Jado Da Veaea Munda Rowdyfied Uk Mp3 Song Download
Get This Song
Play Online
Share This Song
Jado Da Veaea Munda Song Lyrics
ਆ ਆ ਆ ਆ ਆ ਆ ਆ ਆ ਆ
ਮਾਏ ਮੈਂ ਜਿਹਨੂੰ ਪਿਆਰ ਕਰਦੀ
ਮੇਰੇ ਲਾਇਕ ਤਾਂ ਮੁੰਡਾ ਬੜਾ ਨੇਕ ਨੀ
ਜਿਦਾਂ ਦਾ ਜਮਾਨਾ ਅੱਜ ਦਾ
ਉਹਦੇ ਨਾਲ ਰਹਿਣਾ ਲੱਗੇ ਬੜਾ ਸੇਫ਼ ਨੀ
ਮਾਏ ਮੈਂ ਜਿਹਨੂੰ ਪਿਆਰ ਕਰਦੀ
ਮੇਰੇ ਲਾਇਕ ਤਾਂ ਮੁੰਡਾ ਬੜਾ ਨੇਕ ਨੀ
ਜਿਦਾਂ ਦਾ ਜਮਾਨਾ ਅੱਜ ਦਾ
ਉਹਦੇ ਨਾਲ ਰਹਿਣਾ ਲੱਗੇ ਬੜਾ Safe ਨੀ
ਰੰਗ ਉਹਦਾ ਸਾਂਵਲਾ ਜਿਹਾ
ਨਾ ਜ਼ਿਆਦਾ ਗੋਰਾ ਚਿੱਟਾ ਏ
ਵੇਖਣੇ ਨੂੰ ਭੋਲਾ ਲੱਗਦਾ
ਪਰ ਥੋੜਾ ਜਿਹਾ ਸੁਭਾ ਦਾ ਤਿੱਖਾ ਏ
ਰੰਗ ਉਹਦਾ ਸਾਂਵਲਾ ਜਿਹਾ
ਨਾ ਜ਼ਿਆਦਾ ਗੋਰਾ ਚਿੱਟਾ ਏ
ਵੇਖਣੇ ਨੂੰ ਭੋਲਾ ਲੱਗਦਾ
ਪਰ ਥੋੜਾ ਜਿਹਾ ਸੁਭਾ ਦਾ ਤਿੱਖਾ ਏ
ਉਹ ਮੰਗ ਮੇਰੀ ਪੂਰੀ ਕਰਦਾ
ਮੇਰੇ ਪਿੱਛੇ ਬੈਠਾ ਸੈੱਲ ਫੋਨ ਵੇਚ ਨੀ
ਮਾਏ ਮੈਂ ਜਿਹਨੂੰ ਪਿਆਰ ਕਰਦੀ
ਮੇਰੇ ਲਾਇਕ ਤਾਂ ਮੁੰਡਾ ਬੜਾ ਨੇਕ ਨੀ
ਜਿਦਾਂ ਦਾ ਜਮਾਨਾ ਅੱਜ ਦਾ
ਉਹਦੇ ਨਾਲ ਰਹਿਣਾ ਲੱਗੇ ਬੜਾ Safe ਨੀ
ਨਾ ਦਿਲ ਚ ਘਮੰਡ ਉਸਦੇ
ਉਹ ਦਿਲ ਸਾਫ਼ ਰੱਖਦਾ
ਗੱਲ ਕਰੇ ਮਤਲਬ ਦੀ
ਨਾ ਉੱਚੇ ਸ਼ੌਂਕ ਰੱਖਦਾ
ਨਾ ਦਿਲ ਚ ਘਮੰਡ ਉਸਦੇ
ਉਹ ਦਿਲ ਸਾਫ਼ ਰੱਖਦਾ
ਉਹ ਗੱਲ ਕਰੇ ਮਤਲਬ ਦੀ
ਨਾ ਉੱਚੇ ਸ਼ੌਂਕ ਰੱਖਦਾ
ਨਾ ਗੈਰਾਂ ਉੱਤੇ ਅੱਖ ਉਸਦੀ
ਸੋਹਾਂ ਖਾਵੇ ਗੁਰੂ ਘਰ ਮੱਥਾ ਟੇਕ ਨੀ
ਮਾਏ ਮੈਂ ਜਿਹਨੂੰ ਪਿਆਰ ਕਰਦੀ
ਮੇਰੇ ਲਾਇਕ ਤਾਂ ਮੁੰਡਾ ਬੜਾ ਨੇਕ ਨੀ
ਜਿਦਾਂ ਦਾ ਜਮਾਨਾ ਅੱਜ ਦਾ
ਉਹਦੇ ਨਾਲ ਰਹਿਣਾ ਲੱਗੇ ਬੜਾ Safe ਨੀ
ਇੱਕੋ ਏ ਫਿਕਰ ਦਿਲ ਨੂੰ
ਪਾਪਾਜੀ ਨੇ ਨਹੀਂ ਮੰਨਣਾ
ਮੈਂ ਦੇਦੁ ਕਰਬਾਨੀ ਪਿਆਰ ਦੀ
ਉਹਨਾ ਅੱਗੇ ਸਿਰ ਕੱਢ ਕੇ ਨਹੀਂ ਚਲਣਾ
ਇੱਕੋ ਏ ਫਿਕਰ ਦਿਲ ਨੂੰ
ਪਾਪਾਜੀ ਨੇ ਨਹੀਂ ਮੰਨਣਾ
ਮੈਂ ਦੇਦੁ ਕਰਬਾਨੀ ਪਿਆਰ ਦੀ
ਉਹਨਾ ਅੱਗੇ ਸਿਰ ਕੱਢ ਕੇ ਨਹੀਂ ਚਲਣਾ
ਫਤਿਹ ਮੀਤ ਮਾਫ਼ ਕਰ ਦੇਈ
ਮੇਰੀ ਵੱਡਿਆਂ ਦੇ ਅੱਗੇ ਕੋਈ ਪੇਸ਼ ਨਹੀਂ
ਮਾਏ ਮੈਂ ਜਿਹਨੂੰ ਪਿਆਰ ਕਰਦੀ
ਮੇਰੇ ਲਾਇਕ ਤਾਂ ਮੁੰਡਾ ਬੜਾ ਨੇਕ ਨੀ
ਜਿਦਾਂ ਦਾ ਜਮਾਨਾ ਅੱਜ ਦਾ
ਉਹਦੇ ਨਾਲ ਰਹਿਣਾ ਲੱਗੇ ਬੜਾ Safe ਨੀ
You May Also Like
» Takana Main So So [Rowdyfied Uk] » Jad Pete Hove Daroo [Rowdyfied Uk] » La Ke Bulea Ch Yaara [Rowdyfied Uk] » Saare Ni Aaj Talli [Rowdyfied Uk] » Laal Parande Waali [Rowdyfied Uk] » Goriye Ni Goriye Gaane [Rowdyfied Uk] » Aaj Nachea Ho Ke Mast [Rowdyfied Uk] » Baan Mitra Di Jaan [Rowdyfied Uk]FAQs for Jado Da Veaea Munda
Who is singer of Jado Da Veaea Munda song ?
Singer of Rowdyfied Uk.
Who is writer of Jado Da Veaea Munda song ?
Rattu Randhawa wrote this Song.
Who is the music director of Jado Da Veaea Munda song ?
Jado Da Veaea Munda is Tuned by Rattu Randhawa.
Which label release Jado Da Veaea Munda song ?
Jado Da Veaea Munda is released under the label of Gm Records.
Whats the playtime (duration) of Jado Da Veaea Munda song ?
Playtime of song Jado Da Veaea Munda is 03:46 minute.
How can I download Jado Da Veaea Munda song ?
You can download Jado Da Veaea Munda song via click above download links.