Jail For Sure Roop Bhullar, Gurlez Akhtar Mp3 Song Download
Get This Song
Play Online
Share This Song
Jail For Sure Song Lyrics
R-r-rxtro
ਪਹਿਲਾਂ ਹੋਏ ਹਵਾਈ ਫੈਰ, ਲੱਗੇ ਨਾ ਖ਼ੈਰ
ਕਿਸੇ ਨੇ ਵੈਰ ਵੇ ਲੱਗਦਾ ਕੱਢਿਆ
ਅੱਧ-ਮੋਇਆ ਕਰਤਾ ਵੇ
ਲੱਗਦਾ ਵੈਰੀ ਜਿਉਂਦਾ ਨਹੀਂ ਛੱਡਿਆ
ਵੇਖ ਕੇ ਡਰ ਗਈ
ਮੈਂ ਕੋਠੇ ਚੜ੍ਹ ਗਈ, ਬਨੇਰੇ ਖੜ੍ਹ ਗਈ
ਹੱਥ ਖੂਨ ਨਾ' ਲਿੱਬੜੇ ਵੇ
ਵੇਖ ਕੇ ਰਹਿ ਗਈ ਹੱਕੀ-ਬੱਕੀ
ਜਿੰਨੀ (ooh) ਅੱਤ ਤੂੰ ਚੱਕੀ ਐ
ਤੇਰੀ ਜੇਲ ਯਾਤਰਾ ਪੱਕੀ
ਜਿੰਨੀ ਅੱਤ ਤੂੰ ਚੱਕੀ ਐ
ਵੇ ਤੇਰੀ ਜੇਲ ਯਾਤਰਾ ਪੱਕੀ
(ਜਿੰਨੀ ਅੱਤ ਤੂੰ ਚੱਕੀ ਐ)
(ਤੇਰੀ ਜੇਲ ਯਾਤਰਾ ਪੱਕੀ)
(ਜਿੰਨੀ ਅੱਤ ਤੂੰ ਚੱਕੀ ਐ)
(ਵੇ ਤੇਰੀ ਜੇਲ ਯਾਤਰਾ-)
ਓ, ਹੁੰਦਾ ਅੱਤ ਖੁਦਾ ਦਾ ਵੈਰ ਨੀ
ਆਪੇ ਰੱਬ ਕਰੂਗਾ ਖ਼ੈਰ ਨੀ
ਨਾ ਹੁਣ ਪੈਰ ਪਿੱਛੇ ਨੇ ਹੋਣੇ
ਬੰਦੇ ਤਗੜੇ, ਹਾਣਦੀਏ
ਜਿੰਨੇ ਜੱਟ ਦੇ ਨਾਲ਼ ਖਲੋਣੇ
ਰੱਖਾਂ ਡੱਬ ਨਾ' Stoeger ਭਰ ਕੇ
ਨੀ ਕਰਦਾ ਖੜ੍ਹਕੇ
ਹੋ, ਕਾਲ਼ੀ Wag' 'ਤੇ ਬਹਿੰਦਾ ਚੜ੍ਹਕੇ
ਪਹਿਲਾਂ ਡੱਕ ਲਿਆ ਪਰੌਣੇ ਨੂੰ
ਨਾ ਫ਼ਿਰ ਵਰ੍ਹਦੀਆਂ ਕਿੱਦਾਂ ਦਿਖੀਆਂ
ਗੋਲੀ ਤੇ ਜੇਲਾਂ (ooh) ਨੀ
ਸਾਡੇ ਧੁਰ ਤੋਂ ਲੇਖਾਂ ਵਿੱਚ ਲਿਖੀਆਂ
ਗੋਲੀ ਤੇ ਜੇਲਾਂ ਨੀ
ਸਾਡੇ ਧੁਰ ਤੋਂ ਲੇਖਾਂ ਵਿੱਚ ਲਿਖੀਆਂ, ਹਾਂ
ਹੋਇਆ ਫਿਰੇ ਭਗੌੜਾ ਵੇ
ਤੂੰ ਬੜੇ ਜਿੰਦ ਨੂੰ ਸਿਆਪੇ ਪਾਏ
ਨੀ ਕਿਵੇਂ ਖਾਲ਼ੀ ਮੋੜ ਦਿੰਦਾ?
ਸਾਲੇ ਧਰਨ ਰੁਪਈਆ ਆਏ
ਅੱਧੇ ਛਿੱਲੇ ਰੀਝ ਨਾਲ਼ ਮੈਂ
ਬਾਕੀ ਵਾਹਣੋ-ਵਾਹਣ ਭਜਾਏ
ਇੱਕ Roop ਆ ਭਾਲ, ਕਹਿੰਦੇ
ਬਾਕੀ ਤਿੰਨ-ਚਾਰ ਨੇ ਸ਼ੱਕੀ
ਜਿੰਨੀ (ooh) ਅੱਤ ਤੂੰ ਚੱਕੀ ਐ
ਤੇਰੀ ਜੇਲ ਯਾਤਰਾ ਪੱਕੀ
ਜਿੰਨੀ ਅੱਤ ਤੂੰ ਚੱਕੀ ਐ
ਵੇ ਤੇਰੀ ਜੇਲ ਯਾਤਰਾ ਪੱਕੀ
(ਜਿੰਨੀ ਅੱਤ ਤੂੰ ਚੱਕੀ ਐ)
(ਤੇਰੀ ਜੇਲ ਯਾਤਰਾ ਪੱਕੀ)
(ਜਿੰਨੀ ਅੱਤ ਤੂੰ ਚੱਕੀ ਐ)
(ਵੇ ਤੇਰੀ ਜੇਲ ਯਾਤਰਾ-)
ਜਿਹੜੇ ਕੰਮ ਫੜੇ ਨੇ ਤੂੰ
ਮੰਨਣੇ (ooh) ਨਹੀਂ ਲੱਗਦਾ ਮਾਪੇ
ਨੀ ਕਿਓਂ ਫ਼ਿਕਰਾਂ ਕਰਦੀ ਐਂ?
ਬੈਠਾ ਜੱਟ, ਸਾਂਭ ਲਊ ਆਪੇ
ਪਿੰਡ Mund ਪੈਰ ਪਵਾਦੇ ਤੂੰ
ਮੈਂ ਰੱਬ ਤੋਂ ਇਹੋ ਮੰਗਦੀ
ਬੇਬੇ ਨੂੰ ਮਿਲ਼ ਆਵੀਂ
ਨੀ ਤੂੰ ਪਿੰਡ ਤੋਂ ਲੰਘਦੀ-ਲੰਘਦੀ
ਹਾਏ, ਮੇਰੀ ਤਾਂ ਸੁਣਦਾ ਨਹੀਂ
ਮੈਂ ਫ਼ਿਰਦੀ ਇਸੇ ਗੱਲੋਂ ਅੱਕੀ
ਜਿੰਨੀ (ooh) ਅੱਤ ਤੂੰ ਚੱਕੀ ਐ
ਤੇਰੀ ਜੇਲ ਯਾਤਰਾ ਪੱਕੀ
ਗੋਲੀ ਤੇ ਜੇਲਾਂ ਨੀ
ਸਾਡੇ ਧੁਰ ਤੋਂ ਲੇਖਾਂ ਵਿੱਚ ਲਿਖੀਆਂ
ਜਿੰਨੀ (ooh) ਅੱਤ ਤੂੰ ਚੱਕੀ ਐ
ਤੇਰੀ ਜੇਲ ਯਾਤਰਾ ਪੱਕੀ
ਗੋਲੀ ਤੇ ਜੇਲਾਂ ਨੀ
ਸਾਡੇ ਧੁਰ ਤੋਂ ਲੇਖਾਂ ਵਿੱਚ ਲਿਖੀਆਂ, ਹਾਂ
R-r-rxtro
You May Also Like
» Day Dream [Roop Bhullar] » Bison [Roop Bhullar] » High Drip [Roop Bhullar]FAQs for Jail For Sure
Who is singer of Jail For Sure song ?
Singer of Roop Bhullar, Gurlez Akhtar.
Who is writer of Jail For Sure song ?
Roop Bhullar wrote this Song.
Who is the music director of Jail For Sure song ?
Jail For Sure is Tuned by Rxtro.
Which label release Jail For Sure song ?
Jail For Sure is released under the label of Roop Bhullar.
Whats the playtime (duration) of Jail For Sure song ?
Playtime of song Jail For Sure is 03:02 minute.
How can I download Jail For Sure song ?
You can download Jail For Sure song via click above download links.