੂਗਾ ਚਾਰ ਦਿਨ ਤਾਂ ਥੋੜੀ ਏ
ਕਾਲੀ ਗੱਡੀ ਦੀ ਬੜਕ ਮਰਵਾ ਦਿਆ
ਟੋਹਰ ਕੱਢ ਕੇ ਹੁਸਨ ਤੜਪਾ ਦਿਆ
ਕਿਹੜਾ ਮਾਰ ਕੇ ਨੀ ਕੱਸੀਆਂ ਪਵਾ ਦਿਆ
ਬਿੱਲੋ ਜੇ ਤੂੰ ਆਖੇ ਬਿੱਲੋ ਜੇ ਤੂੰ ਆਖੇ
ਜੇ ਤੂੰ ਆਖੇ ਬਿੱਲੋ ਜਲਵਾ ਦਿਖਾ ਦਿਆ
ਜੇ ਤੂੰ ਆਖੇ ਪੂਛ ਵੈਰੀ ਵੀ ਚਕਾ ਦਿਆ
ਟਾਕੀ ਅੰਬਰਾਂ ਦੀ ਹਿੱਕ ਵਿਚ ਲਾ ਦਿਆ
ਬਿੱਲੋ ਜੇ ਤੂੰ ਆਖੇ ਬਿੱਲੋ ਜੇ ਤੂੰ ਆਖੇ
ਜੇ ਤੂੰ ਆਖੇ ਬਿੱਲੋ ਜਲਵਾ ਦਿਖਾ ਦਿਆ
ਯਾਰੀ ਯਾਰੀਆਂ ਚ ਬੀਬਾ ਨੀਵ ਸੱਚੀ ਨਾਲ ਚੱਲੇ
ਕਦੇ ਕੁਰਤੇ ਨਾਲ ਚੱਲੇ ਕਦੇ ਗੁੱਚੀ ਨਾਲ ਚੱਲੇ
ਪਹਿਲਾਂ ਅਸੀਂ ਵੀ ਗਰੀਬੀ ਨਾ ਸੀ ਫਿਰਦੇ ਚੜਾਉਂਦੇ
ਹੁਣ ਆ ਗਈ ਅਕਲ ਜੱਗ ਜੁੱਤੀ ਨਾਲ ਚੱਲੇ
ਅਸੀਂ ਹਸਲਾ ਚੁੱਕਿਆ ਤੇ ਟੂਣਿਆਂ ਜੋਗਿਆ
ਅਸੀਂ ਮਿਹਨਤਾਂ ਜੋਗਿਆ ਤੇ ਓਹ ਟੂਣਿਆਂ ਜੋਗਿਆ
ਜ਼ੋਰ ਬਣਿਆ ਨੇ ਲਾਇਆ ਪਰ ਹਰਿਆ ਥੋੜੀ ਏ
ਚਾਹਿਆ ਮਾਰਨਾ ਕਈਆਂ ਨੇ Kanji ਮਾਰਿਆ ਥੋੜੀ ਏ
ਲੰਡੂ ਬੁੱਕਦਿਆਂ ਜਿਹੜੇ ਨੀ ਬਚਾ ਦਿਆ
ਕਰ ਵੈਰੀਆਂ ਦੀ ਹਿੰਡ ਨੂੰ ਤਬਾ ਦਿਆ
ਜੇਹੜਾ ਅੱਡੇ ਮੂਰੇ ਮਾਨ ਵਾਂਗੂ ਗਵਾ ਦਿਆ
ਬਿੱਲੋ ਜੇ ਤੂੰ ਆਖੇ ਬਿੱਲੋ ਜੇ ਤੂੰ ਆਖੇ
ਜੇ ਤੂੰ ਆਖੇ ਬਿੱਲੋ ਜਲਵਾ ਦਿਖਾ ਦਿਆ
ਜੇ ਤੂੰ ਆਖੇ ਪੂਛ ਵੈਰੀ ਵੀ ਚਕਾ ਦਿਆ
ਟਾਕੀ ਅੰਬਰਾਂ ਦੀ ਹਿੱਕ ਵਿਚ ਲਾ ਦਿਆ
ਬਿੱਲੋ ਜੇ ਤੂੰ ਆਖੇ ਬਿੱਲੋ ਜੇ ਤੂੰ ਆਖੇ
ਜੇ ਤੂੰ ਆਖੇ ਬਿੱਲੋ ਜਲਵਾ ਦਿਖਾ ਦਿਆ
ਤੂੰ ਵੀ ਕਿਹੜਾ ਘੱਟ ਫਿਰੇ ਕਾਲਜੇ ਮਚਾਉਂਦੀ ਨੀ
ਤੂੰ ਸੂਟਾਂ ਨਾਲ ਕੰਗਣ ਇਟਲੀ ਦੇ ਪਾਉਂਦੀ
ਸਹੁਰਿਆਂ ਤੋਂ ਪੇਕੇ ਮਰਕੱਚ ਆਉਂਦੀ ਜਾਂਦੀ
ਛੱਤ ਖੋਲ ਕੇ ਤੂੰ ਆਉਣ ਵਾਲੀ ਟੇਪ ਵਜਾਉਂਦੀ
ਰਵਾਂ ਮਿਹਨਤਾਂ ਦੀ ਖੱਟੀ ਤਾਹੀਂ ਆਉਂਦੀ ਨਹੀਂ ਓਹ ਥੋੜ
ਸੱਜੇ ਹੱਥ ਵਿਚ ਕੜਾ ਖੱਬੇ ਹੱਥ Tag Dior
ਹੰਕਾਰੀਆਂ ਦੇ ਨਾਲ ਮੇਰੀ ਜੁੱਤੀ ਕਰੇ ਟਾਕ
ਵੈਰੀ ਜੱਦੇ ਫਿਰਦੇ ਨੇ ਗਿੱਲ ਲੈਂਦਾ ਨਹੀਓ ਸਾਕ
ਬਹਿਜਾ ਫੋਰਡ ਤੇ ਫਰਾਟਾਂ ਮਰਵਾ ਦਿਆ
ਖੇਤ ਵਿਚ ਆਪ ਰੋਡਿੰਗ ਕਰਾ ਦਿਆ
ਕੁੰਬੇ ਆਲ ਵਿਚ ਧੂੜ ਜੀ ਅੜਾ ਦਿਆ
ਬਿੱਲੋ ਜੇ ਤੂੰ ਆਖੇ ਬਿੱਲੋ ਜੇ ਤੂੰ ਆਖੇ
ਜੇ ਤੂੰ ਆਖੇ ਬਿੱਲੋ ਜਲਵਾ ਦਿਖਾ ਦਿਆ
ਜੇ ਤੂੰ ਆਖੇ ਪੂਛ ਵੈਰੀ ਵੀ ਚਕਾ ਦਿਆ
ਟਾਕੀ ਅੰਬਰਾਂ ਦੀ ਹਿੱਕ ਵਿਚ ਲਾ ਦਿਆ
ਬਿੱਲੋ ਜੇ ਤੂੰ ਆਖੇ ਬਿੱਲੋ ਜੇ ਤੂੰ ਆਖੇ
ਜੇ ਤੂੰ ਆਖੇ ਬਿੱਲੋ ਜਲਵਾ ਦਿਖਾ ਦਿਆ
ਡੁੱਲੇ ਗੱਭਰੂ ਜੋ ਗੀਤਾਂ ਵਾਲਾ ਅਰਕ ਤਾਂ ਦੇਖ
ਹੋਈ ਚੜਤ ਜਰੀਕੇ ਵਿਚ ਰੜਕ ਤਾਂ ਦੇਖ
ਪਹਿਲਾਂ ਗੱਭਰੂ ਦੀ ਤੌਰ ਵਿਚ ਮੜਕ ਤਾਂ ਦੇਖ
ਫਿਰ ਓਹਨਾਂ ਚ ਤੇ ਮੇਰੇ ਵਿਚ ਫਰਕ ਤਾਂ ਦੇਖ
ਜਦੋਂ ਆਈ ਉੱਤੇ ਆਵਾਂ ਨੀ ਮੈਂ ਚੜਦਾ ਹਰਾਵਾਂ
ਵਾਂਗੂ ਪੁਤਰੇ ਹਾਥੀ ਦੇ ਨੀ ਮੈਂ ਕਾਬੂ ਚ ਨਾ ਆਵਾਂ
ਰੱਖਾਂ ਪਾਂਡਵਾਂ ਤੋਂ ਵੱਧ ਟਾਰਗਟ ਐਕਿਊਰੇਸੀ
ਦੇਸੀ ਗੱਭਰੂ ਨੇ ਟੱਪ ਵਿਚ ਡੱਕਿਆ ਵਿਦੇਸ਼ੀ
ਦੱਸ ਚਾਹੀਦਾ ਜੇ ਵੇਪਨ ਦਵਾ ਦਿਆ
ਮੈਂ ਕਿਹਾ ਸੋਹਣੀਏ ਲਾਈਸੇਂਸ ਤੇ ਚੜਾ ਦਿਆ
ਖਾਤਾ ਮਿੱਠੀਏ Swiss ਚ ਖਲਾ ਦਿਆ
ਬਿੱਲੋ ਜੇ ਤੂੰ ਆਖੇ ਬਿੱਲੋ ਜੇ ਤੂੰ ਆਖੇ
ਜੇ ਤੂੰ ਆਖੇ ਬਿੱਲੋ ਜਲਵਾ ਦਿਖਾ ਦਿਆ
ਜੇ ਤੂੰ ਆਖੇ ਪੂਛ ਵੈਰੀ ਵੀ ਚਕਾ ਦਿਆ
ਟਾਕੀ ਅੰਬਰਾਂ ਦੀ ਹਿੱਕ ਵਿਚ ਲਾ ਦਿਆ
ਬਿੱਲੋ ਜੇ ਤੂੰ ਆਖੇ ਬਿੱਲੋ ਜੇ ਤੂੰ ਆਖੇ
ਜੇ ਤੂੰ ਆਖੇ ਬਿੱਲੋ ਜਲਵਾ ਦਿਖਾ ਦਿਆ
You May Also Like
» Ana Aam Ni Pyar [Seera Buttar] » Khota Sikka [Gopi Longia] » Khali Batua [Lovely Noor] » WITHOUT YOU [Inder Nagra] » Patake [Khan Bhaini, Gurlej Akhtar ] » Prapti [Surjit Bhullar, Gurlez Akhtar] » Peg Pugg 2 [Deep Karan] » This Is True [Romey Maan]FAQs for Jalwa
Who is singer of Jalwa song ?
Singer of Manavgeet Gill.
Who is writer of Jalwa song ?
Kanji Porh wrote this Song.
Who is the music director of Jalwa song ?
Jalwa is Tuned by Legacy.
Which label release Jalwa song ?
Jalwa is released under the label of Manavgeet Gill.
Whats the playtime (duration) of Jalwa song ?
Playtime of song Jalwa is 03:24 minute.
How can I download Jalwa song ?
You can download Jalwa song via click above download links.