DjPunjab.Com.Se

Ikko Mikke Pardeep Sran Mp3 Song Download

Ikko Mikke
Ikko Mikke Mp3 Download Pardeep Sran
Title : Ikko Mikke
Singer : Pardeep Sran ,
Lyric : Sukh Lotey
Music : N Vee
Label : Red Leaf Music
Category : Punjabi Songs
Duration : 03:54
Released : 26, Sep 2025
Description: Ikko Mikke Pardeep Sran Mp3 Song Download from Ikko Mikke Album, Ikko Mikke Song Sung by Pardeep Sran, This Latest Song Music composed By N Vee and Lyrics written by Sukh Lotey, Ikko Mikke Song Ringtone Download. Download Ikko Mikke Pardeep Sran mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [3.68 mb]

Play Online

Cover
Ikko Mikke Pardeep Sran
0:00
0:00

Share This Song

Ikko Mikke Song Lyrics

ਹਾਏ ਸਾਰਾ ਪਿੰਡ ਦੇਉਗਾ ਮੁਬਾਰਕਾ
ਤੈਨੂੰ ਮੈਨੂੰ ਵੇਖੇ ਸੋਹਣੀਏ
ਹਾਏ ਦੂਰੀਆ ਤਾ ਸਾਡੇ ਨੇੜੇ ਤੇੜੇ ਨੀ
ਨਾਲ ਜੁੜ ਜੁੜ ਬੈਠੀ ਸੋਹਣੀਏ
ਨੀ ਦਸ ਇਹਤੋ ਉੱਤੇ ਠੋਹਰ ਕਿਹੜੀ ਗੱਲ ਚ
ਜਦੋਂ ਆਖਿਆ ਕਰੇੰਗੀ ਜੀ ਜੀ
ਨੀ ਤੂੰ ਮੇਰੇ ਜਿਹੀ ਤੇ ਮੈਂ ਤੇਰੇ ਵਰਗਾ
ਅੱਪਾ ਦੁਨੀਆਂ ਤੋ ਲੈਣਾ ਦੱਸ ਕੀ
ਨੀ ਤੂੰ ਮੇਰੇ ਜਿਹੀ ਤੇ ਮੈਂ ਤੇਰੇ ਵਰਗਾ
ਅੱਪਾ ਦੁਨੀਆਂ ਤੋ ਲੈਣਾ ਦੱਸ ਕੀ
ਤੇਰਾ ਘਰ ਮੈਂ ਬਣਾਟਾ ਮੇਰੇ ਦਿਲ ਚ
ਜਿਥੇ ਅੱਜ ਕੱਲ ਲੱਗੇ ਤੇਰਾ ਜੀ
ਨੀ ਤੂੰ ਮੇਰੇ ਜਿਹੀ ਤੇ ਮੈਂ ਤੇਰੇ ਵਰਗਾ
ਅੱਪਾ ਦੁਨੀਆਂ ਤੋ ਲੈਣਾ ਦੱਸ ਕੀ

ਨੀ ਤੇਰੇ ਨੈਣਾ ਵਿਚ ਸੱਚਾ ਸੁੱਚਾ ਸੁਰਮਾ
ਜਿਹੜਾ ਨਜ਼ਰੋ ਬਚਾਕੇ ਰੱਖਦਾ
ਉਂਝ ਜ਼ਿਮੇਦਾਰ Rule ਖੁਲੇ ਰਹਿੰਦੇ ਨੇ
ਨੀ ਮੈਂ ਤੇਰੇ ਵਾਸਤੇ ਆ ਜਚਦਾ
ਤੇਰੀ ਅੱਖ ਵਿਚ ਹੰਜੂ ਕਦੇ ਆਵੇ ਨਾ
ਤੇਰੀ ਅੱਖ ਵਿਚ ਹੰਜੂ ਕਦੇ ਆਵੇ ਨਾ
ਸੱਚੇ ਬਾਦਸ਼ਾਹ ਨੂੰ ਦਿੱਤੀ ਅਰਜ਼ੀ
ਨੀ ਤੂੰ ਮੇਰੇ ਜਿਹੀ ਤੇ ਮੈਂ ਤੇਰੇ ਵਰਗਾ
ਅੱਪਾ ਦੁਨੀਆਂ ਤੋ ਲੈਣਾ ਦੱਸ ਕੀ
ਨੀ ਤੂੰ ਮੇਰੇ ਜਿਹੀ ਤੇ ਮੈਂ ਤੇਰੇ ਵਰਗਾ
ਅੱਪਾ ਦੁਨੀਆਂ ਤੋ ਲੈਣਾ ਦੱਸ ਕੀ
ਤੇਰਾ ਘਰ ਮੈਂ ਬਣਾਟਾ ਮੇਰੇ ਦਿਲ ਚ
ਜਿਥੇ ਅੱਜ ਕੱਲ ਲੱਗੇ ਤੇਰਾ ਜੀ
ਨੀ ਤੂੰ ਮੇਰੇ ਜਿਹੀ ਤੇ ਮੈਂ ਤੇਰੇ ਵਰਗਾ
ਅੱਪਾ ਦੁਨੀਆਂ ਤੋ ਲੈਣਾ ਦੱਸ ਕੀ

ਬਾਤ 7 7 ਜਨਮਾ ਦੀ ਪਾਉਗੀ
ਕੋਈ ਚਾਰ ਦਿਨਾ ਦੀ ਗੱਲ ਨੀ
ਤੇਰੀ ਰਖਲੀ ਮੈਂ Semi Auto ਰਖਲੀ
ਹੈ ਜਮਾਨਾ ਭੇਡਾਂ ਅੱਜ ਕੱਲ ਨੀ
ਸਾਨੂੰ ਦਿਲ ਦੇ ਮਹਲ ਵਿਚ ਰੱਖਕੇ
ਸਾਨੂੰ ਦਿਲ ਦੇ ਮਹਲ ਵਿਚ ਰੱਖਕੇ
ਨੀ ਤੂੰ ਸੰਭਲੀ Command ਘਰਦੀ
ਨੀ ਤੂੰ ਮੇਰੇ ਜਿਹੀ ਤੇ ਮੈਂ ਤੇਰੇ ਵਰਗਾ
ਅੱਪਾ ਦੁਨੀਆਂ ਤੋ ਲੈਣਾ ਦੱਸ ਕੀ
ਨੀ ਤੂੰ ਮੇਰੇ ਜਿਹੀ ਤੇ ਮੈਂ ਤੇਰੇ ਵਰਗਾ
ਅੱਪਾ ਦੁਨੀਆਂ ਤੋ ਲੈਣਾ ਦੱਸ ਕੀ
ਤੇਰਾ ਘਰ ਮੈਂ ਬਣਾਟਾ ਮੇਰੇ ਦਿਲ ਚ
ਜਿਥੇ ਅੱਜ ਕੱਲ ਲੱਗੇ ਤੇਰਾ ਜੀ
ਨੀ ਤੂੰ ਮੇਰੇ ਜਿਹੀ ਤੇ ਮੈਂ ਤੇਰੇ ਵਰਗਾ
ਅੱਪਾ ਦੁਨੀਆਂ ਤੋ ਲੈਣਾ ਦੱਸ ਕੀ

ਦਿਨ ਸ਼ਿਪਦੇ ਦੀ ਲਾਲੀ ਤੇਰੇ ਮੁਖ ਤੇ
ਤੇਰੀ ਅੱਖ ਚ ਸੁਨੇਰ ਸੋਹਣੀਏ
ਤੇਰੀ ਗੱਲ ਇਮਰੋਜ਼ ਬਾਣ ਸੁਣਾ ਮੈਂ
ਜੋ ਪ੍ਰੀਤਮ ਦੇ ਸ਼ਾਇਰ ਸੋਹਣੀਏ
ਤੇਰੀ ਟੌਰ ਜੋ ਮਚੋਂਦੀ ਨਿੱਤ ਕੁੜੀਆਂ
ਤੇਰੀ ਟੌਰ ਜੋ ਮਚੋਂਦੀ ਨਿੱਤ ਕੁੜੀਆਂ
ਸੁੱਖ ਲੋਟੇ ਤੋਂ ਮੰਧੀਰ ਸੜਦੀ
ਨੀ ਤੂੰ ਮੇਰੇ ਜਿਹੀ ਤੇ ਮੈਂ ਤੇਰੇ ਵਰਗਾ
ਅੱਪਾ ਦੁਨੀਆਂ ਤੋ ਲੈਣਾ ਦੱਸ ਕੀ
ਨੀ ਤੂੰ ਮੇਰੇ ਜਿਹੀ ਤੇ ਮੈਂ ਤੇਰੇ ਵਰਗਾ
ਅੱਪਾ ਦੁਨੀਆਂ ਤੋ ਲੈਣਾ ਦੱਸ ਕੀ
ਪਹਿਲੇ ਬੋਲ ਤੇ ਪੁਗੂਗੀ ਫਰਮਾਇਸ਼ ਵੀ
ਬਿਲੋ ਆਖਦੀ ਤੂੰ ਜੋ ਵੀ ਮਰਜ਼ੀ
ਨੀ ਤੂੰ ਮੇਰੇ ਜਿਹੀ ਤੇ ਮੈਂ ਤੇਰੇ ਵਰਗਾ
ਅੱਪਾ ਦੁਨੀਆਂ ਤੋ ਲੈਣਾ ਦੱਸ ਕੀ
ਨੀ ਤੂੰ ਮੇਰੇ ਜਿਹੀ ਤੇ ਮੈਂ ਤੇਰੇ ਵਰਗਾ
ਅੱਪਾ ਦੁਨੀਆਂ ਤੋ ਲੈਣਾ ਦੱਸ ਕੀ

You May Also Like

» Pecha [Korala Maan, Gurlez Akhtar] » Hawai [Veet Baljit] » Akhri Fateh [Sargi Maan] » Dil Ton Yaari [Savi Kahlon] » Courtside [Karan Aujla] » Akhiyan [Kaptaan] » Jhumke 1 Min Music [Armaan Bedil] » Drip [Upkar Sandhu]

FAQs for Ikko Mikke

Who is singer of Ikko Mikke song ?

Singer of Pardeep Sran.

Who is writer of Ikko Mikke song ?

Sukh Lotey wrote this Song.

Who is the music director of Ikko Mikke song ?

Ikko Mikke is Tuned by N Vee.

Which label release Ikko Mikke song ?

Ikko Mikke is released under the label of Red Leaf Music.

Whats the playtime (duration) of Ikko Mikke song ?

Playtime of song Ikko Mikke is 03:54 minute.

How can I download Ikko Mikke song ?

You can download Ikko Mikke song via click above download links.

Google Tags :

Ikko Mikke mp3 song , Ikko Mikke mp3 song download , Ikko Mikke song download , Ikko Mikke Pardeep Sran mp3 song , Ikko Mikke Prem Dhillon mp3 song download , Ikko Mikke Pardeep Sran song download, Ikko Mikke Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer