Diwaane Jyoti Nooran Mp3 Song Download
Get This Song
Play Online
Share This Song
Diwaane Song Lyrics
ਆ ਆ ਆ ਆ
ਹੋ ਕਿਆ ਬਾਤ ਹੈ ਇਸ਼ਕ਼ ਤੇਰਾ
ਕਿਆ ਅਦਾ ਹੈ ਜਖ਼ਮੀ ਕਰਨੇ ਕਿ
ਜਿਹਦੇ ਨਾਲ ਮੁਹੱਬਤ ਪਾ ਲੈਣੇ
ਮੰਗਦਾ ਦੁਆ ਬਸ ਮਰਣੇ ਦੀ
ਹਰ ਰੋਜ਼ ਦੇ ਮੇਹਣੇ ਵੇ
ਹਰ ਰੋਜ਼ ਦੇ ਤਾਣੇ ਵੇ
ਹਰ ਰੋਜ਼ ਦੇ ਮੇਹਣੇ ਵੇ
ਹਰ ਰੋਜ਼ ਦੇ ਤਾਣੇ ਵੇ
ਹੋ ਅਸੀਂ ਇਹ ਹੀ ਕੁਝ ਖੱਟਿਆ
ਤੇਰੇ ਹੋਕੇ ਦਿਵਾਨੇ ਵੇ
ਹੋ ਅਸੀਂ ਇਹ ਹੀ ਕੁਝ ਖੱਟਿਆ
ਤੇਰੇ ਹੋਕੇ ਦਿਵਾਨੇ ਵੇ
ਹੋ ਅਸੀਂ ਇਹ ਹੀ ਕੁਝ ਖੱਟਿਆ ਤੇਰੇ ਹੋਕੇ ਦਿਵਾਨੇ ਵੇ ਆ
ਵੇ ਰੋ ਨਹੀਂ ਸਕਦੇ
ਵੇ ਹੱਸ ਨਹੀਂ ਸਕਦੇ
ਤੁ ਬੇਵਫਾ ਅਸੀਂ ਕਿਸੇ ਨੂੰ
ਇਹ ਵੀ ਦੱਸ ਨਹੀਂ ਸਕਦੇ
ਵੇ ਰੋ ਨਹੀਂ ਸਕਦੇ
ਵੇ ਹੱਸ ਨਹੀਂ ਸਕਦੇ
ਤੁ ਬੇਵਫਾ ਅਸੀਂ ਕਿਸੇ ਨੂੰ
ਇਹ ਵੀ ਦੱਸ ਨਹੀਂ ਸਕਦੇ
ਮੁੜ ਮੁੜ ਕੇ ਲੱਭਦੇ ਆ
ਬਸ ਹੁਣ ਤਾਂ ਲੱਭਦੇ ਆ
ਮਰਣੇ ਦੇ ਬਹਾਨੇ ਵੇ
ਹੋ ਅਸੀਂ ਇਹ ਹੀ ਕੁਝ ਖੱਟਿਆ
ਤੇਰੇ ਹੋਕੇ ਦਿਵਾਨੇ ਵੇ
ਹੋ ਅਸੀਂ ਇਹ ਹੀ ਕੁਝ ਖੱਟਿਆ
ਤੇਰੇ ਹੋਕੇ ਦਿਵਾਨੇ ਵੇ
ਹੋ ਅਸੀਂ ਇਹ ਹੀ ਕੁਝ ਖੱਟਿਆ
ਤੇਰੇ ਹੋਕੇ ਦਿਵਾਨੇ ਵੇ ਰੱਬਾ ਰੱਬਾ ਰੱਬਾ ਰੱਬਾ
ਦਿਲ ਆਸ ਤੂੰ ਕੀ ਆਂਵੇਂ
ਆਇਆ ਸਮਝ ਹੁਣ ਮੈਨੂੰ
ਕੇ ਬੰਦਾ ਮੁੱਕਦਾ ਮੁੱਕ ਜਾਵੇਂ
ਨਾ ਕਦੇ ਪਿਆਰ ਕਰੇ ਤੈਨੂੰ
ਦਿਲ ਆਸ ਤੂੰ ਕੀ ਆਂਵੇਂ
ਆਇਆ ਸਮਝ ਮੈਨੂੰ
ਕੇ ਬੰਦਾ ਮੁੱਕਦਾ ਮੁੱਕ ਜਾਵੇਂ
ਨਾ ਕਦੇ ਪਿਆਰ ਕਰੇ ਤੈਨੂੰ
ਜਾ ਜਾ ਮੁਬਾਰਕ ਹਾਏ
ਤੈਨੂੰ ਹੁਣ ਬੇਗਾਨੇ ਵੇ
ਤੈਨੂੰ ਹੁਣ ਬੇਗਾਨੇ ਵੇ
ਹੋ ਅਸੀਂ ਇਹ ਹੀ ਕੁਝ ਖੱਟਿਆ
ਤੇਰੇ ਹੋਕੇ ਦਿਵਾਨੇ ਵੇ
ਹੋ ਅਸੀਂ ਇਹ ਹੀ ਕੁਝ ਖੱਟਿਆ
ਤੇਰੇ ਹੋਕੇ ਦਿਵਾਨੇ ਵੇ
ਹੋ ਅਸੀਂ ਇਹ ਹੀ ਕੁਝ ਖੱਟਿਆ
ਤੇਰੇ ਹੋਕੇ ਦਿਵਾਨੇ ਵੇ
You May Also Like
» Chamba [Gurlez Akhtar] » Katti Jani Aa [Asees Kaur] » Tera Ghagra Sohniye [Harbhajan Mann] » Parkh Ke [Guntaj Dandiwal] » Chardi Kla [Sajjan Adeeb] » Maa Di Photo [Jorge Gill] » Sada Hi Beant Hai [Pamma Dumewal, Varinder Maan] » Rangreza [Atif Aslam]FAQs for Diwaane
Who is singer of Diwaane song ?
Singer of Jyoti Nooran.
Who is writer of Diwaane song ?
Bilas wrote this Song.
Who is the music director of Diwaane song ?
Diwaane is Tuned by Gaurav Kartik.
Which label release Diwaane song ?
Diwaane is released under the label of Folk Rakaat.
Whats the playtime (duration) of Diwaane song ?
Playtime of song Diwaane is 03:25 minute.
How can I download Diwaane song ?
You can download Diwaane song via click above download links.