Jad Pete Hove Daroo Rowdyfied Uk Mp3 Song Download
Get This Song
Play Online
Share This Song
Jad Pete Hove Daroo Song Lyrics
ਤੇਰੀ ਤੋੜ ਵਿੱਚ ਅਸੀਂ ਜਾਨੇਜਾਨ
ਹਰ ਦਿਨ ਮਰ ਰਹੇ ਹਾਂ
ਪਤਾ ਨਹੀਂ ਕੁਝ ਚੱਲ ਰਿਹਾ ਹੈ
ਕੇ ਹਮ ਏ ਕਯਾ ਕਰ ਰਹੇ ਹਾਂ
ਹੋ ਅੱਗ ਵਾਂਗੂ ਸੋਹਣੀਏ ਨੀ ਫਿਰੇ ਮਚਦੀ
ਤੇਨੂੰ ਵੇਖ ਸਾਡੇ ਨਾਲ ਸਾਰੇ ਮਚਦੇ
ਹੋ ਦਾਰੂ ਦੇ ਨਸ਼ੇ ਦੇ ਵਿੱਚ ਤੂੰ ਨੱਚਦੀ
ਤੇਰੇ ਨਸ਼ੇ 'ਚ ਸਾਰੇ ਮੁੰਡੇ ਨੱਚਦੇ
ਪੀਂਦਾ ਜੱਟ ਸ਼ਰੇਆਮ ਪੀਂਦਾ
ਗੱਲ ਗੋਲ ਕਰਾਂ ਕੋਈ ਸੀਨ ਨਹੀਂ
ਹੋ ਤੂੰ ਚੱਕ ਲੈ ਜਿਦੇ ਮੂਡ ਬਣੇ
ਮੇਰਾ Daily ਕੋਈ Routine ਨਹੀਂ
ਬਹਿ ਜਾ ਬਹਿ ਜਾ ਗੱਲ ਸੁਣ ਕੁੜੀਏ
ਤੇਰੇ ਬਾਰੇ ਬਹੁਤ ਸੁਣ ਲਿਆ ਮੈਂ
ਮੈਨੂੰ ਕਿੱਥੇ ਹਾਲੇ ਜਾਣਦੀ ਤੂੰ
ਕੀ ਚੀਜ਼ ਹੈ ਜੱਟ ਤੇਨੂੰ ਦੱਸਦਾ ਨਹੀਂ
Lv ਨੇ Gucci ਕੀਤੀ ਕੱਖ ਗੋਰੀਏ
ਡਾਲਰਾਂ ਨਾਲ ਭਰਿਆ ਟਰੱਕ ਗੋਰੀਏ
ਚਲ ਤੈਨੂੰ ਸੋਹਣੀਏ ਦੁਬਈ ਲੈ ਜਾਵਾਂ
ਕਾਲਜ 'ਚ ਮਾਰ ਲੈ ਤੂੰ ਬੰਕ ਗੋਰੀਏ
Life ਪੂਰੀ ਚਿਲ ਆ ਨੀ
ਸਾਡੀ Goodwill ਆ ਨੀ
ਕਦੇ ਜੱਟ ਪਿੰਡ ਹੁੰਦਾ
ਕਦੇ ਹੁੰਦਾ ਬੈਵਰਲੀ ਹਿੱਲ ਆ ਨੀ
ਹਾਂ ਖਾਲੀ ਹੋ ਗਏ ਠੇਕੇ ਸਾਰੇ
ਖਾਲੀ ਪੈਮਾਨੇ ਨੇ
ਪੀਣ ਵਾਲੇ ਸਾਰੇ ਹੋ ਗਏ
ਤੇਰੇ ਦੀਵਾਨੇ ਨੇ
ਤੇਰੇ ਦੀਵਾਨੇ ਨੇ
ਮਰ ਜਾਂ ਮੁੰਡੇ ਜਦੋਂ ਤੂੰ ਹੱਸਦੀ
ਤੇਰੇ ਹਾਸੇ ਦੇ ਵਿੱਚ ਸਾਰੇ ਹੱਸਦੇ
ਹੋ ਅੱਗ ਵਾਂਗੂ ਸੋਹਣੀਏ ਨੀ ਫਿਰੇ ਮਚਦੀ
ਤੇਨੂੰ ਵੇਖ ਸਾਡੇ ਨਾਲ ਸਾਰੇ ਮਚਦੇ
ਦਾਰੂ ਦੇ ਨਸ਼ੇ ਦੇ ਵਿੱਚ ਤੂੰ ਨੱਚਦੀ
ਤੇਰੇ ਨਸ਼ੇ 'ਚ ਸਾਰੇ ਮੁੰਡੇ ਨੱਚਦੇ
ਰੰਗ ਬਦਾਮੀ ਤੇਰਾ ਕੁੜੀਏ
ਚੇਹਰਾ ਵੇਖ ਕੇ ਆਵੇ ਨਾ
ਜੱਟ ਸ਼ਰਾਬੀ ਤੇਰਾ ਕੁੜੀਏ
ਪੈਗ 'ਚ ਪਾਣੀ ਪਾਵੇ ਨਾ
ਰੰਗ ਬਦਾਮੀ ਤੇਰਾ ਕੁੜੀਏ
ਚੇਹਰਾ ਵੇਖ ਕੇ ਆਵੇ ਨਾ
ਜੱਟ ਸ਼ਰਾਬੀ ਤੇਰਾ ਕੁੜੀਏ
ਪੈਗ 'ਚ ਪਾਣੀ ਪਾਵੇ ਨਾ
Tequila Tequila
All She Wants ਇਸ Tequila
Tequila Tequila
ਕਰ ਦੂੰ ਮਾਹੌਲ ਨਸ਼ੀਲਾ
ਟੇਕੀਲਾ ਟੇਕੀਲਾ
All She Wants ਇਸ Tequila
Tequila Tequila
ਦਾਰੂ ਦਾ ਕਰ ਦੋ ਹੀਲਾ
ਹੋ ਅੱਗ ਵਾਂਗੂ ਸੋਹਣੀਏ ਨੀ ਫਿਰੇ ਮਚਦੀ
ਤੇਨੂੰ ਵੇਖ ਸਾਡੇ ਨਾਲ ਸਾਰੇ ਮਚਦੇ
ਦਾਰੂ ਦੇ ਨਸ਼ੇ ਦੇ ਵਿੱਚ ਤੂੰ ਨੱਚਦੀ
ਤੇਰੇ ਨਸ਼ੇ 'ਚ ਸਾਰੇ ਮੁੰਡੇ ਨੱਚਦੇ
Deep Jandu
Sardar Ali
ਆ ਗਿਆ ਨੀ ਓਹੀ ਬਿਲੋ ਟਾਈਮ
I Know You Rock Baby
I Know You Rock Baby
I Know You Rock Baby
You May Also Like
» Jado Da Veaea Munda [Rowdyfied Uk] » La Ke Bulea Ch Yaara [Rowdyfied Uk] » Baan Mitra Di Jaan [Rowdyfied Uk] » Aaj Nachea Ho Ke Mast [Rowdyfied Uk] » Goriye Ni Goriye Gaane [Rowdyfied Uk] » Main Aasiq Ho Gya [Rowdyfied Uk] » Takana Main So So [Rowdyfied Uk] » Saare Ni Aaj Talli [Rowdyfied Uk]FAQs for Jad Pete Hove Daroo
Who is singer of Jad Pete Hove Daroo song ?
Singer of Rowdyfied Uk.
Who is writer of Jad Pete Hove Daroo song ?
Bittu Rayawala wrote this Song.
Who is the music director of Jad Pete Hove Daroo song ?
Jad Pete Hove Daroo is Tuned by Bittu Rayawala.
Which label release Jad Pete Hove Daroo song ?
Jad Pete Hove Daroo is released under the label of Gm Records.
Whats the playtime (duration) of Jad Pete Hove Daroo song ?
Playtime of song Jad Pete Hove Daroo is 04:28 minute.
How can I download Jad Pete Hove Daroo song ?
You can download Jad Pete Hove Daroo song via click above download links.