RANG BADLAAN DA Wazir Patar, Bir Singh Mp3 Song Download
Get This Song
Play Online
Share This Song
RANG BADLAAN DA Song Lyrics
ਦਿਲ ਕਰਦਾ ਕਿਸੇ ਨੂੰ ਕਹਿ ਦਿਆਂ
ਜੋ ਰੱਖੀ ਦਿਲ ਚ ਲੁਕਾ ਅੜੀਏ
ਅੱਜ ਪਥਰਾਂ ਨਾ ਬਹਿਨ ਚਲਿਆ
ਜੋ ਸਾਡੇ ਪਿਆਰ ਦੇ ਗਵਾਹ ਅੜੀਏ
ਅੱਜ ਯਾਦਾਂ ਨੂੰ ਮੈਂ ਜੀਣ ਚਲਿਆ
ਪਿੱਛੇ ਛੱਡ ਕੇ ਮੋਹਾਲੀ ਸੋਹਣੀਏ
ਰੰਗ ਬਦਲਾਂ ਦਾ ਯੋਂ ਲੱਗਦਾ
ਗੱਲਾਂ ਤੇਰੀਆਂ ਦੀ ਲਾਲੀ ਸੋਹਣੀਏ
ਅੱਜ ਦਿਲ ਮੇਰਾ ਬਹੁਤ ਭਰਿਆ
ਪਰ ਜ਼ਿੰਦਗੀ ਏ ਖਾਲੀ ਸੋਹਣੀਏ
ਰੰਗ ਬਦਲਾਂ ਦਾ ਯੋਂ ਲੱਗਦਾ
ਗੱਲਾਂ ਤੇਰੀਆਂ ਦੀ ਲਾਲੀ ਸੋਹਣੀਏ
ਮੇਰੇ ਹਾਸਿਆਂ ਨੂੰ ਪਰ ਲੱਗ ਗਏ
ਜਾ ਕੇ ਬਹਿ ਗਏ ਤੇਰੇ ਕੋਲ ਰਹੀਏ
ਤੇਰਾ ਜ਼ਿਕਰ ਝੰਜਾਲ ਛੱਡਦਾ
ਹੋ ਗਿਆ ਹਾਂ ਸੋਲ੍ਹ ਅੜੀਏ
ਪੀੜ ਸੁੱਤੀ ਸੀ ਕੋਈ ਜਨਮਾਂ ਦੀ
ਤੇਰੀ ਸੱਟ ਨੇ ਉਠਾ ਲਈ ਸੋਹਣੀਏ
ਰੰਗ ਬਦਲਾਂ ਦਾ ਯੋਂ ਲੱਗਦਾ
ਗੱਲਾਂ ਤੇਰੀਆਂ ਦੀ ਲਾਲੀ ਸੋਹਣੀਏ
ਰੰਗ ਬਦਲਾਂ ਦਾ ਯੋਂ ਲੱਗਦਾ
ਗੱਲਾਂ ਤੇਰੀਆਂ ਦੀ ਲਾਲੀ ਸੋਹਣੀਏ
ਇਨ੍ਹਾਂ ਰਾਹਾਂ ਉੱਤੇ ਆ ਕੇ ਜੀ ਪਵਾਂ
ਮਿਲੇ ਦਿਲ ਨੂੰ ਤਸੱਲੀ ਵੱਖਰੀ
ਮੈਨੂੰ ਦੁਨੀਆ ਤੋਂ ਵੱਖਰੇ ਨੂੰ
ਮਿਲੀ ਸੀ ਕੋਈ ਝਲੀ ਵੱਖਰੀ
ਮੇਰੇ ਦਿਲ ਦੀ ਦੁਹਾਈ ਲੱਗਦੀ
ਖਾਂ ਸਾਹਿਬ ਦੀ ਕਵਾਲੀ ਸੋਹਣੀਏ
ਰੰਗ ਬਦਲਾਂ ਦਾ ਯੋਂ ਲੱਗਦਾ
ਗੱਲਾਂ ਤੇਰੀਆਂ ਦੀ ਲਾਲੀ ਸੋਹਣੀਏ
ਰੰਗ ਬਦਲਾਂ ਦਾ ਯੋਂ ਲੱਗਦਾ
ਗੱਲਾਂ ਤੇਰੀਆਂ ਦੀ ਲਾਲੀ ਸੋਹਣੀਏ
ਰੰਗ ਬਦਲਾਂ ਦਾ ਯੋਂ ਲੱਗਦਾ
ਗੱਲਾਂ ਤੇਰੀਆਂ ਦੀ ਲਾਲੀ ਸੋਹਣੀਏ
ਰੰਗ ਬਦਲਾਂ ਦਾ ਯੋਂ ਲੱਗਦਾ
ਗੱਲਾਂ ਤੇਰੀਆਂ ਦੀ ਲਾਲੀ ਸੋਹਣੀਏ
ਰੰਗ ਬਦਲਾਂ ਦਾ ਯੋਂ ਲੱਗਦਾ
ਗੱਲਾਂ ਤੇਰੀਆਂ ਦੀ ਲਾਲੀ ਸੋਹਣੀਏ
ਸ਼ਹਿਰ ਤੇਰਾ ਕਿਹੜੀ ਗੱਲ ਤੋਂ
ਪਿੰਡਾਂ ਸਾਡੀਆਂ ਨੂੰ ਫਿਰੇ ਘੂਰਦਾ
ਕੱਟ ਦਾ ਕੋਲੋਨੀਆਂ ਫਿਰੇ
ਜਾਂਦਾ ਸਾਡੇ ਖੂ ਪੂਰਦਾ
ਡਾਕੂ ਦੇਣੇ ਨੇ ਬਣਾਂ ਲੱਗਦਾ
ਇਨ੍ਹੇ ਭੋਲੇ ਜਿਹੇ ਹਾਲੀ ਸੋਹਣੀਏ
ਰੰਗ ਬਦਲਾਂ ਦਾ ਯੋਂ ਲੱਗਦਾ
ਗੱਲਾਂ ਤੇਰੀਆਂ ਦੀ ਲਾਲੀ ਸੋਹਣੀਏ
ਅੱਜ ਯਾਦਾਂ ਨੂੰ ਮੈਂ ਜੀਣ ਚਲਿਆ
ਪਿੱਛੇ ਛੱਡ ਕੇ ਮੋਹਾਲੀ ਸੋਹਣੀਏ
ਰੰਗ ਬਦਲਾਂ ਦਾ ਯੋਂ ਲੱਗਦਾ
ਗੱਲਾਂ ਤੇਰੀਆਂ ਦੀ ਲਾਲੀ ਸੋਹਣੀਏ
ਦਿਲ ਮੇਰਾ ਬਹੁਤ ਭਰਿਆ
ਪਰ ਜ਼ਿੰਦਗੀ ਏ ਖਾਲੀ ਸੋਹਣੀਏ
You May Also Like
» Shades [Karam Brar] » Kangna [Shivjot] » Chan Channa [Himmat Sandhu] » Jaan Meriye [Akaal] » Laado [Nishawn Bhullar] » Kaleere [Sabi Bhinder] » RRRR [Rav Dhillon] » Aukataan [Mand]FAQs for RANG BADLAAN DA
Who is singer of RANG BADLAAN DA song ?
Singer of Wazir Patar, Bir Singh.
Who is writer of RANG BADLAAN DA song ?
Bir Singh wrote this Song.
Who is the music director of RANG BADLAAN DA song ?
RANG BADLAAN DA is Tuned by Wazir Patar.
Which label release RANG BADLAAN DA song ?
RANG BADLAAN DA is released under the label of T-Series Apna Punjab.
Whats the playtime (duration) of RANG BADLAAN DA song ?
Playtime of song RANG BADLAAN DA is 03:19 minute.
How can I download RANG BADLAAN DA song ?
You can download RANG BADLAAN DA song via click above download links.