High Drip Roop Bhullar Mp3 Song Download
Get This Song
Play Online
Share This Song
High Drip Song Lyrics
Hey, Hey, Hey
Roop, Aha!
Jayb On The Track Bitch
Hey, ਐਡੀ Slow
Yeah, Yeah
ਓ, ਮੈਨੂੰ ਪੁੱਛਦੀ ਮੇਰੇ ਬਾਰੇ
ਗੁਣ ਮੈਂ ਤੈਨੂੰ ਦੱਸਦਾਂ ਸਾਰੇ
ਰਾਤਾਂ ਨੂੰ ਏ ਚੰਨ ਚਾੜ੍ਹਦਾ
ਮੁੰਡਾ ਦਿਨੇ ਵਖਾਉਂਦਾ ਤਾਰੇ
ਤਿੰਨ ਦਿਨ ਹੋ ਗਏ ਫੜਕੀ ਜਾਂਦੀ
ਫੜਕਦੀ ਅੱਖ ਐ ਖੱਬੀ ਨੀ
ਪਰਸੋਂ ਇੱਕ Trap ਸੀ ਲੱਗਿਆ
ਬਚਿਆ ਮੁੰਡਾ ਰੱਬੀਂ ਨੀ
ਮੈਂ ਲੱਭਦਾ ਆਂ ਵੈਰੀ ਫ਼ਿਰਦਾ
ਤੂੰ ਲੱਭਦੀ ਐਂ ਮੈਨੂੰ ਨੀ
ਇੱਕ ਤਰੀਕ ਨਬੇੜ ਲੈਣ ਦੇ
ਫ਼ਿਰ ਮਿਲਦਾਂ ਮੈਂ ਤੈਨੂੰ ਨੀ (yeah)
ਨਾ ਬਾਰ-ਬਾਰ Phone ਕਰ ਤੂੰ
ਮੇਰਾ Number Trace ਹੁੰਦਾ ਐ
ਓਦੋਂ ਗੱਡੀ ਚੱਲਦੀ Slow
ਜਦੋਂ ਮਾਲ ਤੇਜ ਹੁੰਦਾ ਐ
ਓਦੋਂ ਗੱਡੀ ਚੱਲਦੀ Slow
ਜਦੋਂ ਮਾਲ ਤੇਜ ਹੁੰਦਾ ਐ
(ਓਦੋਂ ਗੱਡੀ ਚੱਲਦੀ Slow)
(ਜਦੋਂ ਮਾਲ ਤੇਜ ਹੁੰਦਾ ਐ)
ਫੂਕੇ ਤੇ ਇੱਕ-ਦੋ Track
ਅਤੇ Strong ਸੀ ਮਾਲ
ਫਿਰ ਕਰਾ Relax
ਚਾਬੀ ਕਰੀ Check
ਮੈਂ ਨਿਕਲਿਆ ਬਾਹਰ
ਕਾਲੀ-ਕਾਲੀ ਰਾਤ
ਖਾਲੀ-ਪੀਲੀ ਸੈਰ
ਗਿਰਾ ਹਾਂ ਜ਼ਮੀਨ ਪੇ Flip ਪਟੈਕ
ਛੋਟੇ-ਮੋਠੇ ਨੁਕਸਾਨ
ਵੱਡੇ-ਵੱਡੇ Brand
It's Time For A Spin
Baby, ਘੰਟੇ ਨਾ ਗਿਣਨਾ
ਨਾਪਾ ਹੋਇਆ ਨਕਸ਼ਾ ਹੈ
Fuck The Rap (yeah)
ਫਿਰ ਵੀ ਮੈਂ ਚਤੁਰ-ਚਾਲਾਕ
ਲਿਖਣ ਦੀ ਮੇਰੀ ਮਸ਼ਹੂਰ ਕਲਾ
ਜਿੰਨੀ ਬਿਠਾਣੀ, ਬਿਠਾਈ ਸਭਾ
ਜਿਨ੍ਹਾਂ ਨੇ ਲੈਣੀ ਸੀ, ਲੈ ਲਈ ਹਵਾ
Cut To ਗਾੜੀ ਵਿੱਚ Bang ਕਰੂੰ
Kahlon Or Sidhu
Babe, Wanna Get Laid?
ਮੇਰੇ ਪਿੱਛੇ ਲੱਟੂ, ਮੈਂ ਜਿਗਰਾ ਰੱਖੂੰ
Border Line ਹੈ ਇਹ ਫੱਟੂ
ਸ਼ਸਤਰ ਉਠਾਏ Muhfaad ਮਾਰੇ ਸ਼ਤ੍ਰੁ
Slow Mustang, ਕਾਲਾ ਇਹ ਘੋੜਾ
ਨਾਮ ਵਿੱਚ ਹੈ Aura
ਜਿਸ Side Gaurav, ਜਾਂਦੇ ਹਨ Bohra
ਜਦੋਂ ਮੂੰਹ ਫਾੜੂੰ ਥੋੜਾ
ਮੈਂ Maharaj, ਕੀ ਕਰ ਲੇਗਾ Mohra?
ਸਾਥ ਮੇਰੇ ਰਹਿਣੇ ਦੇ Pros And Cons
Baby, I'm The Chosen One
ਸੱਬ ਕੁਝ ਤਿੰਨ ਗੁਣਾ ਜ਼ਿਆਦਾ Intense
ਦੁਸ਼ਮਨੀ ਪਾਲਤਾ For Some Fun
ਬਿਨਾ ਭੁੱਖ ਕੇ ਗਏ ਮੇਰਾ ਭੋਜਨ ਬਣ
Dollar ਨਹੀਂ, Euro ਵਿੱਚ ਆਉਂਦਾ ਹੈ ਧਨ
ਜਿੱਥੇ ਛਿੜ ਗਈ ਬਹਸ
That, who's The Best?
ਵਹਾਂ ਬੋਲ ਕੇ ਹਰਾਤਾ ਹਾਂ ਮੈਂ More Than Once
ਕਿੱਥੋਂ ਉੱਠ ਕੇ, ਕਿੱਥੇ ਆਇਆ
'ਲਾਕਾ ਮੇਰਾ ਮੰਨਦਾ ਨਹੀਂ
ਐਨੇ ਛਾਪੇ Dollar ਕਿ ਗ਼ਰੀਬੀ ਦਾ ਲੱਕ ਭੰਨ੍ਹਤਾ ਨੀ
ਮੈਂ ਚੱਕਦਾ Feel'ਆਂ, Deal'ਆਂ ਕਰਦਾ
ਗੱਭਰੂ, ਅੱਜਕਲ ਲੱਖਾਂ 'ਚ
ਤੇਰੇ ਹੀ ਮੈਂ ਦਿਲ ਵਿੱਚ ਧੜਕਾਂ
ਰੜਕਾਂ ਬਹੁਤੀਆਂ ਅੱਖਾਂ 'ਚ
ਪਿੱਠ ਮੇਰੀ 'ਤੇ ਸੌਂਹ ਖਾਂਦਾ ਏ
ਪਿੰਡ ਮੇਰਾ Samsara ਨੀ
ਸ਼ੱਕ ਦੀ ਨਿਗ੍ਹਾ ਨਾਲ ਵੇਹੰਦੇ ਲੋਕੀ
ਲਾਗੇ ਪੈਂਦੀਆਂ ਤਾਰਾਂ ਨੀ (yeah)
ਚਾਹ 'ਚ ਮਿੱਠਾ ਤੇਜ ਰੱਖਦੈ
ਮਿੱਠੇ ਬੰਦੇ ਤੋਂ ਪ੍ਰਹੇਜ ਹੁੰਦਾ ਐ
ਓਦੋਂ ਗੱਡੀ ਚੱਲਦੀ Slow
ਜਦੋਂ ਮਾਲ ਤੇਜ ਹੁੰਦਾ ਐ
ਓਦੋਂ ਗੱਡੀ ਚੱਲਦੀ Slow
ਜਦੋਂ ਮਾਲ ਤੇਜ ਹੁੰਦਾ ਐ
You May Also Like
» Day Dream [Roop Bhullar] » Jail For Sure [Roop Bhullar, Gurlez Akhtar] » Bison [Roop Bhullar]FAQs for High Drip
Who is singer of High Drip song ?
Singer of Roop Bhullar.
Who is writer of High Drip song ?
Roop Bhullar wrote this Song.
Who is the music director of High Drip song ?
High Drip is Tuned by JayB Singh.
Which label release High Drip song ?
High Drip is released under the label of Roop Bhullar.
Whats the playtime (duration) of High Drip song ?
Playtime of song High Drip is 02:57 minute.
How can I download High Drip song ?
You can download High Drip song via click above download links.