Jahaaj Gulab Sidhu Mp3 Song Download
Get This Song
Play Online
Share This Song
Jahaaj Song Lyrics
ਵਿਆਹਾ ਵਿੱਚ ਬੋਲੀਆ ਤੇ ਮੁੱਕੇ ਲਲਕਾਰੇ ਨੇ
ਖੇਡ ਦੇ ਮੈਦਾਨ ਪਏ ਸੁਨੇ ਪਏ ਚੁਬਾਰੇ ਨੇ
ਸਕੂਲਾ ਵਿੱਚ ਲੇਬਰ ਤਿਆਰ ਕਰੀ ਜਾਣੇ ਆ
ਹੱਕ ਲੈਣ ਵਾਲੇ ਕੁੰਡੇ ਹਥਿਆਰ ਕਰੀ ਜਾਣੇ ਆ
ਹੋ ਪੀ ਸੀ ਸੀ ਖਾਗੀ ਸਭ ਅਨਖਾ ਤੇ ਹਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਜਿੱਥੇ ਦਾਦੇ ਦਾਦਿਆ ਨੇ ਪੋਤਰੇ ਸੀ ਪਾਲਨੇ
ਹੁਣ ਲਮਕਦੇ ਵੇਖੇ ਕਬੂਤਰਾ ਦੇ ਆਲਣੇ
ਖੂਨ ਦਾ ਮੁਕਾਬਲਾ ਕੀ ਖੂਨ ਦੇ ਸੰਬੰਧਾ ਨੂੰ
ਡੱਕ ਡੱਕ ਵੱਜਦੇ ਆ ਬੁੱਢੇ ਹੱਡ ਕੰਧਾ ਨੂੰ
ਪੁੱਤਾ ਔਤ ਕਰਤਾ ਬੁਢਾਪੇ ਵਿੱਚ ਜਿੰਦਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਬੂਟਾ ਲਾਉਣ ਵਾਲਿਆ ਨੇ ਜੜਾ ਸਾੜ ਦਿੱਤਿਆ
ਬਾਹਰ ਦੇਆ ਕਾਗਜਾ ਨੇ ਤੜਾ ਮਾਰ ਦਿੱਤਿਆ
ਕਿਸਤਾ ਨੇ ਜਿੰਦਗੀ ਵੀ ਕਿਸ਼ਤਾ ਚ ਕਰਤੀ
ਪੰਜਾਬ ਦੀ ਕੀ ਰੀਸ ਕਰੂ ਪੱਥਰਾ ਦੀ ਧਰਤੀ
ਕੋਣ ਪਾਣੀ ਪਾਉਦਾ ਦੱਸ ਅੱਕਾ ਤੇ ਰਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਮਾਰ ਜਾਦੀ ਬੱਚਿਆ ਨੂੰ ਦਿੱਤੀ ਵਾਹਲੀ ਖੁੱਲ ਵੀ
ਮੁੱਕਿਆ ਦੇ ਵਾਪਿਸ ਵੀ ਆਉਣੇ ਸਾਡੇ ਫੁੱਲ ਵੀ
ਅਕਲਾ ਨੂੰ ਕੁੰਡੇ ਲੱਗੇ ਕੋਠਿਆ ਨੂੰ ਜਿੰਦੇ ਆ
ਪੇਲਿਆ ਟਰੇਕਟਰ ਦੁਹਾਇਆ ਵੜੇ ਦਿੰਦੇ ਆ
ਮੁੜ ਵੀਰ ਨਹੀ ਨਸੀਬ ਹੋਣੇ ਗਿੱਲ ਰੋਤੇ Gill Raunta'ਏ ਪਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
ਇੱਲਾ ਵਾਗੁੰ ਪਏ ਨੇ ਜਹਾਜ ਸਾਡੇ ਪਿੰਡਾ ਨੂੰ
You May Also Like
» Punjab Bolda [Gulab Sidhu] » Akhbaar [Gulab Sidhu] » Putt Malka [Gulab Sidhu]FAQs for Jahaaj
Who is singer of Jahaaj song ?
Singer of Gulab Sidhu.
Who is writer of Jahaaj song ?
Gill Raunta wrote this Song.
Who is the music director of Jahaaj song ?
Jahaaj is Tuned by Diamond.
Which label release Jahaaj song ?
Jahaaj is released under the label of Agaz Music.
Whats the playtime (duration) of Jahaaj song ?
Playtime of song Jahaaj is 02:47 minute.
How can I download Jahaaj song ?
You can download Jahaaj song via click above download links.