Ishq Tur Ke Aa Gya Gurnam Bhullar Mp3 Song Download
Get This Song
Play Online
Share This Song
Ishq Tur Ke Aa Gya Song Lyrics
ਇਸ਼ਕ ਤੁਰ ਕੇ ਆ ਗਿਆ
ਮੇਰੇ ਬੂਹੇ ਤੇ
ਮੈਂ ਹਵਾ ਤੋਂ ਵੀ ਜਲਾਂ
ਤੈਨੂੰ ਛੂਹਵੇ ਜੇ
ਇਸ਼ਕ ਤੁਰ ਕੇ ਆ ਗਿਆ
ਮੇਰੇ ਬੂਹੇ ਤੇ
ਮੈਂ ਹਵਾ ਤੋਂ ਵੀ ਜਲਾਂ
ਤੈਨੂੰ ਛੂਹਵੇ ਜੇ
ਇਸ਼ਕ ਤੁਰ ਕੇ ਆ ਗਿਆ
ਹੋ ਹੋ ਹੋ ਹੋ
ਲਾ ਲਾ ਲਾ ਲਾਲਾ
ਹੋ ਹੋ ਹੋ ਹੋ
ਲਾ ਲਾ ਲਾ ਲਾਲਾ
ਤੈਨੂੰ ਵੇਖ ਕੇ ਉਮਰਾਂ ਕੱਟ ਜਾਵਾਂ
ਮੁਕੰਮਲ ਇਹ ਜਹਾਨ ਹੋਜੇ
ਤੈਨੂੰ ਲਿਪਟ ਜਾਵੇ ਮੇਰੀ ਮਹਕ ਜਿਹੀ
ਮੇਰਾ ਦਿਲ ਤੇਰਾ ਘਰਾਂ ਹੋਜੇ
ਇਹ ਵਰਕੇ ਸਾਹਾਂ ਦੇ
ਤੇਰੇ ਨਾਮ ਨਾਲ ਪੂਰੇ ਨੇ
ਅਸੀਂ ਲਿਖਣੇ ਖੂਨ ਨਾਲ
ਅੱਖਰ ਜੋ ਸੁਹੇ ਨੇ
ਇਸ਼ਕ ਤੁਰ ਕੇ ਆ ਗਿਆ
ਮੇਰੇ ਬੂਹੇ ਤੇ
ਮੈਂ ਹਵਾ ਤੋਂ ਵੀ ਜਲਾਂ
ਤੈਨੂੰ ਛੂਹਵੇ ਜੇ
ਇਸ਼ਕ ਤੁਰ ਕੇ ਆ ਗਿਆ
ਤੂੰ ਇੰਜ ਰੰਗ ਭਰੇਂ ਤਸਵੀਰਾਂ ਵਿਚ
ਕਾਇਨਾਤ ਸਜਾਉਂਦਾ ਖੁਦਾ ਕੋਈ
ਨਾ ਗੱਲ ਮੰਦੀ ਮੇਰੇ ਸਾਹਾਂ ਦੀ
ਮੇਰੀ ਰੂਹ ਤੈਥੋਂ ਫਿਦਾ ਹੋਈ
ਤੇਰੇ ਨੈਣਾ ਦੀ ਰੌਣਕ
ਗਈ ਬੈਠ ਬਰੂਹੇ ਤੇ
ਸਾਡਾ ਮੱਥਾ ਚੁੰਮਕੇ ਤੂੰ
ਧੁਰ ਅੰਦਰ ਲੁਹੇ ਨੇ
ਇਸ਼ਕ ਤੁਰ ਕੇ ਆ ਗਿਆ
ਮੇਰੇ ਬੂਹੇ ਤੇ
ਮੈਂ ਹਵਾ ਤੋਂ ਵੀ ਜਲਾਂ
ਤੈਨੂੰ ਛੂਹਵੇ ਜੇ
ਇਸ਼ਕ ਤੁਰ ਕੇ ਆ ਗਿਆ
ਹੋ ਹੋ ਹੋ ਹੋ
ਲਾ ਲਾ ਲਾ ਲਾਲਾ
ਹੋ ਹੋ ਹੋ ਹੋ
ਲਾ ਲਾ ਲਾ ਲਾਲਾ
You May Also Like
» Phere [Bannet Dosanjh] » Hanji Han [Davy, Raashi Sood] » Nashedi Akhan 3 [Simar Dorraha, Deepak Dhillon] » Diwaane [Jyoti Nooran] » Sone Te Suhaga [Lakhi Ghuman, Jasmeen Akhtar] » Amar Shaheed Baba Deep Singh Ji [Guri Lahoria] » Its Ok [Sartaj Virk] » Pyar Jeha Jataun Wala [Gurnam Bhullar]FAQs for Ishq Tur Ke Aa Gya
Who is singer of Ishq Tur Ke Aa Gya song ?
Singer of Gurnam Bhullar.
Who is writer of Ishq Tur Ke Aa Gya song ?
Rana Sotal wrote this Song.
Who is the music director of Ishq Tur Ke Aa Gya song ?
Ishq Tur Ke Aa Gya is Tuned by Gaurav Dev, Kartik Dev.
Which label release Ishq Tur Ke Aa Gya song ?
Ishq Tur Ke Aa Gya is released under the label of Speed Records.
Whats the playtime (duration) of Ishq Tur Ke Aa Gya song ?
Playtime of song Ishq Tur Ke Aa Gya is 03:37 minute.
How can I download Ishq Tur Ke Aa Gya song ?
You can download Ishq Tur Ke Aa Gya song via click above download links.