Akhbaar Gulab Sidhu Mp3 Song Download
Get This Song
Play Online
Share This Song
Akhbaar Song Lyrics
ਹੋ ਦੋ ਤਿੰਨ ਫੋਟੋਆ ਨੇ ਹੁੰਦਿਆ
ਜਿਹੜੇ ਚਿੱਟਾ ਤੇ ਸਮੇਕ ਪੀ ਕੇ ਮਰ ਗਏ
ਡੁੱਬਦੀ ਕਿਸਾਨ ਨਿੱਤ ਦੱਸਦੀ
ਪਾਕੇ ਰੱਸਾ ਕਈ ਵਹਿੜਾ ਸੁੰਨਾ ਕਰ ਗਏ
ਨਿੱਤ ਖੁਦਖੁਸ਼ੀ ਦੀਆ ਪੜ ਖਬਰਾਂ
ਖੁਦਖੁਸ਼ੀ ਦੀਆ ਪੜ ਖਬਰਾਂ
ਮੇਰਾ ਪੈਦਾ ਰਹਿੰਦਾ ਕਾਲਜੇ ਚ ਸਾੜ ਵੇ
ਹਾੜਾ ਵੇ ਅਖਬਾਰ ਵਾਲਿਆ
ਸਾਡੇ ਕੱਲ ਤੋ ਨਾ ਸੁੱਟੀ ਅਖਬਾਰ ਵੇ
ਭਾਈ ਵੇ ਅਖਬਾਰ ਵਾਲਿਆ
ਸਾਡੇ ਕੱਲ ਤੋ ਨਾ ਸੁੱਟੀ ਅਖਬਾਰ ਵੇ
ਹੋ ਦੋ ਤਿੰਨ ਸੁਰਖਿਆ ਗੱਪ ਹੁੰਦੇ ਲੀਡਰਾ ਦੇ
ਦੋ ਤਿੰਨ ਧਰਨੇ ਤਾ ਮੂਹਰੇ ਹੁੰਦੇ ਫੀਡਰਾ ਦੇ
ਹੋ ਦੋ ਤਿੰਨ ਸੁਰਖਿਆ ਗੱਪ ਹੁੰਦੇ ਲੀਡਰਾ ਦੇ
ਦੋ ਤਿੰਨ ਧਰਨੇ ਤਾ ਮੂਹਰੇ ਹੁੰਦੇ ਫੀਡਰਾ ਦੇ
ਇੱਕ ਪੁੱਤ ਮਾਰ ਦਿੰਦੇ ਆ ਮਨੀਲੇ ਜਿਹੜਾ
ਇੱਕ ਪੁੱਤ ਮਾਰ ਦਿੰਦੇ ਆ ਮਨੀਲੇ ਜਿਹੜਾ
ਗਿਆ ਰੋਟੀ ਟੁੱਕ ਮਾਰਾ ਹੁੰਦਾ ਬਾਹਰ ਵੇ
ਹਾੜਾ ਵੇ ਅਖਬਾਰ ਵਾਲਿਆ
ਸਾਡੇ ਕੱਲ ਤੋ ਨਾ ਸੁੱਟੀ ਅਖਬਾਰ ਵੇ
ਭਾਈ ਵੇ ਅਖਬਾਰ ਵਾਲਿਆ
ਸਾਡੇ ਕੱਲ ਤੋ ਨਾ ਸੁੱਟੀ ਅਖਬਾਰ ਵੇ
ਦੀਪ ਬਲਦੇ ਬਜਾਏ ਜਿਹੜੇ ਰੋਸ਼ਨ ਦਿਮਾਗ ਸੀ
ਓਹੋ ਜਿਹੀਆ ਰੂਹਾਂ ਵਿੱਚੋ ਬੋਲਦਾ ਪੰਜਾਬ ਸੀ
ਦੀਪ ਬਲਦੇ ਬਜਾਏ ਜਿਹੜੇ ਰੋਸ਼ਨ ਦਿਮਾਗ ਸੀ
ਓਹੋ ਜਿਹੀਆ ਰੂਹਾਂ ਵਿੱਚੋ ਬੋਲਦਾ ਪੰਜਾਬ ਸੀ
ਇੱਕ ਦੂਜੇ ਪਿਆਸੇ ਪੁੱਤ ਖੂਨ ਦੇ
ਇੱਕ ਦੂਜੇ ਦੇ ਪਿਆਸੇ ਪੁੱਤ ਖੂਨ ਦੇ
ਚੁੱਪ ਬੈਠੀ ਦੇਖੀ ਜਾਦੀ ਸਰਕਾਰ ਵੇ
ਹਾੜਾ ਵੇ ਅਖਬਾਰ ਵਾਲਿਆ
ਸਾਡੇ ਕੱਲ ਤੋ ਨਾ ਸੁੱਟੀ ਅਖਬਾਰ ਵੇ
ਭਾਈ ਵੇ ਅਖਬਾਰ ਵਾਲਿਆ
ਸਾਡੇ ਕੱਲ ਤੋ ਨਾ ਸੁੱਟੀ ਅਖਬਾਰ ਵੇ
ਘੁੰਮਦੇ ਨਸ਼ੇੜੀ ਲੇਗੇ ਮਾਂ ਦੀਆ ਬਾਲੀਆ
ਮਾਪੇ ਤੂੜੀ ਆਲੇ ਬਾਹ ਤੇ ਨੀ ਤਾਂ ਪੁੱਤਾ ਦੀਆਂ ਕਾਲੀਆਂ
ਘੁੰਮਦੇ ਨਸ਼ੇੜੀ ਲੇਗੇ ਮਾਈ ਦੀਆ ਬਾਲੀਆਂ
ਮਾਪੇ ਤੂੜੀ ਆਲੇ ਬਾਹ ਤੇ ਨੀਤਾਂ ਪੁੱਤਾਂ ਦੀਆ ਕਾਲੀਆਂ
ਇੱਕ ਪੰਨਾ ਭਰ ਦਿੰਦੇ ਠੱਗ ਜੋਤਸ਼ੀ
ਇੱਕ ਪੰਨਾ ਭਰ ਦਿੰਦੇ ਠੱਗ ਜੋਤਸ਼ੀ
ਤੇ ਇਕ ਭਰ ਦਿੰਦੇ ਕੋਮ ਦੇ ਗੱਦਾਰ ਵੇ
ਹਾੜਾ ਵੇ ਅਖਬਾਰ ਵਾਲਿਆ
ਸਾਡੇ ਕੱਲ ਤੋ ਨਾ ਸੁੱਟੀ ਅਖਬਾਰ ਵੇ
ਭਾਈ ਵੇ ਅਖਬਾਰ ਵਾਲਿਆ
ਸਾਡੇ ਕੱਲ ਤੋ ਨਾ ਸੁੱਟੀ ਅਖਬਾਰ ਵੇ
ਓ ਖਤਰਾ ਪੰਜਾਬ ਚ ਪੰਜਾਬੀ ਹੀ ਜਵਾਨ ਨੂੰ
ਬੱਚੀ ਨਾਲ ਰੇਪ ਸਜਾ ਮਿਲੀ ਨਾ ਹੈਵਾਨ ਨੂੰ
ਓ ਖਤਰਾ ਪੰਜਾਬ ਚ ਪੰਜਾਬੀ ਹੀ ਜਵਾਨ ਨੂੰ
ਬੱਚੀ ਨਾਲ ਰੇਪ ਸਜਾ ਮਿਲੀ ਨਾ ਹੈਵਾਨ ਨੂੰ
ਕੋਈ Gill Raunta'ਏ ਵੰਡਦਾ ਨਹੀ ਦੁੱਖ ਕਿਸੇ ਦਾ
ਕੋਈ Gill Raunta'ਏ ਵੰਡਦਾ ਨਹੀ ਦੁੱਖ ਕਿਸੇ ਦਾ
ਏਵੀ ਗੱਲੀ ਬਾਤੀ ਜਾਦੇ ਸਭ ਸਾਰ ਵੇ
ਹਾੜਾ ਵੇ ਅਖਬਾਰ ਵਾਲਿਆ
ਸਾਡੇ ਕੱਲ ਤੋ ਨਾ ਸੁੱਟੀ ਅਖਬਾਰ ਵੇ
ਭਾਈ ਵੇ ਅਖਬਾਰ ਵਾਲਿਆ
ਸਾਡੇ ਕੱਲ ਤੋ ਨਾ ਸੁੱਟੀ ਅਖਬਾਰ ਵੇ
You May Also Like
» Putt Malka [Gulab Sidhu] » Jahaaj [Gulab Sidhu] » Punjab Bolda [Gulab Sidhu]FAQs for Akhbaar
Who is singer of Akhbaar song ?
Singer of Gulab Sidhu.
Who is writer of Akhbaar song ?
Gill Raunta wrote this Song.
Who is the music director of Akhbaar song ?
Akhbaar is Tuned by Diamond.
Which label release Akhbaar song ?
Akhbaar is released under the label of Agaz Music.
Whats the playtime (duration) of Akhbaar song ?
Playtime of song Akhbaar is 04:04 minute.
How can I download Akhbaar song ?
You can download Akhbaar song via click above download links.